Pollywoodਸ਼ਹਿਨਾਜ਼ ਨੇ ਮੁੰਬਈ ਦੀ ਸੜਕ ’ਤੇ ਦਿਖਾਇਆ ਗਲੈਮਰਸ ਅਵਤਾਰ, ਲੰਗੜਾ ਕੇ ਤੁਰਦੀ ਆਈ ਨਜ਼ਰBunty11/07/2022 by Bunty11/07/20220337 ਮੁੰਬਈ – ਪੰਜਾਬ ਦੀ ‘ਕੈਟਰੀਨਾ ਕੈਫ਼’ ਯਾਨੀ ਕਿ ਸ਼ਹਿਨਾਜ਼ ਗਿੱਲ ਜਦੋਂ ਬਿਗ ਬਾਸ 13 ’ਚ ਆਈ ਸੀ ਤਾਂ ਸਾਰਿਆਂ ਨੇ ਅਦਾਕਾਰਾ ਨੂੰ ਬੇਹੱਦ ਪਿਆਰ ਦਿੱਤਾ
Sportਅਭਿਸ਼ੇਕ ਵਰਮਾ ਤੇ ਜੋਤੀ ਦੀ ਮਿਕਸਡ ਟੀਮ ਨੇ ਜਿੱਤਿਆ ਕਾਂਸੇ ਦਾ ਮੈਡਲBunty11/07/2022 by Bunty11/07/20220218 ਬਰਮਿੰਘਮ – ਅਭਿਸ਼ੇਕ ਵਰਮਾ ਤੇ ਜੋਤੀ ਸੁਰੇਖਾ ਵੇਨਾਮ ਦੀ ਭਾਰਤੀ ਕੰਪਾਊਂਡ ਮਿਕਸਡ ਟੀਮ ਨੇ ਇੱਥੇ ਵਿਸ਼ਵ ਖੇਡਾਂ ਵਿਚ ਮੈਕਸੀਕੋ ਦੇ ਆਪਣੇ ਵਿਰੋਧੀਆਂ ਨੂੰ ਇਕ ਅੰਕ
Bollywoodਜਾਨ ਤਲੀ ‘ਤੇ ਰੱਖ ਕੇ ਦੇਸ਼ ਦੀ ਰਾਖੀ ਕਰਨਗੇ ਮਨੀਸ਼ ਚੌਧਰੀ, ਕਿਹਾ- ਹੁਣ ਗੱਲ ਕਰੋ ਨਵੇਂ ਭਾਰਤ ਦੀBunty11/07/2022 by Bunty11/07/20220174 ਮੁੰਬਈ – ਸਤਯਮੇਵ ਜਯਤੇ, ਬਾਟਲਾ ਹਾਊਸ ਅਤੇ ਵੈੱਬ ਸੀਰੀਜ਼ ਆਰੀਆ ਵੈੱਬ ਸੀਰੀਜ਼ ਵਰਗੀਆਂ ਫਿਲਮਾਂ ਕਰ ਚੁੱਕੇ ਅਭਿਨੇਤਾ ਮਨੀਸ਼ ਚੌਧਰੀ ਦਾ ਮੰਨਣਾ ਹੈ ਕਿ ਉਸ ਦਾ ਕੰਮ
Indiaਉਦੈਪੁਰ ਕਤਲ ‘ਚ ਸੱਤਵੀਂ ਗ੍ਰਿਫਤਾਰੀ, NIA ਨੇ ਰਿਆਜ਼ ਅਖਤਾਰੀ ਦੇ ਸਹਿਯੋਗੀ ਫਰਹਾਦ ਮੁਹੰਮਦ ਸ਼ੇਖ ਨੂੰ ਕੀਤਾ ਗ੍ਰਿਫਤਾਰBunty11/07/2022 by Bunty11/07/20220171 ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਉਦੈਪੁਰ ਵਿਚ ਦਰਜ਼ੀ ਕਨ੍ਹਈਆ ਲਾਲ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿਚ ਫਰਹਾਦ ਮੁਹੰਮਦ ਸ਼ੇਖ ਨਾਮ ਦੇ
Punjabਪੰਜਾਬ ਵਿਚ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਅਰਜੁਨ ਰਾਮ ਮੇਘਵਾਲBunty11/07/2022 by Bunty11/07/20220173 ਅੰਮ੍ਰਿਤਸਰ – ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਖੰਨਾ ਸਮਾਰਕ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਜੋ ਮੀਡੀਆ ਕਰਮਚਾਰੀ ਹਨ ਉਹ ਵਧਾਈ
Punjabਜੇਲ੍ਹ ਸੁਧਾਰਾਂ ਵੱਲ ਆਪਣੀ ਕਿਸਮ ਦਾ ਪਹਿਲਾ ਕਦਮ: ਪੰਜਾਬ ਸਰਕਾਰ ਨੇ ਕੈਦੀਆਂ ਵਿੱਚ ਨਸ਼ਿਆਂ ਦੀ ਵਰਤੋਂ ਦਾ ਪਤਾ ਲਗਾਉਣ ਲਈ ਪੰਜਾਬ ਦੀਆਂ ਜੇਲ੍ਹਾਂ ਵਿੱਚ ਡਰੱਗ ਸਕ੍ਰੀਨਿੰਗ ਮੁਹਿੰਮ ਕੀਤੀ ਸ਼ੁਰੂ Bunty11/07/2022 by Bunty11/07/20220164 ਚੰਡੀਗੜ੍ਹ – ਸੂਬੇ ਦੀਆਂ ਜੇਲ੍ਹਾਂ ਨੂੰ ਗੈਰ-ਕਾਨੂੰਨੀ ਨਸ਼ਿਆਂ ਤੋਂ ਮੁਕਤ ਬਣਾਉਣ ਅਤੇ ਕੈਦੀਆਂ ਨੂੰ ਨਸ਼ਾ ਛੁਡਾਉਣ ਦਾ ਇਲਾਜ ਲੈਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਦਾ ਵਿਕਲਪ
Indiaਖ਼ਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ’ਤੇ ਰੋਕBunty11/07/2022 by Bunty11/07/20220173 ਜੰਮੂ – ਖ਼ਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਉੱਚੀ ਗੁਫਾ ਅਸਥਾਨ
IndiaPM ਨੇ ਕਿਹਾ- ‘ਭਾਰਤ ‘ਤੇ ਮਾਂ ਕਾਲੀ ਦੀ ਅਸੀਮ ਕਿਰਪਾ’, ਪੋਸਟਰ ਵਿਵਾਦ ਤੇ TMC MP ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨਾਲ ਜੋੜਿਆ ਜਾ ਰਿਹਾ ਸੰਦਰਭBunty11/07/2022 by Bunty11/07/20220172 ਨਵੀਂ ਦਿੱਲੀ – ਮਾਂ ਕਾਲੀ ਦੇ ਪੋਸਟਰ ਅਤੇ ਫਿਰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨੂੰ ਲੈ ਕੇ ਹੋਏ ਵਿਵਾਦ ਦੇ ਵਿਚਕਾਰ ਪ੍ਰਧਾਨ
Indiaਬਕਰੀਦ ‘ਤੇ ਕੁਰਬਾਨੀ ਦੀ ਫੋਟੋ ਜਾਂ ਵੀਡੀਓ ਵਾਇਰਲ ਕਰਨ ਵਾਲਿਆਂ ‘ਤੇ ਹੋਵੇਗਾ ਐਕਸ਼ਨBunty11/07/202211/07/2022 by Bunty11/07/202211/07/20220611 ਲਖਨਊ – ਯੋਗੀ ਆਦਿਤਿਆਨਾਥ ਨੇ ਬਕਰੀਦ ‘ਤੇ ਬਲੀਦਾਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਰਕਾਰ ਵੱਲੋਂ ਸਖ਼ਤ ਕਾਰਵਾਈ ਵੀ
Indiaਨਫਰਤ ਭਰੇ ਭਾਸ਼ਣਾਂ ‘ਤੇ ਨਕੇਲ ਕੱਸਣ ਲਈ ਜਲਦ ਆਵੇਗਾ ਕਾਨੂੰਨBunty11/07/2022 by Bunty11/07/20220741 ਨਵੀਂ ਦਿੱਲੀ – ਦੇਸ਼ ਵਿੱਚ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਹੁਣ ਸਖ਼ਤ ਰੁਖ਼ ਦਿਖਾਉਣ ਜਾ ਰਹੀ ਹੈ। ਹੁਣ ਸਰਕਾਰ ਕਈ ਨੇਤਾਵਾਂ