Punjabਸੁਖਬੀਰ ਬਾਦਲ ਨੇ ਜਥੇਦਾਰ ਡੰਗ ਦੀ ਹਾਜ਼ਰੀ ‘ਚ ਜੇਜੇ ਅਰੋੜਾ ਨੂੰ ਦਿੱਤਾ ਥਾਪੜਾBunty25/10/2021 by Bunty25/10/20210421 ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੁਧਿਆਣਾ ਫੇਰੀ ਦੌਰਾਨ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਅਰੋੜਾ ਨੇ
Internationalਸਿੰਗਾਪੁਰ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ, ਭਾਰਤ ਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇBunty25/10/2021 by Bunty25/10/202101090 ਸਿੰਗਾਪੁਰ – ਸਿੰਗਾਪੁਰ ਨੇ ਭਾਰਤ ਤੇ ਪੰਜ ਹੋਰ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਨੂੰ ਯਾਤਰਾ ਪਾਬੰਦੀ ਸੂਚੀ ’ਚੋਂ ਹਟਾ ਦਿੱਤਾ ਹੈ। ਪਿਛਲੇ 14 ਦਿਨਾਂ ’ਚ ਭਾਰਤ, ਬੰਗਲਾਦੇਸ਼,
Internationalਰੂਸ ਦੀ Sputnik V ਵੈਕਸੀਨ ਨਾਲ ਏਡਜ਼ ਹੋਣ ਦਾ ਖ਼ਤਰਾ! ਇਸ ਦੇਸ਼ ਨੇ ਇਸਤੇਮਾਲ ‘ਤੇ ਲਗਾ ਲੱਗੀ ਰੋਕBunty25/10/2021 by Bunty25/10/20210532 ਵਿੰਡਹੋਕ – ਅਫਰੀਕੀ ਦੇਸ਼ ਨਾਮੀਬੀਆ ਨੇ ਰੂਸ ਦੀ ਸਪੂਤਨਿਕ ਵੀ ਕੋਵਿਡ -19 ਟੀਕੇ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਗੁਆਂਢੀ ਦੱਖਣੀ ਅਫਰੀਕਾ ਵੱਲੋਂ
Punjabਪੰਜਾਬ ‘ਚ ਡੇਂਗੂ ਦੇ ਮਾਮਲੇ 11 ਹਜ਼ਾਰ ਦੇ ਪਾਰ, ਵਿਰੋਧੀ ਧਿਰ ਨੇ ਵਿੰਨ੍ਹਿਆ ਚੰਨੀ ਸਰਕਾਰ ‘ਤੇ ਨਿਸ਼ਾਨਾBunty25/10/2021 by Bunty25/10/202101673 ਚੰਡੀਗੜ੍ਹ – ਕੋਰੋਨਾ ਤੋਂ ਬਾਅਦ ਹੁਣ ਪੰਜਾਬ ‘ਚ ਡੇਂਗੂ ਨੇ ਕਹਿਰ ਮਚਾਇਆ ਹੋਇਆ ਹੈ। ਪੂਰਾ ਸੂਬਾ ਡੇਂਗੂ ਦੀ ਲਪੇਟ ਵਿਚ ਹੈ। ਸੂਬੇ ਵਿਚ ਹੁਣ ਤਕ
Punjabਭਾਰੀ ਮੀਂਹ ਤੇ ਤੇਜ਼ ਹਵਾਵਾਂ ਨਾਲ ਫ਼ਸਲਾਂ ਦੀ ਤਬਾਹੀ, ਹਵਾ ਨਾਲ ਵਿਛੀਆ ਫ਼ਸਲਾਂ ਤੇ ਮੀਂਹ ਨਾਲ ਖੇਤਾਂ ‘ਚ ਭਰਿਆ ਪਾਣੀBunty25/10/2021 by Bunty25/10/20210564 ਖੰਨਾ – ਐਤਵਾਰ ਨੂੰ ਸਵੇਰੇ ਤੋਂ ਲਗਾਤਾਰ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ। ਮੀਂਹ ਪੈਂਦਾ ਦੇਖ
Punjabਚੰਡੀਗੜ੍ਹ ‘ਚ ਭਾਰੀ ਮੀਂਹ ਨੇ ਵਧਾਈ ਠੰਢ, ਹਵਾ ਵੀ ਸਾਫ਼, ਪ੍ਰਦੂਸ਼ਣ ਦਾ ਪੱਧਰ ਘਟਿਆBunty25/10/2021 by Bunty25/10/20210818 ਚੰਡੀਗੜ੍ਹ – ਬਰਸਾਤ ਦੇ ਇਸ ਮੌਸਮ ਨੇ ਠੰਢ ਨੂੰ ਦਸਤਕ ਦੇ ਦਿੱਤੀ ਹੈ। ਗੁਲਾਬੀ ਠੰਡ ਦੇ ਨਾਲ -ਨਾਲ, ਇਸ ਬਾਰਿਸ਼ ਨੇ ਵਾਤਾਵਰਣ ਲਈ ਆਰਾਮ ਵੀ ਲਿਆਇਆ
Punjabਡੇਰਾ ਸੱਚਾ ਸੌਦਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ ਤਿੰਨਾਂ ਮੈਂਬਰਾਂ ਦਾ ਲੁੱਕਆਊਟ ਨੋਟਿਸ ਜਾਰੀBunty25/10/2021 by Bunty25/10/20210934 ਫਰੀਦਕੋਟ – ਜ਼ਿਲ੍ਹਾ ਪੁਲਿਸ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ਧੁਰੀ ਖ਼ਿਲਾਫ਼ ਲੁੱਕਆਊਟ ਨੋਟਿਸ
Indiaਧਾਰਾ 370 ਖ਼ਤਮ ਹੋਣ ਤੋਂ ਬਾਅਦ ਹੁਣ ਕਰੋੜਾਂ ਰੁਪਏ ਦਾ ਨਿਵੇਸ਼ ਜੰਮੂ-ਕਸ਼ਮੀਰ ‘ਚ ਹੋ ਰਿਹੈ : ਅਮਿਤ ਸ਼ਾਹBunty25/10/2021 by Bunty25/10/20210356 ਜੰਮੂ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਨਗਰੋਟਾ ਸਥਿਤ ਆਈਆਈਟੀ ਨਗਰੋਟਾ ‘ਚ ਬਲਾਕ ਦਾ ਉਦਘਾਟਨ ਕੀਤਾ ਤੇ ਇਸ ਤੋਂ
Indiaਐਲਪੀਜੀ ਰਸੋਈ ਗੈਸ ਸਿਲੰਡਰ ’ਚ ਦਿੱਕਤ ਹੋਣ ’ਤੇ ਮਿਲੇਗਾ 50 ਲੱਖ ਦਾ ਫਾਇਦਾBunty25/10/2021 by Bunty25/10/202101122 ਨਵੀਂ ਦਿੱਲੀ – ਰਸੋਈ ਗੈਸ ਸਿਲੰਡਰ ਅੱਜ ਕੱਲ੍ਹ ਸਾਰਿਆਂ ਦੇ ਘਰ ਹੈ। ਇਸ ਦੀ ਵਰਤੋਂ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਪਰ ਫਿਰ
Bollywoodਆਰੀਅਨ ਖ਼ਾਨ ਡਰੱਗ ਕੇਸ ‘ਚ ਨਵਾਂ ਮੋੜ, ਗਵਾਹ ਨੇ ਕਿਹਾ – 18 ਕਰੋੜ ‘ਚ ਹੋਈ ਡੀਲBunty25/10/2021 by Bunty25/10/20210251 ਮੁੰਬਈ – ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਕਰੂਜ਼ ਡਰੱਗਜ਼ ਪਾਰਟੀ ਕੇਸ (Cruise Drugs Party Case) ਵਿਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਸ਼ਾਹਰੁਖ਼ ਖ਼ਾਨ (Shahrukh Khan) ਦੇ