Indiaਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਖ਼ਿਲਾਫ਼ ਪਟੀਸ਼ਨ ‘ਤੇ ਸੁਣਵਾਈ ਟਲੀBunty12/03/2022 by Bunty12/03/20220235 ਨਵੀਂ ਦਿੱਲੀ – ਲਖੀਮਪੁਰ ਖੇੜੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਪਰੀਮ
Indiaਜਦੋਂ ਭਗਵੰਤ ਮਾਨ ਤੇ ਕੇਜਰੀਵਾਲ ਖੁਸ਼ੀ ਦੇ ਹੰਝੂ ਰੋਕ ਨਾ ਪਾਏ . . . !Bunty12/03/202212/03/2022 by Bunty12/03/202212/03/20220313 ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੂੰ ਮਿਲੀ
Indiaਗ਼ਲਤੀ ਨਾਲ ਪਾਕਿਸਤਾਨ ਖੇਤਰ ‘ਚ ਡਿੱਗੀ ਮਿਜ਼ਾਈਲ ‘ਤੇ ਭਾਰਤ ਨੇ ਪ੍ਰਗਟਾਇਆ ਅਫਸੋਸBunty12/03/2022 by Bunty12/03/20220229 ਨਵੀਂ ਦਿੱਲੀ – ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤ ਵੱਲੋਂ ਇੱਕ ਮਿਜ਼ਾਈਲ ਉਸ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਦੇ ਮੀਆਂ
Internationalਰੂਸ-ਯੂਕਰੇਨ ਜੰਗ ਅੱਜ ਵੀ ਜਾਰੀ, ਰੂਸ ਨੇ ਸੁਰੱਖਿਅਤ ਲਾਂਘੇ ਦਾ ਕੀਤਾ ਵਾਅਦਾBunty12/03/2022 by Bunty12/03/20220185 ਕੀਵ – ਰੂਸ-ਯੂਕਰੇਨ ਜੰਗ ਤੀਜੇ ਹਫ਼ਤੇ ਵੀ ਜੰਗ ਜਾਰੀ ਹੈ। ਇਸ ਦੌਰਾਨ ਰੂਸ ਨੇ ਯੂਕਰੇਨ ਤੋਂ ਰੂਸ ਤੱਕ ਰੋਜ਼ਾਨਾ ਮਨੱੁਖੀ ਗਲਿਆਰਾ ਖੋਲ੍ਹਣ ਦਾ ਐਲਾਨ ਕੀਤਾ
Internationalਰੂਸ ਯੂਕਰੇਨ ਜੰਗ ਦੇ ਵਿਚਕਾਰ ਮਹਾਸ਼ਕਤੀਆਂ ‘ਚ ਸ਼ੁਰੂ ਹੋਈ ਤੇਲ- ਗੈਸ ਦੀ ਕੂਟਨੀਤੀBunty12/03/2022 by Bunty12/03/20220218 ਨਵੀਂ ਦਿੱਲੀ – ਰੂਸ ਤੇ ਯੂਕਰੇਨ ਦੀ ਜੰਗ ਦੇ ਵਿਚਕਾਰ ਯੂਰਪੀਅਨ ਦੇਸ਼ਾਂ ਤੇ ਰੂਸ ਦੇ ਵਿਚਕਾਰ ਤੇਲ-ਗੈਸ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਆਖਰ ਯੂਰਪੀਅਨ
Bollywoodਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਨਾਲ ਕੀਤੀ ਮਸਤੀBunty12/03/202212/03/2022 by Bunty12/03/202212/03/20220165 ਨਵੀਂ ਦਿੱਲੀ – ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਸ਼ੋਅ ਵਿੱਚ ਫਿਲਮ ਬੱਚਨ ਪਾਂਡੇ ਦੀ ਕਾਸਟ ਅਤੇ ਕਰੂ ਦਾ ਸਵਾਗਤ ਕੀਤਾ ਹੈ। ਇਸ ਮੌਕੇ ‘ਤੇ
Punjabਚੰਨੀ CM ਤੋਂ ਬਣੇ ਸਾਬਕਾ CM ਰਾਜਪਾਲ ਨੂੰ ਸੌਂਪਿਆ ਅਸਤੀਫ਼ਾ !Bunty12/03/202212/03/2022 by Bunty12/03/202212/03/20220255 ਚੰਡੀਗਡ਼੍ਹ – ਪੰਜਾਬ ਮੰਤਰੀ ਮੰਡਲ ਵੱਲੋਂ ਅੱਜ 15ਵੀਂ ਪੰਜਾਬ ਵਿਧਾਨ ਸਭਾ ਨੂੰ ਭੰਗ ਕਰਨ ਲਈ ਸੂਬੇ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਸਿਫ਼ਾਰਸ਼ ਕਰਨ ਦੀ ਪ੍ਰਵਾਨਗੀ
Punjabਕਰਾਰੀ ਹਾਰ ਤੋਂ ਬਾਅਦ ਬੜਬੋਲੇ ਨਵਜੋਤ ਸਿੰਘ ਸਿੱਧੂ ਨੇ ਧਾਰੀ ਚੁੱਪੀBunty12/03/2022 by Bunty12/03/20220210 ਅੰਮ੍ਰਿਤਸਰ – ਪੰਜਾਬ ਵਿਧਾਨਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਆਪ ਨੂੰ
Punjabਪੰਜਾਬ ਦੇ ਉਹ 5 ਆਮ ਚਿਹਰੇ ਜਿਨ੍ਹਾਂ ਨੇ ਕੈਪਟਨ, ਸਿੱਧੂ, ਚੰਨੀ, ਸੁਖਬੀਰ ਸਮੇਤ 5 ਵੱਡੇ ਲੀਡਰਾਂ ਨੂੰ ਹਰਾਇਆBunty12/03/2022 by Bunty12/03/20220206 ਚਮਕੌਰ ਸਾਹਿਬ – ਦਿੱਲੀ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਵਿੱਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਬੀਰ ਬਾਦਲ, ਪ੍ਰਕਾਸ਼
Internationalਕ੍ਰਿਪਟੋਕਰੰਸੀ ਦੀ ਮਨੀ ਲਾਂਡਰਿੰਗ ਮਾਮਲੇ ‘ਚ ਭਾਰਤੀ ਅਮਰੀਕੀ ਸਣੇ ਦੋ ਵਿਅਕਤੀ ਦੋਸ਼ੀ ਕਰਾਰ, ਕੋਰਟ ਨੇ ਸੁਣਾਈ 20 ਸਾਲ ਦੀ ਸਜ਼ਾBunty12/03/2022 by Bunty12/03/20220248 ਵਾਸ਼ਿੰਗਟਨ – ਨਿਆਂ ਵਿਭਾਗ ਨੇ ਇੱਕ ਭਾਰਤੀ ਅਮਰੀਕੀ ਸਣੇ ਦੋ ਲੋਕਾਂ ਨੂੰ ਕ੍ਰਿਪਟੋਕਰੰਸੀ ਮਨੀ ਲਾਂਡਰਿੰਗ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਹੈ। ਲੋਇਸ