Indiaਓਮੀਕ੍ਰੋਨ ਦੇ ਵੱਧਦੇ ਖ਼ਤਰੇ ਨੂੰ ਦੇਖਦਿਆਂ ਬੀਤੀ ਰਾਤ ਤੋਂ ‘ਕੋਰੋਨਾ ਕਰਫਿਊ’ ਦਾ ਐਲਾਨBunty25/12/2021 by Bunty25/12/20210172 ਲਖਨਊ – ਦੇਸ਼ ’ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਸੰਕ੍ਰਮਣ ਦੇ ਵੱਧਦੇ ਮਾਮਲੇ ਦੇਖਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਸਤਰਕਤਾ ਸ਼ੁਰੂ ਕਰ ਦਿੱਤੀ ਹੈ।
Indiaਕੈਮੀਕਲ ਫੈਕਟਰੀ ’ਚ ਜ਼ੋਰਦਾਰ ਬਲਾਸਟ ਹੋਣ ਤੋਂ ਬਾਅਦ ਨਿਕਲੇ ਅੱਗ ਦੇ ਭਾਂਬੜBunty25/12/2021 by Bunty25/12/20210296 ਵਡੋਦਰਾ – ਗੁਜਰਾਤ ਦੇ ਵਡੋਦਰਾ ’ਚ ਸ਼ੁੱਕਰਵਾਰ ਨੂੰ ਇਕ ਕੈਮੀਕਲ ਫੈਕਟਰੀ ’ਚ ਅੱਗ ਲੱਗਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਕਈ ਮਜ਼ਦੂਰ
Australia & New Zealandਨਿਊ ਸਾਊਥ ਵੇਲਜ਼ ਦੇ ਵਿੱਚ ਮਾਸਕ, ਕਿਊ ਆਰ ਕੋਡ ਤੇ ਘਣਤਾ ਨਿਯਮ ਮੁੜ ਲਾਗੂadmin24/12/2021 by admin24/12/20210377 ਸਿਡਨੀ – ਨਿਉ ਸਾਊਥ ਵੇਲਜ਼ ਸਰਕਾਰ ਕੋਵਿਡ ਦੇ ਨਾਲ ਜੀਣਾ ਸਿੱਖਣਾ ਅਤੇ ਆਪਣੇ ਸੁਰੱਖਿਅਤ ਤੇ ਸੋਚੇ ਸਮਝੇ ਨਜ਼ਰੀਏ ਨੂੰ ਬਣਾਏ ਰੱਖਣ ਲਈ ਸਾਵਧਾਨੀ ਨਾਲ ਕਦਮ
Punjabਕੈਪਟਨ ਅਮਰਿੰਦਰ ਨੇ ਲੁਧਿਆਣਾ ਅਦਾਲਤ ‘ਚ ਧਮਾਕੇ ਦੀ ਕੀਤੀ ਨਿੰਦਾBunty24/12/2021 by Bunty24/12/20210207 ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਚੁਣੌਤੀਆਂ ਸਬੰਧੀ ਆਪਣੀ ਚਿੰਤਾ ਨੂੰ ਇੱਕ ਵਾਰ ਦੁਹਰਾਉਂਦਿਆਂ
Punjabਪੰਜਾਬੀ ਕੇਜਰੀਵਾਲ ਨੂੰ ਪੁੱਛਣ ਕਿ ਮਜੀਠੀਏ ਤੋਂ ਮਾਫ਼ੀ ਕਿਉਂ ਮੰਗੀ : ਰਾਜਾ ਵੜਿੰਗBunty24/12/2021 by Bunty24/12/202101220 ਭਦੌੜ – ‘‘ਸੂਬੇ ਦੇ ਲੋਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਣ ਕਿ ਉਸ ਨੇ ਨਸ਼ਾ ਤਸਕਰੀ ਦੇ ਮੁਲਜ਼ਮ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ
Bollywoodਉਰਫੀ ਜਾਵੇਦ ਨੇ ਮੁਸਲਿਮ ਲੜਕੇ ਨਾਲ ਵਿਆਹ ਨਾ ਕਰਨ ਦੇ ਕਾਰਨ ਦਾ ਕੀਤਾ ਖ਼ੁਲਾਸਾBunty24/12/2021 by Bunty24/12/20210507 ਨਵੀਂ ਦਿੱਲੀ – ‘ਬਿੱਗ ਬੌਸ ਓਟੀਟੀ’ ਦਾ ਹਿੱਸਾ ਰਹਿ ਚੁੱਕੀ ਟੀਵੀ ਐਕਟਰੈੱਸ ਉਰਫੀ ਜਾਵੇਦ ਇਨ੍ਹੀਂ ਦਿਨੀਂ ਜ਼ਬਰਦਸਤ ਸੁਰਖ਼ੀਆਂ ’ਚ ਬਣੀ ਹੋਈ ਹੈ। ਉਰਫੀ ਨਾ ਸਿਰਫ਼
Internationalਇਟਲੀ ਪੁਲਿਸ ਨੇ 308 ਸਿਹਤ ਮੁਲਾਜ਼ਮਾਂ ਕੀਤੇ ਮੁਅੱਤਲBunty24/12/2021 by Bunty24/12/20210470 ਮਿਲਾਨ – ਕੋਵਿਡ-19 ਇਕ ਤਾਂ ਉਂਝ ਹੀ ਕੁਦਰਤੀ ਤੌਰ ‘ਤੇ ਇਨਸਾਨੀ ਜਨ-ਜੀਵਨ ਨੂੰ ਤਹਿਸ-ਨਹਿਸ ਕਰ ਰਿਹਾ ਦੂਜਾ ਇਸ ਭਿਆਨਕ ਮਹਾਮਾਰੀ ਨੂੰ ਕੁਝ ਲੋਕ ਜਾਣ-ਬੁਝ ਕੇ ਮੌਤ
Internationalਹਾਂਗਕਾਗ ਯੂਨੀਵਰਸਿਟੀ ਨੇ ਤਿਆਨਮਿਨ ਕਤਲੇਆਮ ਦੀ ਯਾਦ ‘ਚ ਬਣੀ ਮੂਰਤੀ ਹਟਾਈBunty24/12/2021 by Bunty24/12/20210468 ਹਾਂਗਕਾਂਗ – ਚੀਨ ਦੇ ਤਿਆਨਮਿਨ ਚੌਕ ‘ਤੇ ਚਾਰ ਜੂਨ, 1989 ਨੂੰ ਹੋਏ ਕਤਲੇਆਮ ਦੀ ਯਾਦ ‘ਚ ਯੂਨੀਵਰਸਿਟੀ ਆਫ ਹਾਂਗਕਾਂਗ ‘ਚ ਬਣਾਈ ਗਈ ਮੂਰਤੀ ਵੀਰਵਾਰ ਸਵੇਰੇ
Punjabਪਹਿਲਾਂ ਅਸਾਮ, ਫਿਰ ਪੰਜਾਬ, ਹੁਣ ਉੱਤਰਾਖੰਡ… ਕਸਰ ਨਾ ਰਹਿ ਜਾਵੇ, ਕਾਂਗਰਸ ਸਾਂਸਦ ਮਨੀਸ ਤਿਵਾੜੀ ਨੇ ਲਈ ਚੁਟਕੀBunty24/12/2021 by Bunty24/12/20210163 ਚੰਡੀਗੜ੍ਹ – ਪੰਜਾਬ ਕਾਂਗਰਸ ’ਚ ਚੱਲ ਰਹੇ ਅੰਦਰੂਨੀ ਕਲੇਸ਼ ਦੀ ਅੱਗ ਦੀ ਤਪਸ਼ ਹੁਣ ਉੱਤਰਾਖੰਡ ’ਚ ਵੀ ਵਿਖਾਈ ਦੇ ਰਹੀ ਹੈ। ਉੱਤਰਾਖੰਡ ਦੇ ਸਾਬਕਾ ਮੁੱਖ
Punjabਬੇਅਦਬੀ ਦੀਆਂ ਘਟਨਾਵਾਂ ਤੇ ਲੁਧਿਆਣਾ ਧਮਾਕਾ ਸੂਬੇ ਨੂੰ ਅਸਥਿਰ ਕਰਨ ਲਈ ਸਾਜ਼ਿਸ਼ਾਂ ਦਾ ਨਤੀਜਾ : ਸੁਖਬੀਰ ਸਿੰਘ ਬਾਦਲBunty24/12/2021 by Bunty24/12/20210881 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਹਾਲ ਹੀ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ