Punjabਸਿੱਧੂੁ ਬੋਲੇ-ਦੇਸ਼ ‘ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂBunty08/10/2021 by Bunty08/10/20210236 ਚੰਡੀਗਡ਼੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕਾਫਲਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਲਈ ਰਵਾਨਾ
Punjabਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹਿਮ ਆਗੂਆਂ “ਚ ਬੰਦ ਕਮਰਾ ਮੀਟਿੰਗ ਜਾਰੀBunty08/10/2021 by Bunty08/10/20210252 ਅੰਮ੍ਰਿਤਸਰ – ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ
Punjabਗੁਲਾਬੀ ਸੁੰਡੀ ਦੇ ਮਾਮਲੇ ‘ਚ ਵਿਸ਼ੇਸ਼ ਗਿਰਦਾਵਰੀ ਦਾ ਕੰਮ ਤੁਰੰਤ ਮੁਕੰਮਲ ਕਰਨ ਦੇ ਆਦੇਸ਼Bunty08/10/2021 by Bunty08/10/20210637 ਚੰਡੀਗੜ੍ਹ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੁਲਾਬੀ ਸੁੰਡੀ ਦੇ ਹਮਲੇ ਨਾਲ ਪ੍ਰਭਾਵਿਤ ਹੋਈ ਨਰਮੇ ਦੀ ਫਸਲ ਦੇ ਨੁਕਸਾਨ ਦਾ ਅਸਲ ਜਾਇਜ਼ਾ ਲੈਣ
Punjabਬੈਰੀਕੇਡ ਤੋੜ ਕਿਸਾਨ ਮਨਪ੍ਰੀਤ ਬਾਦਲ ਦੇ ਘਰ ਪਹੁੰਚੇBunty08/10/2021 by Bunty08/10/20210519 ਚੰਡੀਗੜ੍ਹ – ਗੁਲਾਬੀ ਸੁੰਡੀ ਤੇ ਮੀਂਹ ਦੇ ਕਾਰਨ ਬਰਬਾਦ ਹੋਈ ਨਰਮਾ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਆਵਾਜ਼ ਉਠਾ ਰਹੇ ਹਨ।
Indiaਕਾਂਗਰਸ ਤੋਂ ਕੁਝ ਨਹੀਂ ਹੋਣ ਵਾਲਾ, ਭਾਜਪਾ ਨੂੰ ਟੀਐੱਮਸੀ ਹੀ ਦੇ ਸਕਦੀ ਹੈ ਟੱਕਰ : ਮਮਤਾBunty08/10/2021 by Bunty08/10/20210241 ਕੋਲਕਾਤਾ – ਬੰਗਾਲ ਵਿਧਾਨ ਸਭਾ ਚੋਣਾਂ ‘ਚ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੀ ਜਿੱਤ ਤੇ ਹੁਣ ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ ‘ਚ ਖ਼ੁਦ ਰਿਕਾਰਡ ਵੋਟਾਂ ਨਾਲ ਜਿੱਤਣ ਤੋਂ
Indiaਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਪੁੱਛਿਆ-ਲਖੀਮਪੁਰ ਹਿੰਸਾ ‘ਚ ਹੁਣ ਤਕ ਕਿੰਨੇ ਗ੍ਰਿਫ਼ਤਾਰBunty08/10/2021 by Bunty08/10/20210431 ਨਵੀਂ ਦਿੱਲੀ – ਯੂਪੀ ਦੇ ਲਖੀਮਪੁਰ ਖੀਰੀ ਤੋਂ ਭੜਕੀ ਹਿੰਸਾ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਸੁਪਰੀਮ
Indiaਲਖੀਮਪੁਰ ਖੀਰੀ ਨੂੰ ਸਿਆਸੀ ਜੀਵਨ ਰੇਖਾ ਬਣਾਉਣ ਦੀ ਕੋਸ਼ਿਸ਼ ‘ਚ ਕਾਂਗਰਸBunty08/10/2021 by Bunty08/10/20210662 ਨਵੀਂ ਦਿੱਲੀ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਘਟਨਾ ਨੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਲਾਭ ਚੁੱਕਣ ਦਾ ਵੱਡਾ ਮੌਕਾ ਦੇ ਦਿੱਤਾ ਹੈ। ਕਾਂਗਰਸ
Indiaਮਣੀਕਰਣਿਕਾ ਘਾਟ ‘ਤੇ ਚਿਤਾਵਾਂ ਉਪਰ ਦਿਖੇ ਅਲੌਕਿਕ ਚਿੱਤਰBunty08/10/2021 by Bunty08/10/20210532 ਵਾਰਾਣਸੀ – ਮਣੀਕਰਣਿਕਾ ਘਾਟ ‘ਤੇ ਬਲਦੀਆਂ ਚਿਤਾਵਾਂ ਦੇ ਬਲਦੇ ਚਿਤਰਾਂ ਤੋਂ ਅਲੌਕਿਕ ਚਿੱਤਰਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਕਿਹਾ ਜਾਂਦਾ ਹੈ ਕਿ ਜਿਸ
Indiaਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 12 ਲੋਕਾਂ ਦੀ ਮੌਤ; 32 ਜ਼ਖ਼ਮੀBunty08/10/2021 by Bunty08/10/20210391 ਨਵੀਂ ਦਿੱਲੀ – ਬਾਰਾਬੰਕੀ ‘ਚ ਕਿਸਾਨ ਪੰਥ ਦੇ ਆਊਟਰ ਰਿੰਗ ਰੋਡ ‘ਤੇ ਇਕ ਵੱਡੇ ਹਾਦਸੇ ਦੀ ਸੂਚਨਾ ਮਿਲੀ ਹੈ। ਟਰੱਕ ਨਾਲ ਬੱਸ ਦੀ ਭਿਆਨਕ ਟੱਕਰ ਹੋਣ
Internationalਯਾਤਰਾ ਪਾਬੰਦੀਆਂ ਦੌਰਾਨ ਵੀਜ਼ਾ ਜਾਰੀ ਕਰਨਾ ਬੰਦ ਨਹੀਂ ਕਰ ਸਕਦਾ ਅਮਰੀਕਾ : ਅਦਾਲਤBunty08/10/2021 by Bunty08/10/20210424 ਵਾਸ਼ਿੰਗਟਨ – ਅਮਰੀਕਾ ਦੇ ਇਕ ਜੱਜ ਨੇ ਆਪਣੇ ਫ਼ੈਸਲੇ ‘ਚ ਕਿਹਾ ਹੈ ਕਿ ਯਾਤਰਾ ਪਾਬੰਦੀਆਂ ਦੀ ਵਰਤੋਂ ਭਾਰਤੀ ਤਕਨੀਕੀ ਪੇਸ਼ੇਵਰਾਂ ਸਮੇਤ ਹੋਰ ਪਾਤਰ ਲੋਕਾਂ ਨੂੰ