Indiaਵਿਸ਼ਵ ਸਿਹਤ ਸੰਗਠਨਮੁਖੀ ਨੇ ਬੂਸਟਰ ਡੋਜ਼ ਨੂੰ ਦੱਸਿਆ ‘ਸਕੈਂਡਲ’Bunty15/11/2021 by Bunty15/11/20210675 ਜੇਨੇਵਾ – ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਨੂੰ ਲੈ ਕੇ ਕਿਹਾ, ‘ਇਹ ਸੈਕਂਡਲ ਹੈ, ਜਿਸ ਨੂੰ ਅਜੇ ਰੋਕਣਾ ਪਵੇਗਾ।’ ਦਰਅਸਲ ਯੂਰਪ
Indiaਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਚੀਫ਼ ਦਾ ਕਾਰਜਕਾਲ ਵਧਾ ਕੇ ਕੀਤਾ 2 ਤੋਂ 5 ਸਾਲBunty15/11/2021 by Bunty15/11/20210240 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ED)ਅਤੇ ਕੇਂਦਰੀ ਜਾਂਚ ਬਿਊਰ (CBI) ਦੇ ਡਾਇਰੈਕਟਰਾਂ ਦਾ ਕਾਰਜਕਾਲ ਅੱਗੇ ਲਈ ਵਧਾ ਦਿੱਤਾ ਗਿਆ ਹੈ। ਐਤਵਾਰ ਨੂੰ ਭਾਰਤ ਸਰਕਾਰ ਨੇ
Australia & New Zealandਆਸਟ੍ਰੇਲੀਆ ‘ਚ ਜਨਵਰੀ ਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟੀਕਾਕਰਨ ਹੋਵੇਗਾadmin15/11/2021 by admin15/11/202101019 ਕੈਨਬਰਾ – “ਆਸਟ੍ਰੇਲੀਆ ਕੋਵਿਡ-19 ਵਿਰੁੱਧ ਸਭ ਤੋਂ ਵੱਧ ਤੇਜ਼ੀ ਨਾਲ ਟੀਕਾਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਆਸਟ੍ਰੇਲੀਆ ਵਿੱਚ ਜਨਵਰੀ ਤੋਂ 12 ਸਾਲ
Punjabਚੌਥੀ ਭਾਈ ਬਹਿਲੋ ਰਾਈਫ਼ਲ ਸ਼ੂਟਿੰਗ ਚੈਪੀਅਨਸ਼ਿਪ ਸਾਨੋ ਸੌਕਤ ਨਾਲ ਹੋਈ ਸੰਪੰਨadmin14/11/2021 by admin14/11/20210262 ਮਾਨਸਾ – ਪਿਛਲੇ ਦਿਨੀ 9 ਨਵੰਬਰ ਤੋਂ 11 ਨਵੰਬਰ ਤੱਕ ਚੱਲੀ ਚੌਥੀ ਭਾਈ ਬਹਿਲੋ ਸੂਟਿੰਗ ਚੈਪੀਅਨਸ਼ਿਪ ਬੜੇ ਜੋਰ ਸ਼ੋਰ ਨਾਲ ਸਮਾਪਤ ਹੋਈ। ਇਸ ਚੈਪੀਅਨਸ਼ਿਪ ਵਿੱਚ
Punjab2 ਰੋਜ਼ਾ ‘6ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ–2021’ ਯਾਦਗਾਰੀ ਹੋ ਨਿੱਬੜਿਆadmin14/11/202114/11/2021 by admin14/11/202114/11/20210405 ਅੰਮ੍ਰਿਤਸਰ – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 12 ਨਵੰਬਰ ਤੋਂ ਸ਼ੁਰੂ ਹੋਏ 2 ਰੋਜ਼ਾ ‘6ਵਾਂ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2021’ ਆਪਣੀਆਂ ਮਿੱਠੀਆਂ ਯਾਦਾਂ ਦੀ ਖ਼ੁਸ਼ਬੂ ਬਿਖੇਰਦਿਆਂ
Punjabਪੰਜਾਬੀ ਦੀ ਪ੍ਰਫੁੱਲਤਾ ਲਈ ਸੂਬਾਈ ਭਾਸ਼ਾ ਕਮਿਸ਼ਨ ਸਥਾਪਿਤ ਹੋਵੇ – ਗਰੇਵਾਲadmin14/11/202114/11/2021 by admin14/11/202114/11/20210332 ਚੰਡੀਗੜ – ਪੰਜਾਬੀ ਕਲਚਰਲ ਕੌਂਸਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਜ ਭਾਸ਼ਾ ਪੰਜਾਬੀ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਅਤੇ ਬਣਦਾ ਰੁਤਬਾ
ArticlesCultureਪੰਜਾਬ ਦੀ ਕੋਇਲ ਸੁਰਿੰਦਰ ਕੌਰ !admin14/11/202114/11/2021 by admin14/11/202114/11/202101232 ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਸੰਗੀਤ ਬੰਦੇ ਦੀ ਰੂਹ ਦੀ ਖੁਰਾਕ ਹੈ। ਇਸ ਬਿਨਾ ਵੀ ਜਿੰਦਗੀ ਅਧੂਰੀ ਹੈ ਸੰਗੀਤ ਕਲਾ ਵੀ ਇੱਕ ਰੱਬ ਦੀੋ
Articlesਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਬਹਾਲ ਕੀਤਾ ਜਾਵੇ !admin14/11/2021 by admin14/11/20210368 ਕਰਤਾਰਪੁਰ ਸਾਹਿਬ ਦਾ ਲਾਂਘਾ ਬਣਿਆ ਤੇ ਬਹਾਲ ਹੋਇਆਂ ਇਸੇ ਮਹੀਨੇ ਦੀ 9 ਤਾਰੀਕ ਨੂੰ ਦੋ ਸਾਲ ਦਾ ਸਮਾਂ ਹੋ ਗਿਆ ਹੈ । 72 ਸਾਲ ਲਗਾਤਾਰ
Poetry Geet Gazalਮਾਸਟਰ ਪ੍ਰੇਮ ਸਰੂਪ ਛਾਜਲੀadmin14/11/202127/04/2022 by admin14/11/202127/04/202201511 ਹੋਲੀ ਆ ਗਈ ਹੋਲੀ ਇੱਕ ਦੂਜੇ ਨਾਲ ਖੁਸ਼ੀਆਂ ਵੰਡੋ ਭੁੱਲ ਜਾਓ ਤਕਰਾਰ, ਹੋਲੀ ਆ ਗਈ ਰੰਗ ਬਿਰੰਗੀ ਰੰਗਾਂ ਦਾ ਤਿਉਹਾਰ। ਬੰਟੀ, ਮੀਤਾ, ਮਿੰਟੂ ਲਿਆਏ
Articlesਭਾਰਤ ‘ਚ ਅਮਰੀਕਨ ਚੋਣਾਂ ਨਾਲੋਂ ਵੱਧ ਚੋਣਖਰਚਾ ਹੁੰਦਾ !admin14/11/2021 by admin14/11/20210939 ਗਰੀਬ ਦੇਸ਼ ਭਾਰਤ! ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ! ਜਿਥੋਂ ਦੀ ਆਬਾਦੀ ਦਾ ਵੱਡਾ ਹਿੱਸਾ, ਮਨੁੱਖ ਨੂੰ ਮਿਲਣ ਵਾਲੀਆਂ ਘੱਟੋ-ਘੱਟ ਬੁਨਿਆਦੀ ਸਹੂਲਤਾਂ ਖ਼ਾਸ