Indiaਨਾ ਕਦੇ ਸਕਿਓਰਿਟੀ ਲਈ ਹੈ ਤੇ ਨਾ ਲਵਾਂਗਾ – ਓਵੈਸੀadmin05/02/2022 by admin05/02/20220263 ਨਵੀਂ ਦਿੱਲੀ – ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਦੇ ਚੀਫ ਅਸਦੁਦੀਨ ਓਵੈਸੀ ਨੇ ਹਮਲੇ ਤੋਂ ਬਾਅਦ ਕਿਹਾ ਕਿ ਮੈਂ ਆਪਣਾ ਸਿਆਸੀ ਕਰੀਅਰ 1994 ਤੋਂ ਸ਼ੁਰੂ ਕੀਤਾ ਹੈ।
Indiaਕਾਂਗਰਸ ਵੱਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀadmin05/02/2022 by admin05/02/20220261 ਨਵੀਂ ਦਿੱਲੀ – ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਤੇਜ਼ ਹੋ ਗਈ ਹੈ। ਕਾਂਗਰਸ ਵੱਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
Internationalਬੁਰੇ ਫਸੇ ਬ੍ਰਿਟਿਸ਼ ਪ੍ਰਧਾਨ ਮੰਤਰੀ ਲੌਕਡਾਊਨ ਦੌਰਾਨ ਦਫ਼ਤਰ ‘ਚ ਪਾਰਟੀ ਕਰਕੇadmin05/02/2022 by admin05/02/20220262 ਲੰਡਨ – ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਤੇ ਚਾਰ ਕਰੀਬੀਆਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਸ ਡਾਊਨਿੰਗ ਸਟ੍ਰੀਟ ’ਚ ਹੋਈ
Punjab‘ਸੰਯੁਕਤ ਸਮਾਜ ਮੋਰਚਾ’ ‘ਮੰਜੇ’ ‘ਤੇ ਚੋਣਾਂ ਲੜੇਗਾ।admin05/02/202205/02/2022 by admin05/02/202205/02/20220273 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਚੋਣ ਮੈਦਾਨ ਵਿੱਚ ਉਤਰੀ ਕਿਸਾਨ ਜਥੇਬੰਦੀਆਂ ਦੀ ਪਾਰਟੀ ‘ਸੰਯੁਕਤ ਸਮਾਜ ਮੋਰਚਾ’ ਦੇ ਨਾਂ ਚੋਣ ਕਮਿਸ਼ਨ ਵੱਲੋਂ
Punjabਟੌਪ ਲੀਡਰਸ਼ਿਪ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਹੈ ਜੋ ਤਾਲ ‘ਤੇ ਨੱਚ ਸਕੇ – ਸਿੱਧੂadmin05/02/202205/02/2022 by admin05/02/202205/02/20220628 ਅੰਮ੍ਰਿਤਸਰ – ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਨਵਾਂ ਪੰਜਾਬ ਬਣਾਉਣਾ ਹੈ ਤਾਂ ਇਹ ਮੁੱਖ ਮੰਤਰੀ ਦੇ ਹੱਥ ਵਿਚ ਹੈ
International30 ਹਜ਼ਾਰ ਫੁੱਟ ਦੀ ਉਚਾਈ ‘ਤੇ ਬੱਚੇ ਦਾ ਜਨਮadmin05/02/2022 by admin05/02/20220373 ਵਾਸ਼ਿੰਗਟਨ – 30,000 ਫੁੱਟ ਦੀ ਉਚਾਈ ‘ਤੇ ਜਹਾਜ਼ ‘ਚ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਡਿਲੀਵਰੀ ਡੇਟ ਤੋਂ ਪਹਿਲਾਂ ਜਹਾਜ਼ ‘ਚ ਸਫਰ ਕਰਦੇ ਸਮੇਂ
Health & Fitnessਕੈਂਸਰ ਦੇ ਇਲਾਜ ਲਈ ਵਿਗਿਆਨੀਆਂ ਵਲੋਂ ਨਵੀਂ ਵਿਧੀ ਦਾ ਵਿਕਾਸadmin04/02/2022 by admin04/02/20220492 ਲੰਡਨ – ਕੈਂਸਰ ਵਰਗੀ ਘਾਤਕ ਬਿਮਾਰੀ ਤੇ ਉਸਦੇ ਇਲਾਜ ਦੀਆਂ ਮੁਸ਼ਕਿਲਾਂ ਅਜੇ ਵਿਗਿਆਨੀਆਂ ਲਈ ਚੁਣੌਤੀ ਬਣੀ ਹੋਈ ਹੈ। ਇਸ ਲਈ ਇਸ ਦਿਸ਼ਾ ‘ਚ ਸੋਧਾਂ ਦਾ
Punjabਇਹ ਹਨ ‘ਆਪ’ ਦੇ ਪੰਜਾਬ ‘ਚ ਸਭ ਤੋਂ ‘ਖਾਸ’ ਉਮੀਦਵਾਰadmin04/02/202205/02/2022 by admin04/02/202205/02/20220483 ਚੰਡੀਗੜ੍ਹ – ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੇ ਜ਼ੋਰਾਂ ‘ਤੇ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਕੀਤੀ ਜਾ ਰਹੀ
Bollywoodਸੁਪਰੀਮ ਕੋਰਟ ਵਲੋਂ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਵੱਡੀ ਰਾਹਤadmin04/02/2022 by admin04/02/202201140 ਨਵੀਂ ਦਿੱਲੀ – ਅਦਾਕਾਰਾ ਸ਼ਰਲਿਨ ਚੋਪੜਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਪੌਰਨ ਫਿਲਮ ਮਾਮਲੇ ‘ਚ ਸ਼ਰਲਿਨ ਚੋਪੜਾ ਦੀ ਗ੍ਰਿਫਤਾਰੀ
Punjabਚੰਨੀ-ਹਨੀ-ਮਨੀ ਦੇ ਪੰਜਾਬ ਦੀ ਸਿਆਸਤ ‘ਚ ਚਰਚੇadmin04/02/202205/02/2022 by admin04/02/202205/02/20220304 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਭੂਪੇਂਦਰ ਹਨੀ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਗ੍ਰਫਿਤਾਰੀ ਤੋਂ ਬਾਅਦ ‘ਚੰਨੀ-ਹਨੀ-ਮਨੀ’ ਦੇ ਪੰਜਾਬ ਦੀ