Punjabਅੰਮ੍ਰਿਤਸਰ ‘ਚ BSF ਦੇ ਅਧਿਕਾਰ ਵਧਾਉਣ ਦਾ ਵਿਰੋਧ, ਸੁਖਬੀਰ ਦੀ ਅਗਵਾਈ ਅਕਾਲੀ ਦਲ ਨੇ ਕੱਢਿਆ ਰੋਸ ਮਾਰਚBunty30/10/2021 by Bunty30/10/20210213 ਅੰੰਮ੍ਰਿਤਸਰ – ਬੀਐੱਸਐੱਫ ਨੂੰ ਹੋਰ ਅਧਿਕਾਰ ਦਿੱਤੇ ਜਾਣ ਤੋਂ ਬਾਅਦ ਪੰਜਾਬ ‘ਚ ਸਿਆਸਤ ਤੇਜ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ
Internationalਬਰਤਾਨੀਆ ਦਾ ਵੱਡਾ ਫੈਸਲਾ, ਸਾਰੇ ਦੇਸ਼ਾਂ ਨੂੰ ‘ਰੈੱਡ ਲਿਸਟ’ ‘ਚੋਂ ਕੀਤਾ ਬਾਹਰ-10 ਦਿਨ ਦੇ ਕੁਆਰੰਟਾਈਨ ਦੀ ਵੀ ਛੁੱਟੀBunty30/10/2021 by Bunty30/10/20210394 ਯੂਕੇ – ਬਰਤਾਨੀਆ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਆਖਰੀ ਸੱਤ ਦੇਸ਼ਾਂ- ਕੋਲੰਬੀਆ, ਡੋਮਿਨਿਕਨ ਰੀਪਬਲਿਕ, ਇਕਵਾਡੋਰ, ਹੈਤੀ, ਪਨਾਮਾ, ਪੇਰੂ ਤੇ ਵੈਨੇਜ਼ੁਏਲਾ ਨੂੰ ਵੀ ਆਪਣੀ ਯਾਤਰਾ
Punjabਵੋਲਵੋ ਬੱਸਾਂ ’ਤੇ ਪੰਜਾਬ ਅਤੇ ਦਿੱਲੀ ’ਚ ਫਿਰ ਵਿਵਾਦ ਭੜਕਿਆBunty30/10/2021 by Bunty30/10/20210446 ਚੰਡੀਗੜ੍ਹ – ਪੰਜਾਬ ਅਤੇ ਦਿੱਲੀ ਵਿਚਕਾਰ ਫਿਰ ਵਿਵਾਦ ਸ਼ੁਰੂ ਹੋ ਗਿਆ ਹੈ । ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੇ ਮੱਦੇਨਜ਼ਰ ਕਾਂਗਰਸ ਨੇ ਫਿਰ ਪੰਜਾਬ ਰੋਡਵੇਜ਼ ਦੀਆਂ
Punjabਟਿਕਰੀ ਬਾਰਡਰ ‘ਤੇ ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨ ਬੀਬੀਆਂ ਦਾ ਪਿੰਡ ਖੀਵਾ ਦਿਆਲੂ ਵਾਲਾ ‘ਚ ਅੰਤਿਮ ਸਸਕਾਰBunty30/10/2021 by Bunty30/10/20210474 ਭੀਖੀ – ਵੀਰਵਾਰ ਟਿੱਕਰੀ ਬਾਰਡਰ ਤੋਂ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਉਪਰੰਤ ਪਿੰਡ ਪਰਤ ਰਹੀਆਂ ਕਿਸਾਨ ਬੀਬੀਆਂ ਦੀ ਸੜਕੀ ਹਾਦਸੇ ‘ਚ ਫੌਤ ਹੋਈਆਂ ਤਿੰਨ ਕਿਸਾਨ
Punjabਅੱਠ ਨਵੰਬਰ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸBunty30/10/2021 by Bunty30/10/202101483 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 8 ਨਵੰਬਰ 2021 ਦਿਨ ਸੋਮਵਾਰ ਨੂੰ ਹੋਵੇਗਾ। ਪੰਜਾਬ ਦੇ ਰਾਜਪਾਲ ਪੰਡਤ ਬਨਵਾਰੀ ਲਾਲ ਪੁਰੋਹਿਤ ਨੇ ਇਸ ਦੀ
Punjabਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਲਿਖਿਆ ਮੁੱਖ ਮੰਤਰੀ ਨੂੰ ਖੁੱਲ੍ਹਾ ਖ਼ਤBunty30/10/2021 by Bunty30/10/202101607 ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਵਪਾਰ ਵਿੰਗ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ
Punjabਦਸ ਦਿਨ ਬਾਅਦ ਵੀ ਐੱਸਆਈਟੀ ਦੇ ਹੱਥ ਖ਼ਾਲੀBunty30/10/2021 by Bunty30/10/202101153 ਤਰਨ ਤਾਰਨ – 15 ਅਕਤੂਬਰ ਨੂੰ ਕੁੰਡਲੀ ਬਾਰਡਰ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਪਿੰਡ ਚੀਮਾ ਕਲਾਂ ਨਿਵਾਸੀ 34 ਸਾਲਾ ਨੌਜਵਾਨ ਲਖਬੀਰ ਸਿੰਘ ਦੇ ਮਾਮਲੇ ਵਿਚ
Sportਸੁਨੀਲ ਗਾਵਸਕਰ ਨੇ ਦੱਸਿਆ ਉਨ੍ਹਾਂ ਦੋ ਟੀਮਾਂ ਦਾ ਨਾਂBunty30/10/2021 by Bunty30/10/202101068 ਨਵੀਂ ਦਿੱਲੀ – ICC T20 ਵਿਸ਼ਵ ਕੱਪ 2021 ਵਿਚ ਇੰਗਲੈਂਡ ਤੇ ਪਾਕਿਸਤਾਨ ਆਪਣੇ-ਆਪਣੇ ਗਰੁੱਪਾਂ ਦੇ ਅੰਕ ਸੂਚੀ ਵਿਚ ਮਜ਼ਬੂਤ ਸਥਿਤੀ ਵਿਚ ਹਨ, ਦੋ ਮੈਚ ਖੇਡਣ ਤੋਂ
India1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਮੁਲਜ਼ਮ ਜਗਦੀਸ਼ ਟਾਈਟਲਰ ਦਿੱਲੀ ਕਾਂਗਰਸ ’ਚ ਸਥਾਈ ਇਨਵਾਈਟੀ ਮੈਂਬਰBunty30/10/2021 by Bunty30/10/20210551 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਸਥਾਈ
Bollywoodਸੁਪਰਸਟਾਰ ਪੁਨੀਤ ਰਾਜਕੁਮਾਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤBunty30/10/2021 by Bunty30/10/202101699 ਬੈਂਗਲੁਰੂ – ਅਦਾਕਾਰ ਪੁਨੀਤ ਰਾਜਕੁਮਾਰ ਦਾ ਸ਼ੁੱਕਰਵਾਰ ਦੁਪਹਿਰ ਨੂੰ ਦੇਹਾਂਤ ਹੋ ਗਿਆ। ਅਦਾਕਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਬੈਂਗਲੁਰੂ ਦੇ ਵਿਕਰਮ ਹਸਪਤਾਲ ‘ਚ