Sportਸ੍ਰੀਜੇਸ਼ ਬਣਿਆ 2021 ਦਾ ਸਭ ਤੋਂ ਵਧੀਆ ਅਥਲੀਟadmin01/02/2022 by admin01/02/20220304 ਨਵੀਂ ਦਿੱਲੀ – ਭਾਰਤ ਦੇ ਤਜਰਬੇਕਾਰ ਹਾਕੀ ਗੋਲੀਕੀਪਰ ਪੀ ਆਰ ਸ੍ਰੀਜੇਸ਼ ਨੇ 2021 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਵਿਸ਼ਵ ਖੇਡਾਂ ਦੇ ਸਭ ਤੋਂ ਵਧੀਆ ਅਥਲੀਟ
Pollywoodਐਮੀ ਵਿਰਕ ਦੀ ਅਗਲੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏadmin01/02/2022 by admin01/02/202201433 ਚੰਡੀਗੜ੍ਹ – ਪੰਜਾਬੀ ਸਿਤਾਰੇ ਇਕ ਤੋਂ ਬਾਅਦ ਇਕ ਆਪਣੀਆਂ ਆਗਾਮੀ ਫ਼ਿਲਮਾਂ ਦੇ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕਰ ਰਹੇ ਹਨ। ‘ਲੌਂਗ ਲਾਚੀ 2’ ਤੇ
Australia & New Zealandਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦਾ ਕੋਵਿਡ-19 ਟੈਸਟ ਆਇਆadmin01/02/202223/07/2024 by admin01/02/202223/07/202401129 ਵੈਲਿੰਗਟਨ – ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਕਲੈਂਡ ਜਾਣ ਵਾਲੀ ਫਲਾਈਟ ਵਿੱਚ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪਣਾ ਕੋਵਿਡ-19 ਟੈਸਟ
Australia & New ZealandTravelਸਨਸ਼ਾਈਨ ਕੋਸਟ ਸੈਰ-ਸਪਾਟੇ ਲਈ ਦੁਨੀਆ ਦਾ ਸਭ ਤੋਂ ਵੱਧ ਪੰਸਾਦੀਦਾ ਸਥਾਨadmin01/02/2022 by admin01/02/20220861 ਬ੍ਰਿਸਬੇਨ – ਵਿਸ਼ਵ ਪੱਧਰ ‘ਤੇ ਸੈਰ-ਸਪਾਟੇ ਲਈ ਬੋਰਾ ਬੋਰਾ ਅਤੇ ਕੈਨਕੁਨ ਵਰਗੇ ਪ੍ਰਮੁੱਖ ਸਥਾਨਾਂ ਨੂੰ ਪਛਾੜਦੇ ਹੋਏ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਮੁੰਦਰੀ ਤੱਟ ‘ਤੇ ਵਸੇ
Internationalਕਾਰਟੂਨਿਸਟ ਜਾਨਸਨ ਦੇ ਦੇ ਚਿੱਤਰਾਂ ਤੋਂ ਰਹੇ ਮਾਲਾਮਾਲadmin01/02/2022 by admin01/02/20220302 ਲੰਡਨ – ਸਿਆਸਤਦਾਨਾਂ ਦੀਆਂ ਮੁਸੀਬਤਾਂ ਵਿਅੰਗਕਾਰਾਂ ਤੇ ਕਾਰਟੂਨਿਸਟਾਂ ਲਈ ਖਜ਼ਾਨਾ ਹੁੰਦੀਆਂ ਹਨ। ਸਕੈਂਡਲਾਂ ‘ਚ ਫਸੇ ਰਹਿਣ ਵਾਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕਾਰਟੂਨਿਸਟਾਂ ਨੂੰ ਸਾਲਾਂ
Pollywoodਕੈਨੇਡਾ ‘ਚ ਪੰਜਾਬੀ ਗਾਇਕ ਕੇਐਸ ਮੱਖਣ ਗ੍ਰਿਫ਼ਤਾਰadmin01/02/202201/02/2022 by admin01/02/202201/02/20220335 ਸਰੀ – ਪੰਜਾਬ ਦੇ ਮਸ਼ਹੂਰ ਗਾਇਕ ਕੇ ਐਸ ਮੱਖਣ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਐ, ਜਿਸ ਨੂੰ ਕੈਨੇਡਾ ਦੀ ਪੁਲਿਸ ਨੇ ਉਸ ਸਮੇਂ
Internationalਤਾਲਿਬਾਨ ਨੇ ਕੀਤੀ ਪਿਛਲੀ ਅਫ਼ਗਗਾਨ ਸਰਕਾਰ ਦੇ ਸੌ ਤੋਂ ਵੱਧ ਲੋਕਾਂ ਦੀ ਹੱਤਿਆadmin01/02/2022 by admin01/02/20220262 ਕਾਬੁਲ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਰਸ ਮੁਤਾਬਕ ਪਿਛਲੀ ਅਫ਼ਗਾਨ ਸਰਕਾਰ ਦੇ ਸੌ ਤੋਂ ਵੱਧ ਮੈਂਬਰਾਂ ਦੀ ਤਾਲਿਬਾਨ ਨੇ ਹੱਤਿਆ ਕਰ ਦਿੱਤੀ ਹੈ।
Internationalਦੁਨੀਆਂ ‘ਚ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ 56.6 ਲੱਖ ਤੋਂ ਪਾਰadmin01/02/2022 by admin01/02/20220256 ਨਵੀਂ ਦਿੱਲੀ – ਕੋਰੋਨਾ ਦੇ ਇਕ ਵਾਰ ਫਿਰ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਨਾਲ ਦੁਨੀਆ ਰਾਹਤ ਦਾ ਸਾਹ ਨਹੀਂ ਲੈ ਪਾ ਰਹੀ ਹੈ। ਦੁਨੀਆ ਭਰ
Punjabਪ੍ਰਕਾਸ਼ ਸਿੰਘ ਬਾਦਲ ਨੇ ਕਾਇਮ ਕੀਤਾ ਨਵਾਂ ਰਿਕਾਰਡ !admin01/02/202201/02/2022 by admin01/02/202201/02/20220331 ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਦਿੱਗਜ਼ ਨੇਤਾਵਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ! ਚੰਡੀਗੜ੍ਹ – ਪੰਜਾਬ ‘ਚ ਸੂਬੇ ਦੇ ਕਈ ਦਿੱਗਜ ਨੇਤਾਵਾਂ ਨੇ ਨਾਮਜ਼ਦਗੀ ਪੱਤਰ
Punjabਚਰਨਜੀਤ ਸਿੰਘ ਚੰਨੀ ਦੇ ਦੋ ਹਲਕਿਆਂ ਤੋਂ ਚੋਣ ਲੜਨ ਪਿੱਛੇ ਕੀ ਹੈ ਰਣਨੀਤੀ ?admin01/02/2022 by admin01/02/20220221 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੂਜੀ ਸੀਟ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਇਹ