Punjabਲੋਕਾਂ ਨੇ ਪ੍ਰਦੂਸ਼ਣ ਬੋਰਡ ਦੀ ਸੁਣਵਾਈ ਦੌਰਾਨ ਸੀਮੇਂਟ ਕਾਰਖਾਨਾ ਲਾਉਣ ਦੀ ਤਜਵੀਜ ਨੂੰ ਨਕਾਰਿਆ !admin16/07/2025 by admin16/07/20250125 ਮਾਨਸਾ – ਅੱਜ ਪਿੰਡ ਤਲਵੰਡੀ ਅਕਲੀਆ ਨੇੜੇ ਮੂਸਾ ਜਿਲ੍ਹਾ ਮਾਨਸਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੇ.ਐਸ. ਡਬਲਯੂ ਸੀਮੇਂਟ ਪਲਾਂਟ ਲਾਉਣ ਦੀ ਤਜ਼ਵੀਜ ਦੇ ਸੰਬੰਧ
Australia & New Zealandਆਸਟ੍ਰੇਲੀਆ-ਚੀਨ ਸਬੰਧਾਂ ‘ਚ ਬਦਲਾਅ ਲੋਕਾਂ ਦੀਆਂ ਉਮੀਦਾਂ ਦਾ ਪ੍ਰਗਟਾਵਾ: ਪ੍ਰਧਾਨ ਮੰਤਰੀadmin16/07/2025 by admin16/07/20250105 “ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ, ਲੰਬੇ ਸਮੇਂ ਤੱਕ, ਚੀਨ ਹੈ ਅਤੇ ਇਹ ਬਹੁਤ ਸਪੱਸ਼ਟ ਹੈ ਕਿ ਚੀਨ ਨਾਲ ਸਕਾਰਾਤਮਕ ਸਬੰਧ ਰੱਖਣਾ ਸਾਡੇ ਰਾਸ਼ਟਰੀ ਹਿੱਤ
Australia & New ZealandBacking Infrastructure For Our Chinese Communities !admin16/07/202516/07/2025 by admin16/07/202516/07/20250179 The Allan Labor Government is continuing to support Victoria’s vibrant multicultural communities – delivering funding to Chinese community organisations so they can build and upgrade
ArticlesIndiaTechnologyTravelਸਪੇਸ ਤੋਂ 18 ਦਿਨਾਂ ਬਾਅਦ Axiom ਮਿਸ਼ਨ-4 ਦੀ ਧਰਤੀ ‘ਤੇ ਸਫ਼ਲ ਵਾਪਸੀ ਹੋਈ !admin16/07/202516/07/2025 by admin16/07/202516/07/20250154 ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਸਟੇਸ਼ਨ ਤੋਂ ਧਰਤੀ ‘ਤੇ ਹੇਠਾਂ ਵਾਪਸ ਆ ਗਏ ਹਨ ਅਤੇ ਉਹ 18 ਦਿਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਵਿੱਚ ਰਹਿਣ
PunjabReligionਸ੍ਰੀ ਦਰਬਾਰ ਸਾਹਿਬ ਨੂੰ ਫਿਰ ਬੰਬ ਨਾਲ ਉਡਾਉਣ ਧਮਕੀ !admin16/07/202516/07/2025 by admin16/07/202516/07/20250114 ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਧਮਾਕਾ ਕਰਨ ਦੀ ਧਮਕੀ ਭਰੀ ਈਮੇਲ ਮੁੜ ਮਿਲੀ ਹੈ। ਈ-ਮੇਲ ਦੇ ਵਿੱਚ ਦੋਸ਼ੀ ਨੇ ਦਾਅਵਾ ਕੀਤਾ ਹੈ
PunjabReligionਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਾਲਾ ਬਿੱਲ ਸੀਲੈਕਟ ਕਮੇਟੀ ਨੂੰ ਸੌਂਪਣ ਦਾ ਐਲਾਨ !admin16/07/202516/07/2025 by admin16/07/202516/07/20250118 ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਚੌਥੇ ਅਤੇ ਆਖਰੀ ਦਿਨ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬਿੱਲ
Punjabਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਕੇਸਾਂ ਦੀ ਜਾਂਚ ਦਾ ਸਮਾਂ 30 ਦਿਨ ਹੋਵੇ: ਬਾਜਵਾ !admin16/07/2025 by admin16/07/20250104 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਬਿੱਲ ਬਾਰੇ ਬੋਲਦਿਆਂ ਵਿਰੋਧੀ ਧਿਰ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ
Punjab‘ਯੁੱਧ ਨਸ਼ਿਆਂ ਵਿਰੁੱਧ’ ਦੇ 136ਵੇਂ ਦਿਨ 97 ਨਸ਼ਾ ਤਸਕਰ ਗ੍ਰਿਫ਼ਤਾਰ !admin16/07/202516/07/2025 by admin16/07/202516/07/20250100 ਚੰਡੀਗੜ – ਪੰਜਾਬ ਦੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ ਨਸ਼ਿਆਂ ਵਿਰੁੱਧ” ਦੇ 136ਵੇਂ
Punjabਸਰਕਾਰੀ ਕੰਨਿਆਂ ਹਾਈ ਸਕੂਲ ਕਾਉਂਕੇ ਕਲਾਂ ਨੂੰ ਪ੍ਰਵਾਸੀ ਪੰਜਾਬੀਆਂ ਨੇ ਏ.ਸੀ. ਲਗਵਾਕੇ ਦਿੱਤੇ !admin16/07/202516/07/2025 by admin16/07/202516/07/20250202 ਜਗਰਾਉਂ – ਇਲਾਕੇ ਦੇ ਨਾਮਵਰ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਨੂੰ ਪ੍ਰਵਾਸੀ ਪੰਜਾਬੀ ਵੀਰਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ 8 ਏ.ਸੀ.
Indiaਭਾਰਤ ਜਲਵਾਯੂ ਹੱਲਾਂ ਦੀ ਭਾਲ ਵਿੱਚ ਦੁਨੀਆ ਨੂੰ ਰਸਤਾ ਦਿਖਾ ਰਿਹਾ ਹੈ: ਪ੍ਰਹਿਲਾਦ ਜੋਸ਼ੀadmin15/07/202515/07/2025 by admin15/07/202515/07/20250190 ਭਾਰਤ ਨੇ 2030 ਤੱਕ 50 ਪ੍ਰਤੀਸ਼ਤ ਗੈਰ-ਜੈਵਿਕ ਬਾਲਣ ਸਮਰੱਥਾ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਸੀ, ਜੋ ਕਿ 2025 ਵਿੱਚ ਹੀ ਪ੍ਰਾਪਤ ਕਰ ਲਿਆ ਗਿਆ ਹੈ।