Indiaਸੀਬੀਆਈ ਕੋਰਟ ਨੇ ਯਾਸੀਨ ਮਲਿਕ ਮਾਮਲੇ ‘ਚ ਰੁਬਈਆ ਸਈਦ ਨੂੰ ਜਾਰੀ ਕੀਤੇ ਸੰਮਨBunty28/05/2022 by Bunty28/05/20220135 ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਸਈਦ ਦੀ ਧੀ ਰੁਬਈਆ ਸਈਦ ਨੂੰ ਸੀਬੀਆਈ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਉਸ ਨੂੰ 1989
Indiaਕਾਂਗਰਸ ‘ਚ ਚਿੰਤਨ ਸ਼ਿਵਰ ਵੀ ਨਹੀਂ ਪਾ ਸਕਿਆ ਜਾਨ, ਤਿੰਨ ਆਗੂਆਂ ਨੇ ਕਿਹਾ ਅਲਵਿਦਾ, ਕਈ ਹੋਰ ਪਾਰਟੀ ਛੱਡਣ ਲਈ ਤਿਆਰBunty28/05/2022 by Bunty28/05/20220147 ਅਹਿਮਦਾਬਾਦ – ਉਦੈਪੁਰ ‘ਚ ਕਾਂਗਰਸ ਦੇ ਚਿੰਤਨ ਸ਼ਿਵਿਰ ਤੋਂ ਬਾਅਦ ਪੰਜਾਬ, ਗੁਜਰਾਤ ਅਤੇ ਦਿੱਲੀ ਦੇ ਤਿੰਨ ਵੱਡੇ ਨੇਤਾਵਾਂ ਨੇ ਕਾਂਗਰਸ ਛੱਡ ਦਿੱਤੀ, ਨਾਲ ਹੀ ਸਾਬਕਾ
Indiaਦੇਸ਼ਧ੍ਰੋਹ ਦੀ ਧਾਰਾ-124-ਏ ਨੂੰ ਲੈ ਕੇ ਨਿਆਂਪਾਲਿਕਾ ਤੇ ਸਰਕਾਰ ਫਿਰ ਆਹਮੋ-ਸਾਹਮਣੇBunty28/05/2022 by Bunty28/05/202201053 ਨਵੀਂ ਦਿੱਲੀ – ਦੇਸ਼ਧ੍ਰੋਹ ਨਾਲ ਸਬੰਧਤ ਭਾਰਤੀ ਦੰਡ ਵਿਧਾਨ ਦੀ ਧਾਰਾ-124ਏ ਨੂੰ ਲੈ ਕੇ ਨਿਆਂਪਾਲਿਕਾ ਅਤੇ ਸਰਕਾਰ ਇੱਕ ਵਾਰ ਫਿਰ ਆਹਮੋ-ਸਾਹਮਣੇ ਹਨ। ਇਹ ਪਹਿਲੀ ਵਾਰ
Australia & New Zealandਆਸਟ੍ਰੇਲੀਆ ’ਚ ਕਿਰਾਏ `ਤੇ ਰਹਿਣਾ ਬਹੁਤ ਔਖਾ ਹੋ ਗਿਆadmin27/05/2022 by admin27/05/20220245 ਕੈਨਬਰਾ – ਆਸਟ੍ਰੇਲੀਆ ਵਿਚ ਘੱਟ ਆਮਦਨ ਵਾਲੇ ਲੋਕਾਂ ਲਈ ਸਿਰਫ 2 ਫੀਸਦੀ ਕਿਰਾਏ ਦੇ ਘਰ ਹੀ ਅਜਿਹੇ ਹਨ, ਜਿਹੜੇ ਉਹਨਾਂ ਦੀ ਪਹੁੰਚ ਅੰਦਰ ਹਨ, ਜਦਕਿ
Bollywoodਘਰ ‘ਚ ਮ੍ਰਿਤਕ ਮਿਲੀ ਬੰਗਾਲੀ ਅਦਾਕਾਰਾ Bidisha De Mazumdar, ਪੁਲਿਸ ਕਰ ਰਹੀ ਜਾਂਚBunty27/05/2022 by Bunty27/05/20220219 ਮੁੰਬਈ – ਬੰਗਾਲੀ ਐਂਟਰਟੇਨਮੈਂਟ ਇੰਡਸਟਰੀ ਤੋਂ ਬੇਹੱਦ ਹੈਰਾਨੀ ਭਰੀ ਖ਼ਬਰ ਸਾਹਮਣੇ ਆਈ ਹੈ। 21 ਸਾਲਾ ਮਾਡਲ ਤੇ ਅਦਾਕਾਰਾ ਬਿਦਿਸ਼ਾ ਡੇ ਮਜੂਮਦਾਰ ਨੇ ਆਪਣੇ ਫਲੈਟ ’ਚ
Sportਨਿਲਾਮੀ ‘ਚ ਨਹੀਂ ਸੀ ਖ਼ਰੀਦਿਆ ਕਿਸੇ ਨੇ, ਪਲੇਆਫ ‘ਚ ਤੂਫਾਨੀ ਸੈਂਕੜੇ ਤੋਂ ਬਾਅਦ ਰਜਤ ਪਾਟੀਦਾਰ ਨੇ ਦਿੱਤਾ ਇਹ ਬਿਆਨBunty27/05/2022 by Bunty27/05/20220453 ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਹੁਣ ਸਿਰਫ਼ ਦੋ ਮੈਚ ਬਾਕੀ ਹਨ। ਪਲੇਅ-ਆਫ ‘ਚ ਪਹੁੰਚੀਆਂ ਚਾਰ ਟੀਮਾਂ ‘ਚੋਂ ਗੁਜਰਾਤ ਫਾਈਨਲ ‘ਚ
Indiaਸਹਾਰਾ ਸਮੂਹ ਨੂੰ ਸੁਪਰੀਮ ਕੋਰਟ ਤੋਂ ਝਟਕਾ, 9 ਕੰਪਨੀਆਂ ਖਿਲਾਫ ਹੋਵੇਗੀ ਧੋਖਾਧੜੀ ਦੀ ਜਾਂਚBunty27/05/2022 by Bunty27/05/20220276 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸਹਾਰਾ ਸਮੂਹ ਨਾਲ ਜੁੜੀਆਂ ਨੌਂ ਕੰਪਨੀਆਂ ਦੇ ਖਿਲਾਫ ਗੰਭੀਰ ਧੋਖਾਧੜੀ ਜਾਂਚ ਦਫਤਰ (ਐਸਐਫਆਈਓ) ਦੀ ਜਾਂਚ ‘ਤੇ ਰੋਕ ਲਗਾਉਣ ਦੇ
Indiaਕੇਦਾਰਨਾਥ ਤੇ ਯਮੁਨੋਤਰੀ ਯਾਤਰਾ ਪਟੜੀ ‘ਤੇ ਪਰਤੀ, ਹੁਣ ਤਕ 10 ਲੱਖ ਤੋਂ ਵੱਧ ਸ਼ਰਧਾਲੂਾਂ ਨੇ ਚਾਰਧਾਮ ਦੇ ਦਰਸ਼ਨ ਕੀਤੇBunty27/05/2022 by Bunty27/05/20220183 ਰੁਦਰਪ੍ਰਯਾਗ – ਦੋ ਦਿਨਾਂ ਦੇ ਵਿਘਨ ਤੋਂ ਬਾਅਦ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੀ ਯਾਤਰਾ ਮੁੜ ਲੀਹ ‘ਤੇ ਆ ਗਈ ਹੈ। ਦੋਵਾਂ ਧਾਮਾਂ ਵਿੱਚ ਦਿਨ ਭਰ
Indiaਮੰਗਲੁਰੂ ‘ਚ ਹਿਜਾਬ ਵਿਵਾਦ ਗਰਮਾਇਆ, ਧਰਨੇ ‘ਤੇ ਬੈਠੇ ਯੂਨੀਵਰਸਿਟੀ ਤੇ ਕਾਲਜ ਦੇ ਵਿਦਿਆਰਥੀBunty27/05/2022 by Bunty27/05/20220143 ਕਰਨਾਟਕ – ਕਰਨਾਟਕ ਵਿੱਚ ਹਿਜਾਬ ਵਿਵਾਦ ਜ਼ੋਰ ਫੜਦਾ ਜਾ ਰਿਹਾ ਹੈ। ਵੀਰਵਾਰ ਨੂੰ ਯੂਨੀਵਰਸਿਟੀ ਤੇ ਕਾਲਜ ਮੰਗਲੁਰੂ ਦੇ ਵਿਦਿਆਰਥੀਆਂ ਨੇ ਹਿਜਾਬ ਨਿਯਮ ਲਾਗੂ ਨਾ ਕਰਨ
India15 ਦੇਸ਼ਾਂ ਤਕ ਪਹੁੰਚਿਆ Monkeypox, ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਜਾਰੀ ਕੀਤੀ ਇਹ ਐਡਵਾਈਜ਼ਰੀBunty27/05/2022 by Bunty27/05/20220804 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਤੋਂ ਬਾਅਦ Monkeypox ਬਿਮਾਰੀ ਦਾ ਖਤਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 15 ਦਿਨਾਂ ‘ਚ ਲਗਭਗ 15 ਦੇਸ਼ਾਂ ‘ਚ