Internationalਕੋਵਿਡ ਨਾਲ ਮੌਤ ਦੇ ਖ਼ਤਰੇ ਨੂੰ ਘਟਾਉਣ ‘ਚ ਮਦਦਗਾਰ ਹੈ ਐਂਟੀਕੋਆਗੂਲੈਂਟ ਦਵਾਈBunty16/11/2021 by Bunty16/11/20210321 ਵਿਆਨਾ – ਕੋਵਿਡ -19 ਦੇ ਮਰੀਜ਼ਾਂ ‘ਚ ਖੂਨ ਜੰਮਣ ਦੀ ਸਮੱਸਿਆ ਆਮ ਹੋ ਗਈ ਹੈ ਜਿਸ ਕਾਰਨ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਆਸਟ੍ਰੀਆ ਦੇ ਖੋਜੀਆਂ
Internationalਬਰਕਿਨਾ ਫਾਸੋ ’ਚ ਅੱਤਵਾਦੀਆਂ ਦੇ ਹਮਲੇ ’ਚ 20 ਲੋਕਾਂ ਦੀ ਮੌਤBunty16/11/2021 by Bunty16/11/20210996 ਓਗਾਡੁਗੁ – ਬਰਕਿਨਾ ਫਾਸੋ ’ਚ ਅੱਤਵਾਦੀਆਂ ਦੇ ਹਮਲੇ ’ਚ 20 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਫ਼ੌਜ ਦੇ 19 ਜਵਾਨ ਦੱਸੇ ਜਾਂਦੇ ਹਨ।
Internationalਭਾਰਤ ਨੇ ਨੇਪਾਲ ’ਚ ਭੂਚਾਲ ਨਾਲ ਨੁਕਸਾਨੇ ਗਏ ਗਏ 50 ਹਜ਼ਾਰ ਮਕਾਨਾਂ ਦਾ ਕਰਾਇਆ ਮੁੜ ਨਿਰਮਾਣBunty16/11/2021 by Bunty16/11/20210394 ਕਾਠਮੰਡੂ – ਭਾਰਤ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਨੇ 2015 ਦੇ ਵਿਨਾਸ਼ਕਾਰੀ ਭੂਚਾਲ ’ਚ ਨੇਪਾਲ ਦੇ ਦੋ ਜ਼ਿਲ੍ਹਿਆਂ ’ਚ ਨੁਕਸਾਨੇ ਗਏ 50,000 ਮਕਾਨਾਂ
Punjabਨਵਜੋਤ ਸਿੱਧੂ ਨੇ 3 ਟਵੀਟਾਂ ਰਾਹੀਂ ਮੁੜ ਘੇਰੀ ਚੰਨੀ ਸਰਕਾਰBunty16/11/2021 by Bunty16/11/20210214 ਚੰਡੀਗੜ੍ਹ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਚਰਨਜੀਤ ਸਿੰਘ ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਇੱਕ ਤੋਂ ਬਾਅਦ
Punjabਪਰਗਟ ਸਿੰਘ ਦੀ ਗ਼ੈਰ-ਹਾਜ਼ਰੀ ’ਚ ਕੋਠੀ ’ਚ ਵੜੇ ਅਧਿਆਪਕਾਂ ਬਾਰੇ ਮੰਤਰੀ ਨੇ ਕਿਹਾBunty16/11/2021 by Bunty16/11/20210594 ਚੰਡੀਗੜ੍ਹ – ਅਧਿਆਪਕ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਪਰਗਟ ਸਿੰਘ ਦੀ ਗ਼ੈਰ ਹਾਜ਼ਰੀ ’ਚ ਉਨ੍ਹਾਂ ਦੀ ਰਿਹਾਇਸ਼ ’ਚ ਦਾਖ਼ਲ ਹੋਣ ’ਤੇ ਪਰਗਟ ਸਿੰਘ ਨੇ ਇਸ ਅਣਮਨੁੱਖੀ
Punjabਸ਼੍ਰੋਮਣੀ ਅਕਾਲੀ ਦਲ (ਸ) ਤੇ ਪੰਜਾਬ ਲੋਕ ਹਿੱਤ ਪਾਰਟੀ ਨੇ ਕੀਤਾ ਗਠਜੋੜBunty16/11/2021 by Bunty16/11/20210427 ਐੱਸਏਐੱਸ ਨਗਰ – ਲੁਧਿਆਣਾ ਜ਼ਿਲ੍ਹੇ ਤੋਂ ਚਾਰ ਵਾਰ ਵਿਧਾਇਕ ਤੇ ਪੰਜਾਬ ਦੇ ਜੇਲ੍ਹ ਮੰਤਰੀ ਰਹਿ ਚੁੱਕੇ ਮਲਕੀਅਤ ਸਿੰਘ ਬੀਰਮੀ ਪ੍ਰਧਾਨ ਪੰਜਾਬ ਲੋਕ ਹਿੱਤ ਪਾਰਟੀ ਨੇ ਸ਼੍ਰੋਮਣੀ
Indiaਕੋਰੋਨਾ ਖ਼ਿਲਾਫ਼ ਟੀਕਾਕਰਨ ਦਾ ਅੰਕੜਾ 113 ਕਰੋੜ ਦੇ ਕਰੀਬ ਪੁੱਜਿਆBunty16/11/2021 by Bunty16/11/20210241 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਸਰਗਰਮ ਮਾਮਲੇ ਵੀ ਘੱਟ ਹੋ ਰਹੇ ਹਨ। ਪਿਛਲੇ 24 ਘੰਟਿਆਂ
Indiaਨੈਨੀਤਾਲ ਜ਼ਿਲ੍ਹੇ ’ਚ ਸਲਮਾਨ ਖੁਰਸ਼ੀਦ ਦੇ ਘਰ ਹਿੰਦੂਵਾਦੀ ਸੰਗਠਨਾਂ ਨੇ ਲਾਈ ਅੱਗBunty16/11/2021 by Bunty16/11/20210228 ਭਵਾਲੀ – ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਦੀ ਕਿਤਾਬ ਦੇ ਵਿਵਾਦਿਤ ਅੰਸ਼ ਨੂੰ ਲੈ ਕੇ ਹਿੰਦੂਵਾਦੀ ਸੰਗਠਨਾਂ ’ਚ ਗੁੱਸਾ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਨੈਨੀਤਾਲ
Internationalਪੜ੍ਹਾਈ ਲਈ ਅਮਰੀਕਾ ’ਚ 13 ਫ਼ੀਸਦੀ ਘੱਟ ਪੁੱਜੇ ਭਾਰਤੀ ਵਿਦਿਆਰਥੀBunty16/11/2021 by Bunty16/11/20210379 ਨਵੀਂ ਦਿੱਲੀ – ਅਮਰੀਕਾ ’ਚ ਕੋਰੋਨਾ ਵਾਇਰਸ ਦੇ ਵਿਆਪਕ ਪ੍ਰਕੋਪ ਕਾਰਨ ਉੱਥੇ ਪੜ੍ਹਨ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਈ ਹੈ। 2020-21 ਦੇ ਵਿੱਦਿਅਕ
ArticlesSport14 ਸਾਲਾਂ ਬਾਅਦ ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਜਿੱਤਿਆadmin15/11/202116/11/2021 by admin15/11/202116/11/20210422 29 ਦਿਨ ਅਤੇ 45 ਮੈਚਾਂ ਤੋਂ ਬਾਅਦ ਟੀ-20 ਵਿਸ਼ਵ ਕੱਪ 2021 ਦਾ ਚੈਂਪੀਅਨ ਮਿਲ ਗਿਆ ਹੈ। ਆਸਟ੍ਰੇਲੀਆ ਨੇ ਫਾਈਨਲ ‘ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ