Indiaਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲੇ 45 ਹਜ਼ਾਰ ਤੋਂ ਘੱਟBunty11/03/2022 by Bunty11/03/20220176 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੇ ਘੱਟ ਹੋ ਰਹੇ ਅਸਰ ਦੌਰਾਨ ਲਗਾਤਾਰ ਚੌਥੇ ਦਿਨ ਨਵੇਂ ਮਾਮਲੇ ਪੰਜ ਹਜ਼ਾਰ ਤੋਂ ਘੱਟ ਰਹੇ। ਇਕ ਦਿਨ ’ਚ
Indiaਰੇਲਵੇ ਨਿਯੁਕਤੀ ਪ੍ਰੀਖਿਆ ਦਾ ਵਿਵਾਦ ਸੁਲਝਿਆ, ਵਿਦਿਆਰਥੀਆਂ ਦੀਆਂ ਮੰਗਾਂ ਮਨਜ਼ੂਰBunty11/03/2022 by Bunty11/03/20220190 ਨਵੀਂ ਦਿੱਲੀ – ਰੇਲਵੇ ਭਰਤੀ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸੁਲਝਾ ਲਿਆ ਗਿਆ ਹੈ। ਨਾਰਾਜ਼ ਉਮੀਦਵਾਰਾਂ ਦੀ ਸ਼ਿਕਾਇਤ ਸੁਣਨ ਤੋਂ
Indiaਪੀਐਮ ਮੋਦੀ ਬੋਲੇ, ਅਸੀਂ ਜਨਤਾ ਦਾ ਵਿਸ਼ਵਾਸ ਜਿੱਤਣ ’ਚ ਸਫ਼ਲ ਰਹੇBunty11/03/2022 by Bunty11/03/20220723 ਨਵੀਂ ਦਿੱਲੀ – ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਸਥਿਤ ਭਾਜਪਾ ਮੁੱਖ ਦਫਤਰ ’ਤੇ ਜਸ਼ਨ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ
Indiaਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਤੇ ਪੰਜਾਬ ‘ਚ ‘ਆਪ’ ਦੇ ਐਲਾਨੇ ਗਏ ਮੁੱਖ ਮੰਤਰੀ ਉਮੀਦਵਾਰ ਵਿਚਾਲੇ ਕੀ ਹੈ ਕਾਮਨ ਫੈਕਟਰBunty11/03/2022 by Bunty11/03/20220189 ਨਵੀਂ ਦਿੱਲੀ – ਭਾਰਤ ਵਿੱਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਭਾਵੇਂ ਇੱਕ ਦੇਸ਼ ਤਕ ਸੀਮਤ ਹੋਣ ਪਰ ਇਨ੍ਹਾਂ ਵਿੱਚੋਂ ਇੱਕ ਚਿਹਰਾ ਉੱਭਰ ਕੇ ਹੁਣ
Sportਸਰਬੀਆ ਦੇ ਨੋਵਾਕ ਜੋਕੋਵਿਕ ਇੰਡੀਅਨ ਵੇਲਜ਼ ਤੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਤੋਂ ਹਟੇBunty11/03/2022 by Bunty11/03/20220242 ਨਿਊਯਾਰਕ – ਸਰਬੀਆ ਦੇ ਨੋਵਾਕ ਜੋਕੋਵਿਕ ਇੰਡੀਅਨ ਵੇਲਜ਼ ਤੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਟੀਕਾਕਰਨ ਨਾ
Internationalਭਾਰਤ-ਚੀਨ ਸਰਹੱਦ ’ਤੇ ਪਿਛਲੇ ਚਾਰ ਦਹਾਕਿਆਂ ’ਚ ਸਭ ਤੋਂ ਵੱਧ ਤਣਾਅ : ਅਮਰੀਕਾBunty11/03/2022 by Bunty11/03/202201116 ਵਾਸ਼ਿੰਗਟਨ – ਇਕ ਸੀਨੀਅਰ ਅਮਰੀਕੀ ਐਡਮਿਰਲ ਨੇ ਅਮਰੀਕੀ ਸੰਸਦ ਇਜਲਾਸ ’ਚ ਹਿੰਦ-ਪ੍ਰਸ਼ਾਂਤ ਖੇਤਰ ’ਤੇ ਚਰਚਾ ਦੌਰਾਨ ਅਮਰੀਕੀ ਸੰਸਦ ਮੈਂਬਰਾਂ ਨੂੰ ਭਾਰਤ-ਚੀਨ ਸਬੰਧਾਂ ’ਤੇ ਚਿੰਤਾ ਪ੍ਰਗਟਾਈ।
Punjabਕੁਮਾਰ ਵਿਸ਼ਵਾਸ ਦੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤBunty11/03/2022 by Bunty11/03/20220985 ਨਵੀਂ ਦਿੱਲੀ – ਗਾਜ਼ੀਆਬਾਦ ਵਿੱਚ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ
Indiaਸਾਰੇ ਸੂਬਿਆਂ ‘ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਦਾ ਛਲਕਿਆ ਦਰਦBunty11/03/2022 by Bunty11/03/20220276 ਨਵੀਂ ਦਿੱਲੀ – ਸਵੇਰ ਤੋਂ ਹੀ 5 ਸੂਬਿਆਂ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਕਿਸੇ ਪਾਰਟੀ ਦੇ ਦਫਤਰ ‘ਚ ਖੁਸ਼ੀ ਦਾ
Internationalਅਮਰੀਕਾ ਨੇ ਯੂਕਰੇਨ ਦੀ ਮਦਦ ਲਈ 13.6 ਬਿਲੀਅਨ ਡਾਲਰ ਨੂੰ ਦਿੱਤੀ ਮਨਜ਼ੂਰੀBunty11/03/2022 by Bunty11/03/20220357 ਵਾਸ਼ਿੰਗਟਨ – ਯੂਐਸ ਦੇ ਪ੍ਰਤੀਨਿਧੀ ਸਦਨ ਨੇ ਬੁੱਧਵਾਰ ਨੂੰ ਇੱਕ ਵਿਆਪਕ ਖਰਚ ਬਿੱਲ ਨੂੰ ਮਨਜ਼ੂਰੀ ਦਿੱਤੀ ਜੋ ਯੁੱਧ ਪ੍ਰਭਾਵਿਤ ਯੂਕਰੇਨ ਅਤੇ ਯੂਰਪੀਅਨ ਸਹਿਯੋਗੀਆਂ ਦੀ ਮਦਦ
Internationalਅੱਜ ਪਹਿਲੀ ਵਾਰ ਤੁਰਕੀ ‘ਚ ਹੋਵੇਗਾ ਯੂਕਰੇਨ-ਰੂਸ ਦੀ ਉੱਚ-ਪੱਧਰ ਦੀ ਗੱਲਬਾਤBunty11/03/2022 by Bunty11/03/20220314 ਕੀਵ – ਰੂਸ ਨੇ ਬੀਤੀ ਰਾਤ ਯੂਕਰੇਨ ‘ਤੇ ਬੰਬਾਰੀ ਕੀਤੀ ਸੀ। ਰੂਸੀ ਹਵਾਈ ਹਮਲਿਆਂ ਵਿੱਚ ਇੱਕ ਬੱਚਿਆਂ ਦਾ ਹਸਪਤਾਲ ਨੁਕਸਾਨਿਆ ਗਿਆ, ਜਿਸ ਵਿੱਚ ਕਈ ਬੱਚਿਆਂ