Punjabਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਵੱਡਾ ਐਲਾਨ, ਕਿਹਾ-ਚੰਨੀ ਦੇ ਘਰ ਅੱਗੇ ਰੋਸ ਮੁਜ਼ਾਹਰੇ ‘ਚ ਕਰਨਗੇ ਸ਼ਮੂਲੀਅਤBunty21/10/2021 by Bunty21/10/20210383 ਚੰਡੀਗੜ੍ਹ – ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਤਰਸੇਮ ਪੀਟਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 29 ਅਕਤੂਬਰ ਨੂੰ ਪੇਂਡੂ ਤੇ
Punjabਬੀਜੇਪੀ ਸੰਪਰਦਾਇ ਪਾਰਟੀ ਨਹੀਂ, ਜਲਦ ਰੱਦ ਹੋਣਗੇ 3 ਖੇਤੀ ਕਾਨੂੰਨ : ਕੈਪਟਨ ਅਮਰਿੰਦਰ ਸਿੰਘBunty21/10/2021 by Bunty21/10/20210473 ਚੰਡੀਗਡ਼੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖਰੀ ਪਾਰਟੀ ਬਣਾਉਣ ਦਾ ਐਲਾਲ ਕੀਤਾ ਹੈ। ਉਨ੍ਹਾਂ ਬੀਜੇਪੀ ਤੇ ਅਕਾਲੀ ਦਲ ਦੇ ਬਾਗੀਆਂ
SportT20 ਵਰਲਡ ਕੱਪ ਤੋਂ ਬਾਅਦ ਕੌਣ ਹੋਵੇਗਾ ਟੀਮ ਇੰਡੀਆ ਦਾ ਨਵਾਂ ਕਪਤਾਨBunty21/10/2021 by Bunty21/10/20210537 ਨਵੀਂ ਦਿੱਲੀ – ਇਕ ਕਪਤਾਨ ਦੇ ਤੌਰ ‘ਤੇ ICC T20 World Cup 2021 ਵਿਰਾਟ ਕੋਹਲੀ ਲਈ ਆਖਰੀ ਟੂਰਨਾਮੈਂਟ ਹੋਵੇਗਾ। ਇਸ mega event ਤੋਂ ਬਾਅਦ ਵਿਰਾਟ
Indiaਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ‘ਚ, ਸਫਾਈ ਕਰਮਚਾਰੀ ਦੀ ਮੌਤ ਤੋਂ ਬਾਅਦ ਹੋਇਆ ਸਿਆਸੀ ਹੰਗਾਮਾBunty21/10/2021 by Bunty21/10/20210452 ਆਗਰਾ – ਯੂਪੀ ਦੇ ਆਗਰਾ ਵਿਚ ਕਥਿਤ ਤੌਰ ‘ਤੇ ਪੁਲਿਸ ਹਿਰਾਸਤ ਵਿਚ ਵਾਲਮੀਕਿ ਸਮਾਜ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ।
IndiaNEET UG 2021 ਮਾਮਲੇ ‘ਚ ਸਟੇਟਸ ਰਿਪੋਰਟ ਤਲਬ ਕਰਨ ਸਬੰਧੀ ਪਟੀਸ਼ਨ SC ਨੇ ਕੀਤੀ ਖਾਰਜBunty21/10/2021 by Bunty21/10/20210482 ਨਵੀਂ ਦਿੱਲੀ – NEET UG 2021 ਪ੍ਰੀਖਿਆ ਵਿਚ ਹੋਈ ਹੇਰਾਫੇਰੀ ‘ਤੇ ਸਟੇਟਸ ਰਿਪੋਰਟ ਤਲਬ ਕਰਨ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਜਸਟਿਸ ਐੱਲ
Articlesਫੌਜੀ ਘੇਰਾਬੰਦੀ ਵਿਚ ਪੰਜਾਬ ਦਾ ਭਵਿੱਖ !admin20/10/202120/10/2021 by admin20/10/202120/10/20210196 ਨਾ ਚਿੜੀ ਕੋਈ ਵੀ ਚਹਿਕੇ ਰੁੱਖ ‘ਤੇ, ਸ਼ਿਕਰਿਆਂ ਨੇ ਭੇਜਿਆ ਫੁਰਮਾਨ ਹੈ ਇੱਕ ਨਵਾਂ ਸੂਰਜ ਝੜਾਉਣੈ ਅਰਸ਼ ‘ਤੇ, ਜੂਝਦੇ ਲੋਕਾਂ ਦਾ ਇਹ ਐਲਾਨ ਹੈ ਭਾਰਤ
Indiaਨਿਹੰਗ ਸਿੰਘ ਕਿਸਾਨ ਅੰਦੋਲਨ ਦੇ ਹਮਾਇਤੀ ਜਾਂ ਸਰਕਾਰੀ ਏਜੰਟ?admin20/10/2021 by admin20/10/20210378 ਨਵੀਂ ਦਿੱਲੀ – ਸਿੰਘੂ ਬਾਰਡਰ ਉਪਰ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਚਰਚਾ ਦੇ ਵਿੱਚ ਆਏ ਨਿਹੰਗ ਮੁਖੀ ਬਾਬਾ ਅਮਨ ਸਿੰਘ ਦਾ ਭਾਰਤ ਦੇ ਖੇਤੀਬਾੜੀ
Sportਓਵੈਸੀ ਨੇ ਕੀਤਾ ਭਾਰਤ-ਪਾਕਿ ਮੈਚ ਦਾ ਵਿਰੋਧ, ਕਿਹਾ-ਪਾਕਿਸਤਾਨ ਕਸ਼ਮੀਰ ‘ਚ ਭਾਰਤੀਆਂ ਦੀ ਜਾਨ ਨਾਲ T20 ਖੇਡ ਰਿਹਾ ਹੈBunty20/10/2021 by Bunty20/10/202101735 ਕਸ਼ਮੀਰ – ਟੀ -20 ਵਿਸ਼ਵ ਕੱਪ ਕ੍ਰਿਕਟ ਯੂਏਈ ਵਿਚ ਸ਼ੁਰੂ ਹੋ ਗਿਆ ਹੈ ਤੇ ਇਸ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਐਤਵਾਰ, 24 ਅਕਤੂਬਰ ਨੂੰ
Internationalਚੀਨ ‘ਚ ਬੱਚਿਆਂ ਦੀ ਗ਼ਲਤੀ ਦੀ ਸਜ਼ਾ ਮਾਂ-ਪਿਓ ਨੂੰ ਮਿਲੇਗੀBunty20/10/2021 by Bunty20/10/20210307 ਨਵੀਂ ਦਿੱਲੀ – ਚੀਨ ‘ਚ ਹੁਣ ਬੱਚਿਆਂ ਦੇ ਅਪਰਾਧ ਲਈ ਮਾਪਿਆਂ ਨੂੰ ਸਜ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੀਨ ਦੀ ਸੰਸਦ ਉਸ ਬਿੱਲ
Internationalਨੀਰਵ ਮੋਦੀ ਨੂੰ ਅਮਰੀਕੀ ਕੋਰਟ ਤੋਂ ਝਟਕਾ, ਭਗੋੜੇ ਕਾਰੋਬਾਰੀ ਤੇ ਉਸ ਦੇ ਸਹਿਯੋਗੀਆਂ ਦੀ ਪਟੀਸ਼ਨ ਖ਼ਾਰਿਜBunty20/10/2021 by Bunty20/10/202101662 ਵਾਸ਼ਿੰਗਟਨ – ਪੀਟੀਆਈ ਭਾਰਤ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਅਮਰੀਕੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਨੀਰਵ ਮੋਦੀ ਨੂੰ ਝਟਕਾ ਦਿੰਦਿਆਂ ਅਦਾਲਤ ਨੇ