Indiaਕਰਨਾਟਕ ‘ਚ ਹਿਜਾਬ ਵਿਵਾਦ ‘ਤੇ ਹਾਈਕੋਰਟ ਨੇ ਵੱਡਾ ਫੈਸਲਾBunty16/03/2022 by Bunty16/03/20220228 ਕਰਨਾਟਕ – ਕਰਨਾਟਕ ‘ਚ ਹਿਜਾਬ ਵਿਵਾਦ ‘ਤੇ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਇਆ ਕਿ ਇਸਲਾਮ
ArticlesPunjabਪੰਜਾਬ ਦੇ 19ਵੇਂ ਮੁੱਖ-ਮੰਤਰੀ ਬਣਨਗੇ ਅੱਜ ਭਗਵੰਤ ਮਾਨ ਪਰ ਸੁਪਰ-ਮੁੱਖਮੰਤਰੀ ਕੌਣ?Bunty16/03/202217/03/2022 by Bunty16/03/202217/03/20220239 ਚੰਡੀਗੜ – ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸੂਬੇ ’ਚ ਕਿਸੇ ਅਜਿਹੀ ਪਾਰਟੀ ਦੀ
Punjabਹੁਣ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਪਾਕਿ ਨਹੀਂ ਜਾ ਸਕਣਗੇ ਕਿਸੇ ਵੀ ਦੇਸ਼ ਦੇ ਬਾਸ਼ਿੰਦੇBunty16/03/2022 by Bunty16/03/20220265 ਅੰਮ੍ਰਿਤਸਰ – ਭਾਰਤ ਸਮੇਤ ਸਮੂਹ ਮੁਲਕਾਂ ਤੋਂ ਭਾਰਤੀ ਸੜਕ ਰਸਤੇ ਪਾਕਿਸਤਾਨ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਲਈ ਹੁਣ ਭਾਰਤ
Bollywood‘ਦਿ ਕਸ਼ਮੀਰ ਫਾਈਲਜ਼’ ‘ਤੇ ਭਾਜਪਾ-ਕਾਂਗਰਸ ਵਿਚਾਲੇ ਸਿਆਸਤ ਤੇਜ਼Bunty16/03/2022 by Bunty16/03/20220164 ਨਵੀਂ ਦਿੱਲੀ – ਜੰਮੂ-ਕਸ਼ਮੀਰ ‘ਚ ਕਸ਼ਮੀਰੀ ਪੰਡਿਤਾਂ ਦੇ ਉਜਾੜੇ ਤੇ ਜੇਹਾਦੀਆਂ ਵੱਲੋਂ ਉਨ੍ਹਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ‘ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇਸ਼
Internationalਬੱਚਿਆਂ ਤੇ ਨੌਜਾਵਾਨਾਂ ‘ਚ ਤਣਾਅ ਲਈ ਹਵਾ ਪ੍ਰਦੂਸ਼ਣ ਵੀ ਜ਼ਿੰਮੇਵਾਰBunty16/03/2022 by Bunty16/03/20220216 ਵਾਸ਼ਿੰਗਟਨ – ਵਿਗਿਆਨੀਆਂ ਨੇ ਹਾਲ ਹੀ ਵਿੱਚ ਕੀਤੇ ਇੱਕ ਅਧਿਐਨ ਵਿੱਚ ਪਾਇਆ ਕਿ ਬੱਚਿਆਂ ਤੇ ਨੌਜਵਾਨਾ ਵਿੱਚ ਡਿਪਰੈਸ਼ਨ ਦੇ ਲੱਛਣਾਂ ਲਈ ਓਜ਼ੋਨ ਗੈਸ ਦਾ ਹਵਾ
Internationalਚੀਨ ‘ਚ ਕੋਰੋਨਾ ਵਿਸਫੋਟ, ਪਿਛਲੇ 24 ਘੰਟਿਆਂ ‘ਚ ਮਿਲੇ 5,280 ਨਵੇਂ ਮਾਮਲੇBunty16/03/2022 by Bunty16/03/20220313 ਬੀਜਿੰਗ – ਚੀਨ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਚੀਨ ਵਿੱਚ ਇੱਕ
Indiaਭਾਰਤ ਦੇ ਰਾਫੇਲ ਦਾ ਮੁਕਾਬਲਾ ਕਰਨ ਲਈ ਪਾਕਿਸਤਾਨੀ ਨੇ ਚੀਨ ਦੇ J-10C ਲੜਾਕੂ ਜਹਾਜ਼ਾਂ ਨੂੰ ਹਵਾਈ ਸੈਨਾ ‘ਚ ਕੀਤਾ ਸ਼ਾਮਲBunty16/03/2022 by Bunty16/03/20220189 ਨਵੀਂ ਦਿੱਲੀ – ਆਪਣੀ ਲੜਾਕੂ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਪਾਕਿਸਤਾਨ ਨੇ ਚੀਨ ਤੋਂ ਪ੍ਰਾਪਤ ਬਹੁ-ਰੋਲ J-10C ਲੜਾਕੂ ਜਹਾਜ਼ਾਂ ਨੂੰ ਆਪਣੀ ਹਵਾਈ ਸੈਨਾ ਵਿੱਚ ਸ਼ਾਮਲ
Indiaਸਿੱਧੂ ਸਣੇ 5 ਰਾਜਾਂ ਦੇ ਪਾਰਟੀ ਪ੍ਰਧਾਨਾਂ ਦੀ ਕੀਤੀ ਛੁੱਟੀBunty16/03/2022 by Bunty16/03/20220181 ਨਵੀਂ ਦਿੱਲੀ – 15 ਮਾਰਚ ਪੰਜ ਸੂਬਿਆਂ ਵਿਚ ਵੱਡੀ ਹਾਰ ਦਰਮਿਆਨ ਕਾਂਗਰਸ ਵਿਚ ਵੱਡੇ ਫੇਰਬਦਲ ਦੀਆਂ ਚਰਚਾਵਾਂ ਦੁਆਲੇ ਵੱਡੀ ਖਬਰ ਸਾਹਮਣੇ ਆਈ ਹੈ। ਕਾਂਗਰਸ ਪ੍ਰਧਾਨ
Internationalਯੂਕਰੇਨ ਦੇ ਸ਼ਹਿਰਾਂ ’ਤੇ ਰੂਸ ਨੇ ਕੀਤੇ ਜ਼ਬਰਦਸਤ ਹਮਲੇ, ਕਈ ਇਮਾਰਤਾਂ ਨੂੰ ਬਣਾਇਆ ਨਿਸ਼ਾਨਾ, ਰੁਬਿਜਨੇ ’ਚ ਚਾਰ ਲੋਕਾਂ ਦੀ ਮੌਤBunty16/03/2022 by Bunty16/03/20220179 ਕੀਵ – ਰੂਸ ਤੇ ਕੀਵ ਵਿਚਾਲੇ 19ਵੇਂ ਦਿਨ ਵੀ ਚੌਥੇ ਦੌਰ ਦੀ ਗੱਲਬਾਤ ਹੋਈ। ਦੋਵਾਂ ਦੇਸ਼ਾਂ ਵਿਚਾਲੇ ਇਹ ਗੱਲਬਾਤ ਜੰਗ ਦੇ 20ਵੇਂ ਦਿਨ ਵੀ ਜਾਰੀ ਰਹੇਗੀ।
Internationalਯੂਰਪੀ ਸੁਰੱਖਿਆ ‘ਤੇ ਮੁੜ ਵਿਚਾਰ ਕਰ ਸਕਦਾ ਹੈ ਅਮਰੀਕਾBunty16/03/2022 by Bunty16/03/20220167 ਵਾਸ਼ਿੰਗਟਨ – ਯੂਕਰੇਨ ‘ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ ਤੇ ਯੂਰਪੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਖ਼ਤਰਿਆਂ ਦੇ ਮੱਦੇਨਜ਼ਰ ਅਮਰੀਕੀ ਮਹਾਦੀਪ ਦੀ ਰੱਖਿਆ ਬਾਰੇ