Punjabਨਵੀਂ ਸਰਕਾਰ ਨਵਾਂ ਤੇ ਸੁਰੱਖਿਅਤ ਪੰਜਾਬ ਸਿਰਜੇਗੀ – ਹਰਜੋਤ ਸਿੰਘ ਬੈਂਸadmin26/03/2022 by admin26/03/20220180 ਪਟਿਆਲਾ – “ਜੇਲ੍ਹਾਂ ‘ਚੋਂ ਕਰਾਈਮ ਚੱਲਦਾ ਰਿਹਾ ਹੈ, ਪਰ ਪਹਿਲਾਂ ਸਰਕਾਰਾਂ ਨੇ ਬਣਦੀ ਕਾਰਵਾਈ ਨਹੀਂ ਕੀਤੀ, ਹੁਣ ਅਜਿਹਾ ਨਹੀਂ ਚੱਲੇਗਾ ਤੇ ਨਾ ਹੀ ਜੇਲ੍ਹਾਂ ਚੋਂ
Bollywoodਕੀ ਕਪਿਲ ਸ਼ਰਮਾ ਸ਼ੋਅ ਬੰਦ ਹੋ ਰਿਹੈ?admin25/03/202225/03/2022 by admin25/03/202225/03/20220147 ਮੁੰਬਈ – ਕਾਮੇਡੀਅਨ ਕਪਿਲ ਸ਼ਰਮਾ ਹਾਲ ਹੀ ‘ਚ ‘ਦ ਕਸ਼ਮੀਰ ਫਾਈਲਜ਼’ ਦੇ ਪ੍ਰਮੋਸ਼ਨ ਕਾਰਨ ਵਿਵਾਦਾਂ ‘ਚ ਘਿਰੇ ਹੋਏ ਸੀ। ਹੁਣ ਕਾਮੇਡੀ ਸਟਾਰ ਦੇ ਸ਼ੋਅ ‘ਦ
Indiaਕਾਰਗੋ ਜਹਾਜ਼ ਪਲਟਿਆ ਕਈਆਂ ਦੀ ਮੌਤ ਦਾ ਖਦਸ਼ਾ !admin25/03/202225/03/2022 by admin25/03/202225/03/20220183 ਸਾਹਿਬਗੰਜ – ਅੰਤਰਰਾਜੀ ਫੈਰੀ ਸਰਵਿਸ ਘਾਟ ਸਾਹਿਬਗੰਜ ਅਤੇ ਮਨਿਹਾਰੀ ਵਿਚਕਾਰ ਚੱਲਦਾ ਮਾਲਵਾਹਕ ਜਹਾਜ਼ ਡੁੱਬ ਗਿਆ ਹੈ। ਇਹ ਹਾਦਸਾ ਵੀਰਵਾਰ ਰਾਤ 12 ਤੋਂ 1 ਵਜੇ ਦੇ
Articlesਖਤਰਨਾਕ ਮਹਾਂਮਾਰੀ ਬਣ ਚੁੱਕਾ ਹੈ ਮੈਡੀਕਲ ਮਾਫੀਆ !admin25/03/202225/03/2022 by admin25/03/202225/03/20220158 ਡਾਕਟਰ ਵਾਕਈ ਰੱਬ ਦਾ ਹੀ ਰੂਪ ਹੁੰਦੇ ਨੇ। ਇਕ ਬੇਹੱਦ ਹੋਣਹਾਰ ਵਿਦਿਆਰਥੀ ਬਹੁਤ ਔਖੇ ਕੰਪੀਟੀਸ਼ਨ ਟੇਸਟ ਪਾਸ ਕਰਨ ਤੋਂ ਬਾਅਦ ਸਾਲਾਂਬੱਧੀ ਦਿਨ-ਰਾਤ ਲਗਾਤਾਰ ਕੀਤੀ ਸਖਤ
Australia & New Zealandਪੁਤਿਨ ਨਾਲ ਇੱਕੋ ਮੇਜ਼ ‘ਤੇ ਬੈਠਣਾ ਸੰਭਵ ਨਹੀਂ – ਪ੍ਰਧਾਨ ਮੰਤਰੀ ਮੌਰਿਸਨadmin25/03/2022 by admin25/03/20220668 ਮੈਲਬੌਰਨ – ਪੁਤਿਨ ਨਾਲ ਇੱਕੋ ਮੇਜ਼ ‘ਤੇ ਬੈਠਣਾ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਜੀ-20 ਸਿਖਰ ਸੰਮੇਲਨ ‘ਚ ਰੂਸ ਦੀ ਸ਼ਮੂਲੀਅਤ ‘ਤੇ ਸਪੱਸ਼ਟ
Punjabਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਜੋਰਾਂ-ਸ਼ੋਰਾਂ ਨਾਲ ਹੋ ਰਹੀ ਧੁਆਈ ਤੇ ਸਾਫ-ਸਫਾਈ !admin25/03/202225/03/2022 by admin25/03/202225/03/20220262 ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ-ਸਫਾਈ ਦੀ ਸੇਵਾ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ
Indiaਸਿੱਖ ਵਫ਼ਦ ਦੇ ਵਲੋਂ ਪ੍ਰਧਾਨ ਮੰਤਰੀ ਨਾਲ ਨਰਿੰਦਰ ਮੋਦੀ ਨਾਲ ਗੱਲਬਾਤ !admin25/03/202225/03/2022 by admin25/03/202225/03/20220265 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਵੀਰਵਾਰ ਨੂੰ ਸਿੱਖ ਭਾਈਚਾਰੇ ਦੇ ਕੁਝ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਵੱਖ-ਵੱਖ
Internationalਯੂਕਰੇਨ ਲਈ ਬੁਡਾਪੇਸਟ ਮੈਮੋਰੰਡਮ ‘ਤੇ ਦਸਤਖਤ ਕਰਨ ਦੇ ਬਾਵਜੂਦ ਰੂਸ ਬਣਿਆ ਦੁਸ਼ਮਣadmin25/03/2022 by admin25/03/20220182 ਨਵੀਂ ਦਿੱਲੀ – ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਇਕ ਮਹੀਨਾ ਬੀਤ ਚੁੱਕਾ ਹੈ। ਇਸ ਇਕ ਮਹੀਨੇ ਦੌਰਾਨ ਰੂਸ ਨੇ ਯੂਕਰੇਨ ‘ਤੇ ਜ਼ਬਰਦਸਤ ਹਮਲਾ ਕਰਕੇ ਯੂਕਰੇਨ
Internationalਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਰੂਸ ਦਾ ਪ੍ਰਸਤਾਵ ਕੀਤਾ ਰੱਦadmin25/03/2022 by admin25/03/202201112 ਸੰਯੁਕਤ ਰਾਸ਼ਟਰ – ਭਾਰਤ ਸਮੇਤ 13 ਮੈਂਬਰ ਦੇਸ਼ਾਂ ਨੇ ਯੂਕ੍ਰੇਨ ‘ਚ ਰੂਸ ਕਾਰਨ ਪੈਦਾ ਹੋਏ ਮਨੁੱਖੀ ਸੰਕਟ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਸੌਦੇ ‘ਤੇ
Indiaਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ਤੋਂ ਦਿੱਤਾ ਅਸਤੀਫਾadmin25/03/2022 by admin25/03/20220175 ਨਵੀਂ ਦਿੱਲੀ – ਰਾਜ ਸਭਾ ਮੈਂਬਰ ਦੀ ਚੋਣ ਲਈ ਪੰਜਾਬ ਤੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਰਾਜੇਂਦਰਨਗਰ ਤੋਂ ਵਿਧਾਇਕ ਰਾਘਵ ਚੱਢਾ ਨੇ