Indiaਤੁਹਾਨੂੰ ਜੋ ਸਹੀ ਲੱਗੇ ਕਰੋ ਪਰ ਤੁਹਾਡੇ ‘ਤੇ ਹਿੰਸਾ ਹੋਵੇਗੀ ਤਾਂ ਮੈਂ ਤੁਹਾਡੇ ਨਾਲ ਖੜ੍ਹਾ ਰਹਾਂਗਾBunty20/12/2021 by Bunty20/12/20210290 ਨਵੀਂ ਦਿੱਲੀ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਮੀਡੀਆ ਦੇ ਇਕ ਹਿੱਸੇ ‘ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਗਾਇਆ। ਕਾਂਗਰਸ
Sportਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 6-0 ਨਾਲ ਦਰੜਿਆBunty20/12/2021 by Bunty20/12/20210477 ਢਾਕਾ – ਪਿਛਲੀ ਵਾਰ ਦੇ ਜੇਤੂ ਭਾਰਤ ਨੇ ਐਤਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਮਰਦ ਹਾਕੀ ਟੂਰਨਾਮੈਂਟ ਵਿਚ ਜਾਪਾਨ ਨੂੰ 6-0 ਨਾਲ ਦਰੜ ਦਿੱਤਾ। ਇਸ
Indiaਕ੍ਰਾਈਮ ਬ੍ਰਾਂਚ ਨੇ ਏਅਰ ਹੋਸਟੈੱਸ ਨੂੰ 100 ਗ੍ਰਾਮ MDMR ਸਮੇਤ ਕੀਤਾ ਗ੍ਰਿਫ਼ਤਾਰBunty20/12/2021 by Bunty20/12/20210237 ਨਵੀਂ ਦਿੱਲੀ – ਇੰਦੌਰ ਕ੍ਰਾਈਮ ਬ੍ਰਾਂਚ ਨੇ ਮੁੰਬਈ ਤੋਂ ਇਕ ਲੜਕੀ ਨੂੰ 100 ਗ੍ਰਾਮ MDMA (ਡਰੱਗ) ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਲੜਕੀ ਬੀਤੀ 31 ਦਸੰਬਰ ਨੂੰ
Indiaਮਨੋਹਰ ਪਾਰੀਕਰ ਨੇ ਗੋਆ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ‘ਤੇ ਪਹੁੰਚਾਇਆ ਹੈ : ਪ੍ਰਧਾਨ ਮੰਤਰੀ ਮੋਦੀBunty20/12/2021 by Bunty20/12/20210276 ਨਵੀਂ ਦਿੱਲੀ – ਗੋਆ ਮੁਕਤੀ ਦਿਵਸ ਸਮਾਗਮ ’ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪਣਜੀ ਪਹੁੰਚੇ। ਇਥੇ ਆਜ਼ਾਦ ਮੈਦਾਨ ’ਚ ਸ਼ਹੀਦ ਸਮਾਰਕ
Indiaਪੰਜਾਬ ਸਰਕਾਰ ਨੇ ਕਿਹਾ, ਸੂਬੇ ’ਚ ਰਹਿ ਰਹੇ ਨੇ 261 ਰੋਹਿੰਗਿਆ ਮੁਸਲਮਾਨBunty20/12/2021 by Bunty20/12/20210190 ਨਵੀਂ ਦਿੱਲੀ – ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਸ ਵੇਲੇ ਸੂਬੇ ’ਚ 261 ਰੋਹਿੰਗਿਆ ਮੁਸਲਮਾਨ ਰਹਿ ਰਹੇ ਹਨ। ਉਨ੍ਹਾਂ ਦਾ ਬਾਇਓਮੀਟ੍ਰਿਕ ਵੇਰਵਾ
Punjabਸਿਰਸਾ ਅਜੇ ਵੀ ਦਿੱਲੀ ਕਮੇਟੀ ’ਚ ਸਾਈਨਿੰਗ ਅਥਾਰਟੀ ਹੈ -ਮਨਜੀਤ ਸਿੰਘ ਜੀਕੇBunty20/12/2021 by Bunty20/12/202101363 ਅੰਮ੍ਰਿਤਸਰ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ
Indiaਦੂਜੀ ਲਹਿਰ ਦੀ ਸਟੀਕ ਟਾਈਮਿੰਗ ਦੱਸਣ ਵਾਲੀ ਕੋਵਿਡ ਸੁਪਰਮਾਡਲ ਕਮੇਟੀ ਨੇ ਤੀਜੀ ਲਹਿਰ ਦੀ ਭਵਿੱਖਬਾਣੀ ਕੀਤੀBunty20/12/2021 by Bunty20/12/20210275 ਨਵੀਂ ਦਿੱਲੀ – ਦੇਸ਼ ’ਚ ਹਾਲੇ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਰੋਜ਼ਾਨਾ ਔਸਤਨ ਸੱਤ ਤੋਂ ਅੱਠ ਹਜ਼ਾਰ ਦੇ ਦਰਮਿਆਨ ਆ ਰਹੇ ਹਨ। ਪਰ ਇਹ ਸਥਿਤੀ
Indiaਕੇਰਲ ’ਚ ਦੋ ਦਿਨਾਂ ’ਚ 2 ਨੇਤਾਵਾਂ ਦੀ ਹੱਤਿਆ, ਭਾਜਪਾ ਨੇ ਕਿਹਾ – ‘ਇਸਲਾਮਿਕ ਅੱਤਵਾਦੀਆਂ ਦੀ ਕਰਤੂਤBunty20/12/2021 by Bunty20/12/20210216 ਤਿਰੂਵਨੰਤਪੁਰਮ – ਕੇਰਲ ਵਿੱਚ ਸਿਆਸੀ ਕਤਲਾਂ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ, ਪੁਲਿਸ ਨੇ ਕਿਹਾ ਕਿ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਅਤੇ ਭਾਰਤੀ ਜਨਤਾ ਪਾਰਟੀ
Punjabਭਾਜਪਾ ਨਾਲ ਗਠਜੋੜ ਬਾਰੇ ਸੁਖਦੇਵ ਢੀਂਡਸਾ ਨੇ ਸਪੱਸ਼ਟ ਕੀਤੀ ਸਥਿਤੀBunty20/12/2021 by Bunty20/12/20210349 ਮੂਨਕ – ਐਤਵਾਰ ਨੂੰ ਸਹਾਰਾ ਯੂਥ ਕਲੱਬ ਮੂਨਕ ਵੱਲੋਂ ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਇਸ ਮੌਕੇ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ
Punjabਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਨਾਲ ਪਾਕਿਸਤਾਨੀ ਸਿੱਖਾਂ ਦੇ ਹਿਰਦੇ ਵਲੂੰਧਰੇ : ਪ੍ਰਧਾਨ ਅਮੀਰ ਸਿੰਘBunty20/12/2021 by Bunty20/12/20210340 ਅੰਮ੍ਰਿਤਸਰ – ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੇ ਘਿਨੌਣੇ ਯਤਨਾਂ ਸਦਕਾਂ ਪੂਰੇ ਵਿਸ਼ਵ ਭਰ ’ਚ ਵਸਦੇ ਨਾਨਕ ਨਾਮਲੇਵਾ