Indiaਵਿਸ਼ਵ ਦੇ 100 ਸਭ ਤੋਂ ਪ੍ਰਦੂਸ਼ਿਤ ਥਾਵਾਂ ਦੀ ਸੂਚੀ ‘ਚ 63 ਭਾਰਤੀ ਸ਼ਹਿਰadmin23/03/2022 by admin23/03/202201346 ਨਵੀਂ ਦਿੱਲੀ – ਸਵਿਸ ਫਰਮ IQAir ਵੱਲੋਂ ਜਾਰੀ ਵਿਸ਼ਵ ਏਅਰ ਕੁਆਲਿਟੀ ਰਿਪੋਰਟ ਅਨੁਸਾਰ, ਭਾਰਤ ਵਿੱਚ ਹਵਾ ਪ੍ਰਦੂਸ਼ਣ 2021 ਵਿੱਚ ਹੋਰ ਵੀ ਵਿਗੜਿਆ ਹੈ। ਪਿਛਲੇ ਤਿੰਨ
Internationalਰੂਸ ਦੇ ਯੂਕ੍ਰੇਨ ‘ਤੇ ਹਮਲੇ ਤੋਂ ਬਾਅਦ 35 ਲੱਖ ਤੋਂ ਵੱਧ ਲੋਕ ਦੇਸ਼ ਛੱਡ ਚੁੱਕੇadmin23/03/2022 by admin23/03/20220312 ਜੇਨੇਵਾ – ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ ਰੂਸ ਦੇ ਯੂਕ੍ਰੇਨ ‘ਤੇ ਹਮਲੇ ਤੋਂ ਬਾਅਦ 35 ਲੱਖ ਤੋਂ ਵੱਧ ਲੋਕ ਦੇਸ਼ ਛੱਡ
Australia & New Zealandਨਿਊਜ਼ੀਲੈਂਡ ‘ਤੇ ਕੋਵਿਡ-19 ਦਾ ਖਤਰਾ ਹਾਲੇ ਵੀ ਬਰਕਰਾਰadmin23/03/202223/07/2024 by admin23/03/202223/07/20240718 ਵੈਲਿੰਗਟਨ – ਨਿਊਜ਼ੀਲੈਂਡ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 20,907 ਨਵੇਂ ਭਾਈਚਾਰਕ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਨਵੇਂ ਕਮਿਊਨਿਟੀ
Australia & New Zealandਆਸਟ੍ਰੇਲੀਆ ਭਾਰਤ ਨਾਲ ਸਹਿਯੋਗ ਵਧਾਉਣ ਲਈ 16.6 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾadmin23/03/2022 by admin23/03/20220407 ਮੈਲਬੌਰਨ – ਆਸਟ੍ਰੇਲੀਆ ਭਾਰਤ ਨਾਲ ਸਹਿਯੋਗ ਵਧਾਉਣ ਲਈ 28 ਕਰੋੜ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ। ਇਸ ਦਾ ਮਕਸਦ ਦੋਹਾਂ ਦੇਸ਼ਾਂ ਦੇ ਆਰਥਿਕ ਸਹਿਯੋਗ ਨੂੰ
Articlesਪ੍ਰੋਹੁਣਾਚਾਰੀ ਦੇ ਬਦਲਦੇ ਢੰਗ !admin22/03/202222/03/2022 by admin22/03/202222/03/20220241 ਮੈਨੂੰ ਅੱਜ ਵੀ ਯਾਦ ਹੈ,ਸਾਡੇ ਘਰ ਜਦੋਂ ਕੋਈ ਪ੍ਰੋਹਣਾ ਆਉਂਦਾ ਤਾਂ ਸਾਰੇ ਟੱਬਰ ਨੂੰ ਬੜਾ ਚਾਅ ਹੁੰਦਾ। ਬੀਬੀ ਜੀ ਨੇ ਮਾਤਾ ਜੀ ਨੂੰ ਹਦਾਇਤ ਕਰ
ArticlesReligionਨਨਕਾਣਾ ਸਾਹਿਬ ਵਿਖੇ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ !admin22/03/202222/03/2022 by admin22/03/202222/03/20220617 ਪੀਰ ਬੁੱਧੂ ਸਾਹ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ “ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਅਤੇ ਗੰਗੂ ਅਤੇ ਹੋਰਨਾਂ ਦੀ ਲੂਣਹਰਾਮੀ” ਵਿਸ਼ੇ ‘ਤੇ ਸ੍ਰੀ ਨਨਕਾਣਾ ਵਿਖੇ
Australia & New Zealandਆਸਟ੍ਰੇਲੀਆ ਨੇ 29 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ !admin22/03/2022 by admin22/03/202201243 ਮੈਲਬੌਰਨ – ਆਸਟ੍ਰੇਲੀਆ ਨੇ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ ਅਤੇ ਜੈਨ ਪਰੰਪਰਾ ਆਦਿ ਨਾਲ ਸਬੰਧਤ 29 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ, ਜਿਨ੍ਹਾਂ ਦਾ ਪ੍ਰਧਾਨ
Australia & New Zealandਆਸਟ੍ਰੇਲੀਆ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਵਰਚੁਅਲ ਮੀਟਿੰਗ !admin22/03/202222/03/2022 by admin22/03/202222/03/20220262 ਮੈਲਬੌਰਨ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਸੋਮਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਵਰਚੁਅਲ ਸਿਖਰ ਵਾਰਤਾ ਕੀਤੀ। ਇਸ ਵਾਰਤਾ ਦੌਰਾਨ ਸਕੌਟ
Punjab10 ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ: ਭਗਵੰਤ ਮਾਨ ਬਣੇ ਸਭ ਤੋਂ ਤਾਕਤਵਰ ਮੁੱਖ-ਮੰਤਰੀ !admin22/03/202222/03/2022 by admin22/03/202222/03/20220232 ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ ਤਾਂ ਗ੍ਰਹਿ ਵਿਭਾਗ ਅਤੇ ਸਥਾਨਕ ਸਰਕਾਰਾਂ
Indiaਚੌਥੀ ਲਹਿਰ ਨਾਲ ਵਾਪਸ ਆ ਸਕਦਾ ਹੈ ਕੋਰੋਨਾ … ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਸਖ਼ਤ ਚਿਤਾਵਨੀBunty22/03/2022 by Bunty22/03/20220365 ਰਾਂਚੀ – ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦੇ ਸਬੰਧ ਵਿੱਚ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਚੀਨ ਅਤੇ ਦੱਖਣੀ ਕੋਰੀਆ ਸਮੇਤ ਕਈ ਏਸ਼ੀਆਈ ਅਤੇ ਯੂਰਪੀਅਨ ਦੇਸ਼,