Internationalਜੰਗ ’ਚ ਰੋਬੋਟ ਦੀ ਵਰਤੋਂ ਹੋਈ ਤਾਂ ਮਨੁੱਖ ਜਾਤੀ ਨੂੰ ਹੋਵੇਗਾ ਵੱਡਾ ਖ਼ਤਰਾBunty22/12/2021 by Bunty22/12/20210335 ਸਵਿਟਜ਼ਲੈਂਡ – ਸੁਪਰ ਸਟਾਰ ਰਜਨੀਕਾਂਤ ਦੀ ਫਿਲਮ ‘ਰੋਬੋਟ’ ਤਾਂ ਯਾਦ ਹੋਵੇਗੀ ਤੁਹਾਨੂੰ। ਮਨੁੱਖ ਵਰਗਾ ਦਿਖਾਈ ਦੇਣ ਵਾਲਾ ਰੋਬੋਟ ‘ਚਿੱਟੀ’ ਗ਼ਲਤ ਸ਼ਕਤੀਆਂ ਦੇ ਹੱਥਾਂ ’ਚ ਆਉਣ
Internationalਪਾਕਿਸਤਾਨ ਦੇ ਮੰਦਰ ’ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੁੰ ਸ਼ਰ੍ਹੇਆਮ ਤੋੜਿਆ ਗਿਆBunty22/12/2021 by Bunty22/12/20210199 ਕਰਾਚੀ – ਪਾਕਿਸਤਾਨ ’ਚ ਘੱਟ ਗਿਣਤੀ ਹਿੰਦੂਆਂ ’ਤੇ ਅੱਤਿਆਚਾਰ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ’ਚ ਭੰਨਤੋੜ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ
Indiaਹੁਣ ਤੁਸੀਂ ਮੋਬਾਈਲ ਐਪ ’ਤੇ ਵੀ ਦੇਖ ਸਕੋਗੇ ਸੰਸਦ ਦੀ ਕਾਰਵਾਈBunty22/12/2021 by Bunty22/12/20210478 ਨਵੀਂ ਦਿੱਲੀ – ਸੰਸਦ ਦੀ ਕਾਰਵਾਈ ਹੁਣ ਤੁਸੀਂ ਆਪਣੇ ਮੋਬਾਈਲ ’ਤੇ ਵੀ ਦੇਖ ਸਕੋਗੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਸਦਨ ਦੀ ਕਾਰਵਾਈ
Australia & New Zealandਨਿਊਜ਼ੀਲੈਂਡ ਵਲੋਂ ਸਰਹੱਦਾਂ ਦੁਬਾਰਾ ਖੋਲ੍ਹਣ ਦਾ ਫੈਸਲਾ ਫਿਲਹਾਲ ਮੁਲਤਵੀadmin22/12/202123/07/2024 by admin22/12/202123/07/202401244 ਵੈਲਿੰਗਟਨ – ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦੇ ਫ਼ੈਸਲੇ ਨੂੰ ਫਿਲਹਾਲ
Australia & New Zealandਨਿਊਜ਼ੀਲੈਂਡ ਵਲੋਂ ਓਮੀਕਰੋਨ ਤੋਂ ਬਚਾਅ ਲਈ ਕਈ ਉਪਾਵਾਂ ਦਾ ਐਲਾਨadmin22/12/202123/07/2024 by admin22/12/202123/07/20240544 ਵੈਲਿੰਗਟਨ – ਨਿਊਜ਼ੀਲੈਂਡ ਨੇ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਤੋਂ ਬਚਾਅ ਲਈ ਕੁਝ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਕੋਵਿਡ-19 ਟੀਕੇ ਦੀ
Poetry Geet Gazalਕੁਲਵੰਤ ਸਿੰਘ ਢੇਸੀ, ਯੂ ਕੇadmin21/12/202105/07/2025 by admin21/12/202105/07/20250739 ਉਹਲੇ ਐਸਾ ਦਿਲ ਕੋਈ ਕਿੱਥੇ ਫੋਲੇ। ਦਿਲ ਜੋ ਦਿਲ ਤੋਂ ਰੱਖੇ ਉਹਲੇ। ਬੰਦਾ ਬੰਦਾ ਬਣ ਸਕਦਾ ਹੈ, ਆਪਣੇ ਨਾਲ ਝੂਠ ਨਾ ਬੋਲੇ। ਜੀਅ ਨੂੰ ਜੇਕਰ
Articlesਨਵੀਂ ਪੀੜ੍ਹੀ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਦੀ ਵਿਗਿਆਨਕ ਸੋਚadmin21/12/2021 by admin21/12/20210499 ਬਦਲਦੀ ਦੁਨੀਆਂ ਵਿੱਚ, ਇਸਦੀ ਨਵੀਂ ਚਮਕ ਵਿੱਚ, ਜੀਵਨ ਦਾ ਮੂਡ ਅਤੇ ਜਿਸ ਗਤੀ ਨਾਲ ਇਸਦਾ ਵਿਹਾਰ ਬਦਲ ਰਿਹਾ ਹੈ, ਉਹ ਹੈਰਾਨੀਜਨਕ ਹੈ। ਅਨਿਸ਼ਚਿਤਤਾ ਨਾਲ ਭਰੀਆਂ
Articlesਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ: ਕੀ ਹੁਣ ਸਿੱਖਾਂ ਨੂੰ ਭਾਰਤੀ ਨਿਆਂ ਪ੍ਰਣਾਲੀ ‘ਤੇ ਯਕੀਨ ਨਹੀਂ ਰਿਹਾ ?admin21/12/202121/12/2021 by admin21/12/202121/12/20210517 ਕਿੰਨਾ ਚਿਰ ਤੱਕ ਜ਼ੁਲਮ ਉਹਨਾ ਨੇ ਜਰਨਾ ਸੀ, ਅੰਤ ਘੜਾ ਪਾਪਾਂ ਦਾ ਇੱਕ ਦਿਨ ਭਰਨਾ ਸੀ ਸ਼ਨਿਚਰਵਾਰ 18 ਦਸੰਬਰ ਨੂੰ ਜਦੋਂ ਇੱਕ ਵਿਅਕਤੀ ਵਲੋਂ ਹਰਮੰਦਰ
BollywoodArticlesਪਨਾਮਾ ਪੇਪਰਜ਼: ਐਸ਼ਵਰਿਆ ਤੋਂ 7 ਘੰਟੇ ਪੁੱਛਗਿੱਛ, ਜਯਾ ਬੱਚਨ ਨੇ ਮੋਦੀ ਸਰਕਾਰ ਨੂੰ ਦਿੱਤਾ ਸਰਾਪ !admin21/12/202121/12/2021 by admin21/12/202121/12/20210369 ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਐਸ਼ਵਰਿਆ ਰਾਏ ਬੱਚਨ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ 7 ਘੰਟੇ ਤੱਕ ਪੁੱਛਗਿੱਛ ਕੀਤੀ। ਈਡੀ ਨੇ ਸੋਮਵਾਰ ਨੂੰ ਦਿੱਲੀ
Punjabਪੰਜਾਬ ਸਰਕਾਰ ਨੂੰ ਵੱਡਾ ਝਟਕਾ: ਹਾਈ ਕੋਰਟ ਵਲੋਂ ਪਟਿਆਲਾ ਦੇ ਮੇਅਰ ਦੀ ਮੁਅੱਤਲੀ ਰੱਦadmin21/12/202121/12/2021 by admin21/12/202121/12/20210293 ਪਟਿਆਲਾ – ਬੀਤੇ 25 ਨਵੰਬਰ ਨੂੰ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰ ਦਿੱਤੇ ਜਾਣ ਕਾਰਨ ਮੇਅਰ ਵੱਲੋਂ ਪੰਜਾਬ ਸਰਕਾਰ ਖਿਲਾਫ