India24 ਘੰਟੇ ’ਚ ਦੇਸ਼ ‘ਚ 2,64,202 ਨਵੇਂ ਕੇਸBunty15/01/2022 by Bunty15/01/202201610 ਨਵੀਂ ਦਿੱਲੀ – ਭਾਰਤ ’ਚ ਤੀਸਰੀ ਲਹਿਰ ਦੇ ਚਲਦਿਆਂ ਬੀਤੇ 24 ਘੰਟਿਆਂ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀਤੇ
India31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨBunty15/01/202215/01/2022 by Bunty15/01/202215/01/20220390 ਨਵੀਂ ਦਿੱਲੀ – ਦੇਸ਼ ‘ਚ ਵਧਦੇ ਕੋਰੋਨਾ ਇਨਫੈਕਸ਼ਨ ਦੇ ਵਿਚਕਾਰ ਸੰਸਦ ਦੇ ਬਜਟ ਸੈਸ਼ਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਸਦ ਦਾ ਬਜਟ
Indiaਕੋਰੋਨਾ ਸੰਕਟ ’ਤੇ ਸੰਯੁਕਤ ਰਾਸ਼ਟਰ ਨੇ ਕੀਤਾ ਚੌਕਸBunty15/01/2022 by Bunty15/01/20220179 ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਭਾਰਤ ’ਚ ਅਪ੍ਰੈਲ ਤੇ ਜੂਨ 2021 ਦੇ ਵਿਚਕਾਰ ਕੋਰੋਨਾ ਦੇ ਡੈਲਟਾ ਵੇਰੀਐਂਟ ਦੀ ਮਾਰੂ ਲਹਿਰ ’ਚ 2.40 ਲੱਖ
Indiaਕੋਵੀਸ਼ੀਲਡ ਤੇ ਕੋਵੈਕੀਸਨ ਨੂੰ ਮਿਲ ਸਕਦੀ ਹੈ ਫੁੱਲ ਮਾਰਕੀਟਿੰਗ ਅਪਰੂਵਲBunty15/01/2022 by Bunty15/01/20220218 ਨਵੀਂ ਦਿੱਲੀ – ਭਾਰਤ ਦੀ ਬਾਇਓਟੈੱਕ ਨੇ ਆਪਣੇ ਐਂਟੀ ਕੋਰੋਨਾ ਵੈਕਸੀਨ ਕੋਵੈਕਸੀਨ ਦੀ ਰੁਟੀਨ ਮਨਜ਼ੂਰੀ ਮੰਗੀ ਹੈ। ਸੂਤਰਾਂ ਮੁਤਾਬਕ, ਡੀਸੀਜੀਆਈ ਦੀ ਵਿਸ਼ੇਸ਼ ਮੀਟਿੰਗ ‘ਚ ਸ਼ੁੱਕਰਵਾਰ
Indiaਵੱਡੀ ਸ਼ਾਜਿਸ਼ ਨਾਕਾਮ ਦਿੱਲੀ, ਜੰਮੂ ਕਸ਼ਮੀਰ ਤੇ ਪੰਜਾਬ ‘ਚ IED ਦੀ ਬਰਾਮਦBunty15/01/202215/01/2022 by Bunty15/01/202215/01/20220720 ਨਵੀਂ ਦਿੱਲੀ – 26 ਜਨਵਰੀ ਤੋਂ ਪਹਿਲੇ ਦੇਸ਼ ਨੂੰ ਦਹਿਲਾਣ ਵਾਲੀ ਸਾਜ਼ਿਸ਼ ਸਾਹਮਣੇ ਆ ਰਹੀ ਹੈ। ਅੱਜ ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ ਤੇ ਜੰਮੂ-ਕਸ਼ਮੀਰ ਵਿਚ
Punjabਭਾਰਤ-ਪਾਕਿ ਜ਼ੀਰੋ ਲਾਈਨ ‘ਤੇ ਬੀਐੱਸਐੱਫ ਤੇ ਪਾਕਿਸਤਾਨੀ ਰੇਂਜਰਾਂ ਦਰਮਿਆਨ ਫਲੈਗ ਮੀਟ ਕਰਵਾਈBunty15/01/2022 by Bunty15/01/20220221 ਡੇਰਾ ਬਾਬਾ ਨਾਨਕ – ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਬੀਐਸਐਫ ਜਵਾਨਾਂ ਲਈ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਚੁਣੌਤੀ ਬਣੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ
Punjabਨਾਈਜੀਰੀਅਨ ਔਰਤ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰBunty15/01/202215/01/2022 by Bunty15/01/202215/01/20220191 ਮੋਹਾਲੀ – ਮੋਹਾਲੀ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵੇਰਵਿਆਂ ਅਨੁਸਾਰ ਸੁਖਨਾਜ ਸਿੰਘ ਡੀਐੱਸਪੀ ਸਿਟੀ-1 ਮੋਹਾਲੀ ਦੀ ਅਗਵਾਈ ਵਾਲੀ ਟੀਮ ‘ਚ ਇੰਸਪੈਕਟਰ ਸ਼ਿਵ ਕੁਮਾਰ
Punjabਚੋਣਾਂ ਦੌਰਾਨ ਧਮਾਕਾ ਕਰਨ ਦੀ ਵੱਡੀ ਸਾਜਿਸ਼ ਨਾਕਾਮBunty15/01/2022 by Bunty15/01/20220196 ਅਟਾਰੀ – ਸਰਹੱਦੀ ਪਿੰਡ ਅਟਾਰੀ ਤੋਂ ਬੱਚੀਵਿੰਡ ਨੂੰ ਜਾਂਦੀ ਸੜਕ ਤੇ ਸਥਿਤ ਬਾਬਾ ਗੁਲਾਬ ਸ਼ਾਹ ਦੀ ਦਰਗਾਹ ਲਾਗੇ ਲਵਾਰਿਸ ਬੈਗ ਵਿਚੋਂ 5 ਕਿਲੋ ਦੇ ਕਰੀਬ
Punjabਗਣਤੰਤਰ ਦਿਵਸ ਮੌਕੇ ਐਸਏਐਸ ਨਗਰ ‘ਚ ਹੋਵੇਗਾ ਰਾਜ ਪੱਧਰੀ ਸਮਾਗਮBunty15/01/2022 by Bunty15/01/20220193 ਚੰਡੀਗਡ਼੍ਹ – ਗਣਤੰਤਰ ਦਿਵਸ ਮੌਕੇ ਐਸਏਐਸ ਨਗਰ ਵਿਚ ਰਾਜ ਪੱਧਰੀ ਸਮਾਗਮ ਹੋਵੇਗਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 26 ਜਨਵਰੀ ਮੌਕੇ ਝੰਡਾ ਲਹਿਰਾਉਣ ਦੀ ਰਸਮ
Articlesਹਮੇਸ਼ਾ ਲਈ ਲਾਗੂ ਹੋਣ ਚੋਣ ਪਾਬੰਦੀਆਂ !admin15/01/202215/01/2022 by admin15/01/202215/01/20220360 ਪੰਜਾਬ ‘ਚ ਚੋਣਾਂ ਦਾ ਜਬਰਦਸਤ ਮਾਹੌਲ ਏ, ਚਹੁੰ ਪਾਸੇ ਵੋਟਾਂ ਦੀ ਚਰਚਾ ਈ ਚੱਲ ਰਹੀ ਏ ਪਰ ਇਸ ਵਾਰ ਕਰੋਨਾ ਕਾਰਨ ਬਹੁਤ ਹੀ ਆਦਰਸ਼ ਮਾਹੌਲ