AutomobileTechnologyਹੁਣ ਕਾਰ ਦੀਆਂ ਫਰੰਟ ਸੀਟਾਂ ਲਈ ਥ੍ਰੀ-ਪੁਆਇੰਟ ਸੀਟ ਬੈਲਟ ਜ਼ਰੂਰੀadmin13/02/202213/02/2022 by admin13/02/202213/02/20220598 ਨਵੀਂ ਦਿੱਲੀ – ਸਰਕਾਰ ਨੇ ਵਾਹਨ ਨਿਰਮਾਤਾਵਾਂ ਲਈ ਕਾਰ ‘ਚ ਅਗਲੇ ਸਾਰੇ ਯਾਤਰੀਆਂ ਲਈ ਥ੍ਰੀ-ਪੁਆਇੰਟ ਸੀਟ ਬੈਲਟ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਮੰਤਰੀ
Internationalਕੈਨੇਡਾ ‘ਚ ਪ੍ਰਦਰਸ਼ਨ ਕਰਨ ਵਾਲੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂadmin13/02/2022 by admin13/02/20220325 ਵਿੰਡਸਰ – ਕੈਨੇਡਾ ਪੁਲੀਸ ਨੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ’ਤੇ ਅੰਬੈਸਡਰ ਬ੍ਰਿਜ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ
Internationalਤਾਲਿਬਾਨ ਵਲੋਂ ਵਿਦੇਸ਼ੀ ਪੱਤਰਕਾਰ ਤੇ ਸਹਾਇਤਾ ਸੰਗਠਨ ਦੇ ਕਈ ਅਫ਼ਗਾਨ ਕਰਮਚਾਰੀ ਰਿਹਾਅadmin13/02/202213/02/2022 by admin13/02/202213/02/20220303 ਕਾਬੁਲ – ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਨੇ ਕਿਹਾ ਕਿ ਤਾਲਿਬਾਨ ਨੇ ਸ਼ਰਨਾਰਥੀ ਏਜੰਸੀ ਨਾਲ ਕੰਮ ਕਰ ਰਹੇ ਦੋ ਵਿਦੇਸ਼ੀ ਪੱਤਰਕਾਰਾਂ ਅਤੇ ਸਹਾਇਤਾ ਸੰਗਠਨ
Indiaਕਵਾਡ ਗੁਆਂਡ ‘ਚ ਹੋਣ ਵਾਲੇ ਘਟਨਾਕ੍ਰਮ ਦੀ ਜਾਣਕਾਰੀ ਇਕ-ਦੂਜੇ ਨੂੰ ਦੇਣ ਦੇ ਤਰੀਕੇ ਦਾ ਹਿੱਸਾ – ਜੈਸ਼ੰਕਰadmin13/02/202213/02/2022 by admin13/02/202213/02/20220546 ਨਵੀਂ ਦਿੱਲੀ – ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ‘ਤੇ ਮੌਜੂਦਾ ਸਥਿਤੀ, ਚੀਨ ਦੁਆਰਾ ਸਰਹੱਦ ‘ਤੇ ਫੌਜ ਇਕੱਠੀ
Indiaਓਵੈਸੀ ‘ਤੇ ਹਮਲੇ ਦੇ ਦੋਸ਼ੀਆਂ ਨੂੰ ਪਿਸਤੌਲ ਵੇਚਣ ਵਾਲਾ ਗ੍ਰਿਫ਼ਤਾਰadmin13/02/2022 by admin13/02/20220307 ਹਾਪੁੜ – ਉੱਤਰ ਪ੍ਰਦੇਸ਼ ਦੇ ਹਾਪੁੜ ‘ਚ ਪਿਲਖੁਵਾ ਕੋਤਵਾਲੀ ਪੁਲਸ ਨੇ ਏ.ਆਈ.ਐੱਮ.ਆਈ.ਐੱਮ. ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੇ ਕਾਫ਼ਲੇ ‘ਤੇ ਹਮਲੇ ਦੇ ਦੋਸ਼ੀਆਂ
Indiaਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਫਿਰ ਲਾਪਰਵਾਹੀadmin13/02/2022 by admin13/02/20220437 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੀਐਮ ਮੋਦੀ ਅਲਮੋੜਾ ਤੋਂ ਪਟਿਆਲੀ ਪਹੁੰਚੇ ਤਾਂ ਉਨ੍ਹਾਂ
Indiaਮਾਤਾ ਵੈਸ਼ਨੋ ਦੇਵੀ ਦੀ ਕੰਟਰੋਲ ਹੋਵੇਗੀ ਭੀੜ ਤੇ ਸੁਰੱਖਿਅਤ ਹੋਵੇਗੀ ਯਾਤਰਾadmin13/02/2022 by admin13/02/20220253 ਜੰਮੂ – ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਭਵਨ ’ਤੇ ਮੁਡ਼ ਕੋਈ ਮਾਡ਼ੀ ਘਟਨਾ ਨਾ ਹੋਵੇ, ਇਸ ਲਈ ਯਾਤਰਾ ਦੌਰਾਨ ਭੀਡ਼ ਨੂੰ ਕੰਟਰੋਲ ਕਰਨ ਸਮੇਤ ਕਈ
Indiaਉੱਤਰਾਖੰਡ ਵਿੱਚ ਡਬਲ ਇੰਜਣ ਦੀ ਸਰਕਾਰ ਨੂੰ ਮਨਜ਼ੂਰੀ ਮਿਲ ਗਈ – ਮੋਦੀadmin13/02/2022 by admin13/02/20220847 ਰੁਦਰਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਉਤਰਾਖੰਡ ਦੇ ਰੁਦਰਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉੱਤਰਾਖੰਡ
Punjabਬੀਜੇਪੀ ਤੇ ਗਠਜੋੜ ਵਲੋਂ ਚੋਣ ਮੈਨੀਫੈਸਟੋ ‘ਚ 11 ਵੱਡੇ ਵਾਅਦੇadmin13/02/202213/02/2022 by admin13/02/202213/02/20220438 ਜਲੰਧਰ – ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਦੀ ਪ੍ਰਚਾਰ ਮੁਹਿੰਮ ਤੇਜ਼ ਹੈ। ਇਸੇ ਵਿਚਾਲੇ ਬੀਜੇਪੀ ਤੇ ਇਸ ਦੀਆਂ ਗਠਜੋੜ ਪਾਰਟੀਆਂ ਨੇ ਚੋਣ ਮੈਨੀਫੈਸਟੋ ਜਾਰੀ
Punjabਚੋਣ ਪ੍ਰਚਾਰ ਦੀ ਪੂਰੀ ਕਮਾਨ ਸੰਭਾਲਦੇ ਹਨ – ਸੁਖਬੀਰ ਬਾਦਲadmin13/02/202213/02/2022 by admin13/02/202213/02/202201143 ਚੰਡੀਗੜ੍ਹ – ਠੰਢ ਦੇ ਮੌਸਮ ’ਚ ਚੋਣਾਂ ਦੀ ਗਰਮੀ ਨੇ ਸਿਆਸੀ ਪਾਰਾ ਵਧਾਇਆ ਹੋਇਆ ਹੈ। ਸਫ਼ੈਦ ਹਾਫ ਸਲੀਵ ਕੁੜਤਾ, ਪਜ਼ਾਮਾ ਤੇ ਬਲੈਕ ਵੇਸਟ ਕੋਟ ’ਚ