Punjabਕੈਪਟਨ ਅਮਰਿੰਦਰ ਦਾ ਮੁਹੰਮਦ ਮੁਸਤਫ਼ਾ ਨੂੰ ਜਵਾਬBunty24/10/2021 by Bunty24/10/20210373 ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਪਾਕਿਸਤਾਨੀ ਪੱਤਰਕਾਰ ਅਰੂਸਾ ਆਮਲ ਨੂੰ ਲੈ ਕੇ ਅਜੇ ਸਿਆਸਤ ਠੰਢੀ ਨਹੀਂ ਪਈ ਹੈ।
Indiaਭਾਰਤ ਦਾ ਵਿਸ਼ਵ ਨੂੰ ਡਿਜੀਟਲ ਗਿਫਟ, ਇਕ ਦਰਜਨ ਦੇਸ਼ਾਂ ਨੂੰ ਸੇਵਾ ਦੇਵੇਗਾ COWIN ਐਪBunty24/10/2021 by Bunty24/10/20210287 ਨਵੀਂ ਦਿੱਲੀ – ਭਾਰਤ ਨੇ ਹਾਲ ਹੀ ਵਿਚ ਕੋਰੋਨਾ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਤਹਿਤ 100 ਕਰੋੜ ਟੀਕੇ ਲਗਾਉਣ ਦਾ ਰਿਕਾਰਡ ਕਾਇਮ ਕੀਤਾ ਹੈ। ਜਿਥੇ
Indiaਲਖੀਮਪੁਰ ਖੀਰੀ ਹਿੰਸਾ ‘ਚ ਤਿੰਨ ਹੋਰ ਗ੍ਰਿਫ਼ਤਾਰ, ਮੰਤਰੀ ਪੁੱਤਰ ਸਣੇ ਹੁਣ ਤਕ 13 ਪੁਲਿਸ ਦੀ ਗ੍ਰਿਫਤ ‘ਚBunty24/10/2021 by Bunty24/10/20210293 ਲਖਨਊ – ਲਖੀਮਪੁਰ ਖੀਰੀ ‘ਚ 3 ਅਕਤੂਬਰ ਨੂੰ ਹੋਏ ਦੰਗਿਆਂ ਤੋਂ ਬਾਅਦ ਹੋਈ ਹਿੰਸਾ ‘ਚ ਚਾਰ ਕਿਸਾਨਾਂ ਸਣੇ ਅੱਠ ਲੋਕਾਂ ਦੀ ਮੌਤ ਦੇ ਮਾਮਲੇ ‘ਚ
Indiaਕਸ਼ਮੀਰ ਸੁਰੱਖਿਆ ਨੂੰ ਲੈ ਕੇ ਸਮੀਖਿਆ ਕਰਨ ਸ੍ਰੀਨਗਰ ਪਹੁੰਚੇ ਅਮਿਤ ਸ਼ਾਹBunty24/10/2021 by Bunty24/10/20210300 ਸ੍ਰੀਨਗਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਲਕੀ ਬਾਰਿਸ਼ ਦਰਮਿਆਨ ਸ੍ਰੀਨਗਰ ਪਹੁੰਚੇ। ਉਪ ਰਾਜਪਾਲ ਮਨੋਜ ਸਿਨਹਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗ੍ਰਹਿ ਮੰਤਰੀ ਜੋ
India24 ਘੰਟਿਆਂ ‘ਚ ਕੋਰੋਨਾ ਨਾਲ 666 ਲੋਕਾਂ ਦੀ ਮੌਤBunty24/10/2021 by Bunty24/10/20210802 ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 16,326 ਨਵੇਂ ਕੇਸ ਦਰਜ ਕੀਤੇ ਗਏ
Sportਵਿਰਾਟ ਕੋਹਲੀ ਨੇ ਪਾਕਿਸਤਾਨ ਦੀ ਟੀਮ ਨੂੰ ਲੈ ਕੇ ਕਹੀ ਵੱਡੀ ਗੱਲBunty24/10/2021 by Bunty24/10/20210433 ਨਵੀਂ ਦਿੱਲੀ – ਆਈਸੀਸੀ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡਣ ਜਾ ਰਹੀ ਹੈ। ਟੀਮ ਇੰਡੀਆ ਦੇ ਕਪਤਾਨ
Punjabਰਾਜਾ ਵੜਿੰਗ ਨੇੇ ਕੈਪਟਨ ਅਮਰਿੰਦਰ ਸਿੰਘ ’ਤੇ ਸਾਧਿਆ ਨਿਸ਼ਾਨਾBunty24/10/2021 by Bunty24/10/20210452 ਬਰਨਾਲਾ – ਜਿਹੜੇ ਆਗੂ ਕਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਨ, ਹੁਣ ਉਹ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
Punjabਨਵਜੋਤ ਕੌਰ ਸਿੱਧੂ ਦਾ ਕੈਪਟਨ ‘ਤੇ ਹਮਲਾ, ਕਿਹਾ-ਕੈਪਟਨ ਬਾਕੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣBunty24/10/2021 by Bunty24/10/20210426 ਅੰਮ੍ਰਿਤਸਰ – ਪੰਜਾਬ ਕਾਂਗਰਸ ਵਿਚ ਗੜਬੜ ਦਾ ਵਰਣਨ ਕਰਨ ਵਾਲੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ
Punjabਪੰਜਾਬ ਕਾਂਗਰਸ ‘ਚ ਮਿਸਲ ਯੁੱਗ ਦੀ ਵਾਪਸੀ, ਸਿੰਘੂ ਬਾਰਡਰ ‘ਤੇ ਜਾਨ ਗਵਾਉਣ ਵਾਲਿਆਂ ਨੂੰ ਮਿਲੇ ਵਿੱਤੀ ਸਹਾਇਤਾBunty24/10/2021 by Bunty24/10/20210329 ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਘਟਨਾ ਦੀ ਤਰਜ਼ ‘ਤੇ ਪੰਜਾਬ ਸਰਕਾਰ ਨੂੰ ਸਿੰਘੂ ਸਰਹੱਦ ‘ਤੇ
Punjabਪੰਜਾਬ ਸਰਕਾਰ ਵੱਲੋਂ ਬਣਾਈ SIT ਪਿੰਡ ਚੀਮਾ ਕਲਾਂ ਪੁੱਜੀBunty24/10/2021 by Bunty24/10/20210218 ਝਬਾਲ – ਸਿੰਘੂ ਬਾਰਡਰ ਤੇ ਬੇਅਦਬੀ ਦੇ ਦੋਸ਼ ਵਿਚ ਨਿਹੰਗ ਸਿੰਘ ਵੱਲੋਂ ਹੱਥ ਪੈਰ ਵੱਢ ਕੇ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਦਿੱਲੀ ਪੁੱਜਣ ਦੀ