Indiaਮੋਦੀ ਸਰਕਾਰ ‘ਚ ਮਹਿਲਾ ਮੰਤਰੀਆਂ ਨੂੰ ਮਿਲੀ ਅਹਿਮੀਅਤ : ਨੱਡਾBunty25/12/2021 by Bunty25/12/20210454 ਸਗੋਲਬੰਦ – ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੋਦੀ ਸਰਕਾਰ ਹੀ ਹੈ, ਜਿਸ ‘ਚ ਪਹਿਲੀ ਵਾਰ ਕਿਸੇ ਔਰਤ ਨੂੰ ਰੱਖਿਆ
Punjabਪੰਜਾਬ ‘ਚ ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਦੀ ਖ਼ੈਰ ਨਹੀਂBunty25/12/2021 by Bunty25/12/202101005 ਚੰਡੀਗੜ੍ਹ – ਡੀਜੀਪੀ ਪੰਜਾਬ ਸਿਧਾਰਥ ਚਟੋਪਾਧਿਆਏ ਨੇ ਸ਼ੁੱਕਰਵਾਰ ਨੂੰ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸੂਬੇ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਉਠਾਉਣ
Punjabਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਝਟਕਾ, ਮੁਹਾਲੀ ਕੋਰਟ ਨੇ ਖਾਰਜ ਕੀਤੀ ਜ਼ਮਾਨਤ ਅਰਜ਼ੀBunty25/12/2021 by Bunty25/12/20210271 ਮੋਹਾਲੀ – ਡਰੱਗਜ਼ ਮਾਮਲੇ ’ਚ ਘਿਰੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਉਸ ਵੱਲੋਂ ਲਾਈ
Indiaਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲBunty25/12/2021 by Bunty25/12/20210207 ਨਵੀਂ ਦਿੱਲੀ – ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ ‘ਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਕਾਰਨ ਕਈ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ।
Internationalਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀBunty25/12/2021 by Bunty25/12/20210286 ਮਿਲਾਨ – ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਫੈਲੀ ਹੋਈ ਨੂੰ ਲਗਪਗ 2 ਸਾਲ ਦਾ ਸਮਾਂ ਹੋ ਚੱਲਿਆ ਹੈ ਪਰ ਇਸ ਦਾ ਪ੍ਰਭਾਵ
Internationalਅਮਰੀਕਾ ਨੇ H-1B ਤੇ ਦੂਸਰੇ ਵਰਕ ਵੀਜ਼ਾ ਬਿਨੈਕਾਰਾਂ ਨੂੰ 2022 ‘ਚ ਇੰਟਰਵਿਊ ਤੋਂ ਦਿੱਤੀ ਛੋਟBunty25/12/2021 by Bunty25/12/20210602 ਵਾਸ਼ਿੰਗਟਨ – ਅਮਰੀਕਾ ਨੇ 2022 ਲਈ ਕਈ ਵੀਜ਼ਾ ਬਿਨੈਕਾਰਾਂ ਨੂੰ ਨਿੱਜੀ ਇੰਟਰਵਿਊ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਵਿਚ H-1B ਵੀਜ਼ਾ
Internationalਤਾਲਿਬਾਨ ਵੱਲੋਂ ਸਰਹੱਦ ‘ਤੇ ਲੱਗੀ ਤਾਰ ਹਟਾਉਣ ਕਾਰਨ ਗਰਮਾਈ ਪਾਕਿਸਤਾਨੀ ਰਾਜਨੀਤੀBunty25/12/2021 by Bunty25/12/202101184 ਇਸਲਾਮਾਬਾਦ – ਤਾਲਿਬਾਨ ਲੜਾਕਿਆਂ ਵੱਲੋਂ ਸਰਹੱਦ ‘ਤੇ ਲਗਾਈ ਗਈ ਪਾਕਿਸਤਾਨ ਦੀ ਕੰਡਿਆਲੀ ਤਾਰ (ਵਾੜ) ਨੂੰ ਹਟਾਉਣ ਦੀ ਹਰ ਥਾਂ ਚਰਚਾ ਹੈ। ਪਾਕਿਸਤਾਨੀ ਸੰਸਦ ਦੇ ਸਾਬਕਾ
India355ਵੇਂ ਪ੍ਰਕਾਸ਼ ਪੁਰਬ ’ਤੇ ਪਟਨਾ ਸਾਹਿਬ ਆ ਸਕਦੇ ਹਨ ਅਮਿਤ ਸ਼ਾਹBunty25/12/2021 by Bunty25/12/20210320 ਪਟਨਾ ਸਿਟੀ – ਅਗਲੇ ਸਾਲ ਯਾਨੀ 2022 ’ਚ ਸੱਤ ਤੋਂ ਨੌਂ ਜਨਵਰੀ ਤਕ ਪਟਨਾ ਸਿਟੀ ਸਥਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਹੋਣ ਵਾਲੇ ਦਸਮੇਸ਼
Indiaਦਿੱਲੀ-ਐੱਨਸੀਆਰ ‘ਚ AQI 400 ਦੇ ਪਾਰ, ਬਿਨਾਂ ਕੰਮ ਤੋਂ ਬਾਹਰ ਨਾ ਜਾਓBunty25/12/2021 by Bunty25/12/20210178 ਨਵੀਂ ਦਿੱਲੀ – ਦਿੱਲੀ ‘ਚ ਪਿਛਲੇ ਦੋ ਦਿਨਾਂ ਤੋਂ ਠੰਡ ਤੋਂ ਰਾਹਤ ਮਿਲੀ ਹੈ, ਉਥੇ ਹੀ ਧੁੰਦ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਨੇ ਲੋਕਾਂ ਨੂੰ ਪਰੇਸ਼ਾਨ
Indiaਮੌਸਮ ਵਿਭਾਗ ਨੇ ਬਰਫ਼ਬਾਰੀ ਦੀ ਵੀ ਕੀਤੀ ਚਿਤਾਵਨੀ, ਵਧੇਗੀ ਠੰਢBunty25/12/2021 by Bunty25/12/20210388 ਜੰਮੂ-ਕਸ਼ਮੀਰ – ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪਾਕਿਸਤਾਨ ਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ‘ਚ ਪੱਛਮੀ ਗੜਬੜੀ ਸਰਗਰਮ ਹੈ। ਇਸ ਕਾਰਨ ਪੱਛਮੀ ਰਾਜਸਥਾਨ ‘ਤੇ