Internationalਉੱਤਰੀ ਕੋਰੀਆ ਦੇ ਜਵਾਬ ‘ਚ ਦੱਖਣੀ ਕੋਰੀਆ ਨੇ ਹਵਾਈ ਮਿਜ਼ਾਈਲਾਂ ਦਾਗੀਆਂadmin25/03/202225/03/2022 by admin25/03/202225/03/20220201 ਸਿਓਲ – ਉੱਤਰੀ ਕੋਰੀਆ ਨੇ ਅੱਜ ਸਮੁੰਦਰ ਵੱਲ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾਗੀ। ਜਵਾਬ ਵਿੱਚ ਦੱਖਣੀ ਕੋਰੀਆ ਨੇ ਵੀ ਮਿਜ਼ਾਈਲਾਂ ਦੀ ਇੱਕ ਬੈਰਾਜ ( ਇੱਕ ਵਿਆਪਕ
Indiaਹਵਾਬਾਜ਼ੀ ਮੰਤਰੀ ਸਿੰਧੀਆ ਦੀ ਲੋਕ ਸਭਾ ‘ਚ ਗਲਤ ਬਿਆਨਬਾਜ਼ੀ ‘ਤੇ ਵਿਵਾਦadmin25/03/2022 by admin25/03/20220187 ਨਵੀਂ ਦਿੱਲੀ – ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਲੋਕ ਸਭਾ ਵਿੱਚ ਕਿਹਾ ਕਿ ਪਿਛਲੇ 20-25 ਸਾਲਾਂ ਵਿੱਚ ਹਵਾਬਾਜ਼ੀ ਉਦਯੋਗ ਵਿੱਚ ਬਹੁਤ ਕੁਝ ਬਦਲਿਆ
Indiaਦਿੱਲੀ-ਵਾਰਾਣਸੀ ਰੇਲ ਕੋਰੀਡੋਰ ‘ਤੇ ਹਰ 22 ਮਿੰਟਾਂ ‘ਚ ਚੱਲੇਗੀ ‘ਬੁਲੇਟ ਟ੍ਰੇਨ’,admin25/03/2022 by admin25/03/20220195 ਲਖਨਊ – ਜੇਕਰ ਸਭ ਕੁਝ ਸਰਕਾਰ ਦੀ ਯੋਜਨਾ ਮੁਤਾਬਕ ਚੱਲਦਾ ਹੈ ਤਾਂ ਸਾਲ 2029 ਤੱਕ ਦਿੱਲੀ-ਵਾਰਾਣਸੀ ਹਾਈ ਸਪੀਡ ਰੇਲ ਕੋਰੀਡੋਰ ‘ਤੇ ‘ਬੁਲੇਟ ਟਰੇਨ’ ਆਪਣੀ ਪੂਰੀ
Indiaਮੁਆਵਜ਼ੇ ਲਈ ਕੋਰੋਨਾ ਨਾਲ ਮੌਤ ਦਾ ਫ਼ਰਜ਼ੀ ਸਰਟੀਫਿਕੇਟ ਵਿਖਾਉਣ ‘ਤੇ ਹੁਣ ਹੋਵੇਗੀ ਜਾਂਚadmin25/03/2022 by admin25/03/20220323 ਨਵੀਂ ਦਿੱਲੀ – ਕੋਰੋਨਾ ਦਾ ਫਰਜ਼ੀ ਮੌਤ ਸਰਟੀਫਿਕੇਟ ਦਿਖਾ ਕੇ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸਰਕਾਰ ਜਾਂਚ ਕਰੇਗੀ। ਸੁਪਰੀਮ ਕੋਰਟ (Supreme Court) ਨੇ
Punjabਹਾਈਕੋਰਟ ਵਲੋਂ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ‘ਤੇ 23 ਅਗਸਤ ਤੱਕ ਰੋਕadmin25/03/2022 by admin25/03/20220231 ਚੰਡੀਗੜ੍ਹ – ਮਾਨਮਾਨੀ ਦੇ ਕੇਸ ਵਿਚ ਉਲਝੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਲ ਸੁਖਬੀਰ ਬਾਦਲ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਸੁਖਬੀਰ
Punjabਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤadmin25/03/202225/03/2022 by admin25/03/202225/03/20220235 ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। ਸੂਬੇ ‘ਚ ਮੁੱਖ ਮੰਤਰੀ
Punjabਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਭੱਜਦੌੜ ਤੇਜ਼ !admin25/03/2022 by admin25/03/20220200 ਚੰਡੀਗੜ੍ਹ – ਪੰਜਾਬ ‘ਚ ਕਾਂਗਰਸ ਨੂੰ ਇਸੇ ਮਹੀਨੇ ਨਵਾਂ ਪ੍ਰਧਾਨ ਮਿਲ ਸਕਦਾ ਹੈ। ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਪੰਜਾਬ ਵਿਚ
Pollywoodਪੰਜਾਬ ਗਾਇਕ ਮਨਕੀਰਤ ਔਲਖ ਨੂੰ ਗੈਂਗਸਟਰਾਂ ਵੱਲੋਂ ਧਮਕੀਆਂadmin25/03/2022 by admin25/03/20220643 ਚੰਡੀਗੜ੍ਹ – ਪੰਜਾਬੀ ਇੰਡਸਟਰੀ ਵਿੱਚ ਆਪਣੇ ਗੀਤਾਂ ਲਈ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਲੱਕੀ ਪਟਿਆਲ ਵੱਲੋਂ
Punjabਹਿਮਾਚਲ ਸਰਕਾਰ ਵਲੋਂ ਗੱਡੀਆਂ ‘ਤੇ ਭਿੰਡਰਾਂਵਾਲੇ ਦੀਆਂ ਤਸਵੀਰਾਂ ‘ਤੇ ਪਾਬੰਦੀ ਦਾ ਸਖਤ ਵਿਰੋਧ !admin25/03/2022 by admin25/03/20220601 ਚੰਡੀਗੜ੍ਹ – ਸਿੱਖ ਸ਼ਰਧਾਲੂਆਂ ਦੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੇ ਝੰਡਿਆਂ ਨੂੰ ਲੈ ਕੇ ਪੰਜਾਬ ਤੇ
Punjabਪੰਜਾਬ ਤੋਂ ‘ਆਪ’ ਦੇ ਪੰਜ ਉਮੀਦਵਾਰ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏadmin24/03/202225/03/2022 by admin24/03/202225/03/20220248 ਚੰਡੀਗੜ੍ਹ – ਪੰਜਾਬ ਤੋਂ ‘ਆਪ’ ਦੇ ਪੰਜ ਉਮੀਦਵਾਰ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏ ਹਨ। ਅੱਜ 24 ਮਾਰਚ ਨੂੰ ਬਾਅਦ ਦੁਪਹਿਰ 3.00 ਵਜੇ ਨਾਮਜ਼ਦਗੀਆਂ