Indiaਭਾਰੀ ਬਾਰਿਸ਼ ਤੇ ਹਵਾ ਨਾਲ ਦਸਤਕ ਦੇਵੇਗਾ ਅਸਾਨੀ ਤੂਫਾਨ, ਦੇਸ਼ ਦੇ ਜ਼ਿਆਦਾਤਰ ਹਿੱਸੇ ਹੋਣਗੇ ਪ੍ਰਭਾਵਿਤBunty22/03/2022 by Bunty22/03/20220338 ਨਵੀਂ ਦਿੱਲੀ – ਬੰਗਾਲ ਦੀ ਖਾੜੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਣਿਆ ਘੱਟ ਦਬਾਅ ਦਾ ਖੇਤਰ ਅੱਜ ਬਰਕਰਾਰ ਰਹਿਣ ਦੀ ਸੰਭਾਵਨਾ ਹੈ ਅਤੇ ਚੱਕਰਵਾਤੀ ਤੂਫ਼ਾਨ
Sportਸੇਨ ਹਟੇ, ਸਿੰਧੂ ਤੇ ਸ਼੍ਰੀਕਾਂਤ ਤੇ ਹੋਣਗੀਆਂ ਨਜ਼ਰਾਂBunty22/03/2022 by Bunty22/03/20220260 ਬਾਸੇਲ – ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਉੱਪ ਜੇਤੂ ਲਕਸ਼ੇ ਸੇਨ ਦੀ ਗ਼ੈਰਮੌਜੂਦਗੀ ਵਿਚ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਸਾਰਿਆਂ
Internationalਸੀਨੀਅਰ ਵਿਗਿਆਨੀ ਨੇ ਕਿਹਾ, ਓਮੀਕ੍ਰੋਨ ਦੇ ਸਬ-ਵੈਰੀਐਂਟ ਨਾਲ ਅਮਰੀਕਾ ’ਚ ਆ ਸਕਦੀ ਹੈ ਨਵੀਂ ਲਹਿਰBunty22/03/2022 by Bunty22/03/20220199 ਵਾਸ਼ਿੰਗਟਨ – ਅਮਰੀਕਾ ਦੇ ਸੀਨੀਅਰ ਸੰਕ੍ਰਾਮਕ ਰੋਗ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਓਮੀਕ੍ਰੋਨ ਦਾ ਜ਼ਿਆਦਾ ਸੰਕ੍ਰਾਮਕ ਸਬ-ਵੈਰੀਐਂਟ ਦੇਸ਼ ’ਚ ਮੁੜ ਤੋਂ ਕੋਰੋਨਾ ਮਹਾਮਾਰੀ ਦੀ
Internationalਕੁਰਸੀ ਬਚਾਉਣ ਲਈ ਸੁਪਰੀਮ ਕੋਰਟ ਪਹੁੰਚੇ ਇਮਰਾਨBunty22/03/2022 by Bunty22/03/20220160 ਇਸਲਾਮਾਬਾਦ – ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਕਾਰਨ ਡੂੰਘੇ ਸਿਆਸੀ ਸੰਕਟ ਨੂੰ ਰੋਕਣ ਲਈ ਸੋਮਵਾਰ ਨੂੰ ਸੁਪਰੀਮ
International132 ਮੁਸਾਫ਼ਰਾਂ ਨਾਲ ਭਰਿਆ ਈਸਟਰਨ ਚਾਈਨਾ ਏਅਰਲਾਈਨਜ਼ ਦਾ ਜਹਾਜ਼ ਕਰੈਸ਼Bunty22/03/202222/03/2022 by Bunty22/03/202222/03/20220303 ਬੀਜਿੰਗ – ਚੀਨ ਦਾ ਇਕ ਯਾਤਰੀ ਹਵਾਈ ਜਹਾਜ਼ ਸੋਮਵਾਰ ਨੂੰ ਦੱਖਣੀ ਗੁਆਂਗਸ਼ੀ ਝੁਆਂਗ ਖ਼ੁਦਮੁਖ਼ਤਿਆਰ ਖੇਤਰ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ‘ਚ 132
Indiaਗੋਆ ਦੇ ਦੂਜੀ ਵਾਰ ਮੁੱਖ ਮੰਤਰੀ ਬਣਨਗੇ ਪ੍ਰਮੋਦ ਸਾਵੰਤ, ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੀਤਾ ਧੰਨਵਾਦBunty22/03/2022 by Bunty22/03/20220187 ਨਵੀਂ ਦਿੱਲੀ – ਗੋਆ ਦੇ ਮੁੱਖ ਮੰਤਰੀ ਵਜੋਂ ਪ੍ਰਮੋਦ ਸਾਵੰਤ ਦੇ ਨਾਂ ‘ਤੇ ਫੈਸਲਾ ਲਿਆ ਗਿਆ ਹੈ। ਗੋਆ ਦੇ ਨਾਮਜ਼ਦ ਮੁੱਖ ਮੰਤਰੀ ਨੇ ਕਿਹਾ ਕਿ ਮੈਂ
Internationalਰੂਸ ਦੀ ਪੇਸ਼ਕਸ਼ ‘ਤੇ ਯੂਕਰੇਨ ਦੀ ਦੋ ਟੁੱਕ, ਸਮਰਪਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾBunty22/03/2022 by Bunty22/03/20220183 ਲਵੀਵ – ਯੂਕਰੇਨ ਨੇ ਆਪਣੇ ਤੱਟੀ ਸ਼ਹਿਰ ਮਾਰੀਪੋਲ ‘ਚ ਫ਼ੌਜ ਦੇ ਸਮਰਪਣ ਸਬੰਧੀ ਰੂਸ ਦਾ ਮਤਾ ਠੁਕਰਾ ਦਿੱਤਾ। ਰੂਸ ਨੇ ਕਿਹਾ ਸੀ ਕਿ ਜੇਕਰ ਯੂਕਰੇਨੀ
Indiaਫਾਰੇਕਸ ਰਿਜ਼ਰਵ ‘ਚ ਦੋ ਸਾਲਾਂ ਦੀ ਵੱਡੀ ਗਿਰਾਵਟBunty22/03/2022 by Bunty22/03/20220143 ਨਵੀਂ ਦਿੱਲੀ – ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਦੋ ਸਾਲਾਂ ਦੇ ਹੇਠਲੇ ਪੱਧਰ ‘ਤੇ ਹੈ। 11 ਮਾਰਚ, 2022 ਨੂੰ ਖਤਮ ਹੋਏ ਹਫਤੇ ਦੌਰਾਨ ਭਾਰਤ ਦਾ
Indiaਭਾਰਤੀਆਂ ਦੀ ਨਿਕਾਸੀ ਦੀ ਪੂਰੀ ਹੋਈ ਮੁਹਿੰਮ, ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ – ਕਿੰਨੇ ਲੋਕਾਂ ਦੀ ਹੋਈ ਵਤਨ ਵਾਪਸੀBunty22/03/2022 by Bunty22/03/20220162 ਨਵੀਂ ਦਿੱਲੀ – ਯੂਕਰੇਨ ‘ਤੇ ਰੂਸ ਦੇ ਹਮਲੇ ਕਾਰਨ ਹਜ਼ਾਰਾਂ ਭਾਰਤੀ ਉਥੋਂ ਦੇ ਯੁੱਧ ਪ੍ਰਭਾਵਿਤ ਇਲਾਕਿਆਂ ‘ਚ ਫਸ ਗਏ ਸਨ। ਵੱਡੀ ਗਿਣਤੀ ਭਾਰਤੀ ਨਾਗਰਿਕਾਂ ‘ਚ ਉੱਥੇ
Bollywoodਸਲਮਾਨ ਨਾਲ ਜੁੜੇ ਤਿੰਨ ਮਾਮਲਿਆਂ ਦੀ ਸੁਣਵਾਈ ਹੁਣ ਹਾਈ ਕੋਰਟ ’ਚ ਹੋਵੇਗੀBunty22/03/202222/03/2022 by Bunty22/03/202222/03/20220213 ਜੋਧਪੁਰ – ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਉਲਝੇ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਸੋਮਵਾਰ ਨੂੰ ਰਾਜਸਥਾਨ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹੁਣ ਹਿਰਨ