Sportਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾBunty23/12/202123/12/2021 by Bunty23/12/202123/12/20210897 ਢਾਕਾ – ਟੋਕੀਓ ਓਲੰਪਿਕ ‘ਚ ਕਾਂਸੇ ਦਾ ਮੈਡਲ ਜੇਤੂ ਭਾਰਤ ਨੇ ਧੁਰ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਮੁਕਾਬਲੇ ਵਿਚ 4-3 ਨਾਲ ਹਰਾ ਕੇ ਏਸ਼ਿਆਈ ਚੈਂਪੀਅਨਜ਼ ਟਰਾਫੀ
Internationalਨਵੇਂ ਵੇਰੀਐਂਟ ਦੇ ਡਰ ਦੇ ਸਾਏ ਹੇਠ ਪਰਤਣ ਲੱਗਿਆ ਸਖ਼ਤ ਪਾਬੰਦੀਆਂ ਦਾ ਦੌਰBunty23/12/2021 by Bunty23/12/20210354 ਯਰੁਸ਼ਲਮ – ਕੋਰੋਨਾ ਦੇ ਨਵੇਂ ਵੇਰੀਐੰਟ ਓਮੀਕ੍ਰੋਨ ਦੇ ਪਸਾਰ ਨੂੰ ਰੋਕਣ ਲਈ ਦੁਨੀਆ ਭਰ ’ਚ ਯਤਨ ਤੇਜ਼ ਹੋ ਗਏ ਹਨ। ਇਜ਼ਰਾਈਲ ਨੇ ਕੋਰੋਨਾ ਰੋਕੂ ਵੈਕਸੀਨ
Indiaਅੱਲਾਪੁੱਝਾ ’ਚ BJP ਓਬੀਸੀ ਮੋਰਚੇ ਦੇ ਆਗੂ ਦੀ ਹੱਤਿਆ ਦੇ ਮਾਮਲੇ ’ਚ SDPI ਦੇ 5 ਵਰਕਰ ਗਿ੍ਫ਼ਤਾਰBunty23/12/2021 by Bunty23/12/202101093 ਅਲਾੱਪੁਝਾ – ਕੇਰਲ ਦੇ ਅੱਲਾਪੁੱਝਾ ’ਚ ਭਾਰਤੀ ਜਨਤਾ ਪਾਰਟੀ ਦੇ ਓਬੀਸੀ ਮੋਰਚੇ ਦੇ ਸੂਬਾਈ ਸਕੱਤਰ ਰਣਜੀਤ ਸ਼੍ਰੀਨਿਵਾਸਨ ਦੀ ਹੱਤਿਆ ਦੇ ਮਾਮਲੇ ’ਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ
Sportਵਿਸ਼ਵ ਰੈਂਕਿੰਗ ‘ਚ 10ਵੇਂ ਸਥਾਨ ‘ਤੇ ਪੁੱਜੇ ਸ਼੍ਰੀਕਾਂਤ, ਚਾਰ ਸਥਾਨ ਦਾ ਹੋਇਆ ਫਾਇਦਾBunty23/12/2021 by Bunty23/12/20210411 ਨਵੀਂ ਦਿੱਲੀ – ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਦੇ ਦਮ ‘ਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ
Internationalਤਾਲਿਬਾਨ ਨੇ ਇਸ਼ਤਿਹਾਰਾਂ ’ਚ ਔਰਤਾਂ ਦੀ ਤਸਵੀਰ ’ਤੇ ਵੀ ਲਗਾਈ ਰੋਕ, ਲੋਕਾਂ ਨੇ ਪ੍ਰਗਟਾਇਆ ਰੋਸBunty23/12/2021 by Bunty23/12/20210228 ਕਾਬੁਲ – ਤਾਲਿਬਾਨ ਨੇ ਮਹਿਲਾ ਵਿਰੋਧੀ ਆਪਣਾ ਅਕਸ ਹੋਰ ਮਜ਼ਬੂਤ ਕਰਦੇ ਹੋਏ ਇਸ਼ਤਿਹਾਰਾਂ ’ਚ ਔਰਤਾਂ ਦੀ ਤਸਵੀਰ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ
Bollywoodਵਿਗਿਆਨ ’ਤੇ ਅਧਾਰਿਤ ਸੰਸਕ੍ਰਿਤ ਦੀ ਪਹਿਲੀ ਫਿਲਮ ਦੱਸੇਗੀ ਮੰਗਲਯਾਨ ਗਾਥਾBunty23/12/2021 by Bunty23/12/20210469 ਤਿਰੁਵੰਨਤਪੁਰਮ – ਵਿਗਿਆਨ ’ਤੇ ਅਧਾਰਿਤ ਸੰਸਕ੍ਰਿਤ ਭਾਸ਼ਾ ਦੇ ਇਕ ਦਸਤਾਵੇਜ਼ੀ ਫਿਲਮ ’ਚ ਭਾਰਤ ਦੇ ਇਤਿਹਾਸਕ ਮੰਗਲਯਾਨ ਮਿਸ਼ਨ ਦੀ ਕਾਮਯਾਬੀ ਦੀ ਗਾਥਾ ਦੱਸੀ ਜਾਵੇਗੀ ਤੇ ਇਹ
Indiaਸ਼ਾਹ, ਸੋਨੀਆ ਤੇ ਪਿ੍ਅੰਕਾ ਦੀ ਸੁਰੱਖਿਆ ਸੀਆਰਪੀਐੱਫ਼ ਦੀ ਮਹਿਲਾ ਕਮਾਂਡੋਜ਼ ਹੱਥBunty23/12/2021 by Bunty23/12/20210636 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਤੇ ਕੁਝ ਹੋਰ ਵੀਆਈਪੀ ਲੋਕ ਹੁਣ
Punjabਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ: ਕੈਪਟਨ ਅਮਰਿੰਦਰBunty23/12/2021 by Bunty23/12/20210238 ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਪਾਕਿਸਤਾਨ ਦੇ ਨਾਲ ਉਦੋਂ ਤੱਕ ਬਿਜ਼ਨੈੱਸ ਤੇ
Punjabਮਜੀਠੀਆ ਖਿਲਾਫ ਕੋਈ ਬਦਲਾਖੋਰੀ ਨਹੀਂ, ਸਗੋਂ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ – ਮੁੱਖ ਮੰਤਰੀ ਚੰਨੀBunty23/12/2021 by Bunty23/12/20210279 ਸ੍ਰੀ ਮੁਕਤਸਰ ਸਾਹਿਬ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਨਸ਼ਾ ਵੇਚਣ ਵਾਲਿਆਂ ਨੂੰ ਬਚ ਕੇ ਭੱਜਣ
ArticlesPunjabਬਿਕਰਮ ਮਜੀਠੀਆ ‘ਤੇ ਕੇਸ: ਕੀ ਪੰਜਾਬ ਪੁਲਿਸ ਮਜੀਠੀਆ ਨੂੰ ਗ੍ਰਿਫਤਾਰ ਕਰ ਸਕੇਗੀ?admin22/12/202122/12/2021 by admin22/12/202122/12/20210251 ਪੰਜਾਬ ਦੀ ਚੰਨੀ ਸਰਕਾਰ ਨੇ ਅੱਧੀ ਰਾਤ ਨੂੰ ਅਕਾਲੀ ਦਲ ਦੇ ਧੜੱਲੇਦਾਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ