Indiaਦੇਸ਼ ‘ਚ ਕੋਰੋਨਾ ਦੇ 1 ਲੱਖ 79 ਹਜ਼ਾਰ ਨਵੇਂ ਮਾਮਲੇBunty11/01/2022 by Bunty11/01/20220254 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੀ ਰਫਤਾਰ ‘ਤੇ ਕੋਈ ਬ੍ਰੇਕ ਨਹੀਂ ਲੱਗ ਰਹੀ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1,79,723 ਨਵੇਂ ਮਾਮਲੇ
Indiaਕੁਲਗਾਮ ਮੁਕਾਬਲੇ ‘ਚ ਦੋ ਅਲ-ਬਦਰ ਅੱਤਵਾਦੀ ਢੇਰ, 10 ਦਿਨਾਂ ‘ਚ 7 ਮੁਕਾਬਲੇBunty11/01/2022 by Bunty11/01/20220351 ਸ੍ਰੀਨਗਰ – ਨਵੇਂ ਸਾਲ ‘ਤੇ ਕਸ਼ਮੀਰ ‘ਚ ਅੱਤਵਾਦ ਨੂੰ ਜੜ੍ਹੋਂ ਪੁੱਟਣ ਦਾ ਅਹਿਦ ਲੈਣ ਵਾਲੇ ਜੰਮੂ-ਕਸ਼ਮੀਰ ਦੇ ਸੁਰੱਖਿਆ ਬਲਾਂ ਨੂੰ ਇਕ ਵਾਰ ਫਿਰ ਵੱਡੀ ਸਫਲਤਾ
India12 ਜਨਵਰੀ ਨੂੰ 25ਵੇਂ ਰਾਸ਼ਟਰੀ ਯੁਵਾ ਮਹਾਉਤਸਵ ਦਾ ਉਦਘਾਟਨ ਕਰਨਗੇ ਮੋਦੀBunty11/01/2022 by Bunty11/01/20220366 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦੀ 159ਵੀਂ ਜੈਅੰਤੀ ਮੌਕੇ 25ਵੇਂ ਰਾਸ਼ਟਰੀ ਯੁਵਾ ਮਹਾਉਤਸਵ ਦਾ ਉਦਘਾਟਨ ਕਰਨਗੇ। ਇਸ ਮੌਕੇ
Indiaਵਿਦੇਸ਼ ਤੋਂ ਆਈ ਬੇਨਾਮੀ ਕਾਲ, ਮੋਦੀ ਦੀ ਸੁਰੱਖਿਆ ਨੂੰ ਤੋੜਨ ਦੀ ਜ਼ਿੰਮੇਵਾਰੀ ਲਈBunty11/01/2022 by Bunty11/01/20220449 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਜਾਂਚ
India11 ਤੋਂ 13 ਜਨਵਰੀ 2022 ਤਕ ਇਨ੍ਹਾਂ 4 ਸੂਬਿਆਂ ’ਚ ਹੋਵੇਗੀ ਭਾਰੀ ਬਾਰਿਸ਼Bunty11/01/2022 by Bunty11/01/202201565 ਦਿੱਲੀ-ਐਨਸੀਆਰ – ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਵੱਖ-ਵੱਖ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ਵਿੱਚ ਬਰਫ਼ ਪੈ ਰਹੀ ਹੈ ਅਤੇ ਮੈਦਾਨੀ ਇਲਾਕਿਆਂ
Indiaਸੁਪਰੀਮ ਕੋਰਟ ਨੇ ਕਿਹਾ- ਜਾਂਚ ਲਈ SC ਦੇ ਸੇਵਾਮੁਕਤ ਜੱਜ ਦੀ ਪ੍ਰਧਾਨਗੀ ‘ਚ ਬਣੇਗੀ ਕਮੇਟੀBunty11/01/2022 by Bunty11/01/20220454 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋ ਰਹੀ ਹੈ।ਪਟੀਸ਼ਨਕਰਤਾ ਦੇ ਵਕੀਲ ਮਨਿੰਦਰ
Sportਰੰਗ ਦੇ ਬਸੰਤੀ’ ਅਦਾਕਾਰ ਸਿਧਾਰਥ ਨੇ ਸਾਇਨਾ ਨੇਹਵਾਲ ‘ਤੇ ਕੀਤਾ ਵਿਵਾਦਤ ਟਵੀਟBunty11/01/2022 by Bunty11/01/20220220 ਨਵੀਂ ਦਿੱਲੀ – ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ‘ਚ ਸੁਰੱਖਿਆ ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਅਦਾਕਾਰ ਸਿਧਾਰਥ
Indiaਰੱਖਿਆ ਮੰਤਰੀ ਰਾਜਨਾਥ ਸਿੰਘ ਆਏ ਕੋਰੋਨਾ ਪਾਜ਼ੇਟਿਵ, ਖੁਦ ਨੂੰ ਘਰ ‘ਚ ਕੀਤਾ ਇਕਾਂਤਵਾਸBunty11/01/2022 by Bunty11/01/20220228 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਮੈਂ ਹਲਕੇ ਲੱਛਣਾਂ ਨਾਲ ਕੋਰੋਨਾ ਪਾਜ਼ੇਟਿਵ
Punjabਸੋਨੂੰ ਸੂਦ ਦੀ ਭੈਣ ਨੇ ਆਖਿਰਕਾਰ ਕਾਂਗਰਸ ਦਾ ਪੱਲਾ ਫੜ ਲਿਆ !Bunty11/01/202211/01/2022 by Bunty11/01/202211/01/20220654 ਮੋਗਾ – ਅਦਾਕਾਰ ਤੇ ਵਿਸ਼ਵ ਪੱਧਰ ‘ਤੇ ਸਮਾਜ ਸੇਵੀ ਕਾਰਜਾਂ ਕਰ ਕੇ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਸੋਨੂੰ ਸੂਦ ਦੇ ਪਰਿਵਾਰ ਨੇ ਲੰਮੀ ਜੱਕੋ-ਤੱਕੀ ਮਗਰੋਂ
Punjabਸ਼ਿਵ ਸੈਨਾ ਦੀ ਪੰਜਾਬ ਇਕਾਈ ਦਾ ਵੱਡਾ ਦਾਅਵਾ, PM ਮੋਦੀ ਦੇ ਕਾਫਲੇ ਨੂੰ ਰੋਕਣ ‘ਚ ਖਾਲਿਸਤਾਨੀ ਅੱਤਵਾਦੀਆਂ ਦਾ ਹੱਥBunty11/01/2022 by Bunty11/01/20220398 ਲੁਧਿਆਣਾ – ਸ਼ਿਵ ਸੈਨਾ (ਬਾਲ ਠਾਕਰੇ) ਦੀ ਪੰਜਾਬ ਇਕਾਈ ਨੇ ਪੀਐਮ ਮੋਦੀ ਦੇ ਕਾਫ਼ਲੇ ਨੂੰ ਪੰਜਾਬ ਵਿੱਚ ਰੋਕਣ ਬਾਰੇ ਵੱਡਾ ਦਾਅਵਾ ਕੀਤਾ ਹੈ। ਪਾਰਟੀ ਯੁਵਾ ਸੈਨਾ