Internationalਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ WHO ਨੇ ਦਿੱਤੀ ਮਨਜ਼ੂਰੀBunty08/10/2021 by Bunty08/10/20210246 ਕੀਨੀਆ – ਵਿਸ਼ਵ ਸਿਹਤ ਸੰਗਠਨ ਨੇ ਮਲੇਰੀਆ ਦੇ ਇਲਾਜ ਲਈ ਦੁਨੀਆ ਦੀ ਪਹਿਲੀ ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। WHO ਨੇ ਬੁੱਧਵਾਰ ਨੂੰ
Indiaਅੱਤਵਾਦੀਆਂ ਵਲੋਂ ਸਿੱਖ ਪ੍ਰਿੰਸੀਪਲ ਸਮੇਤ ਦੋ ਟੀਚਰਾਂ ਦੀ ਸਕੂਲ ਦੇ ਵਿੱਚ ਹੱਤਿਆBunty08/10/202109/10/2021 by Bunty08/10/202109/10/20210258 ਸ੍ਰੀਨਗਰ – ਕਸ਼ਮੀਰ ਦੇ ਸ੍ਰੀਨਗਰ ‘ਚ ਅੱਤਵਾਦੀਆਂ ਦੀਆਂ ਕਾਰਵਾਈਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਤਵਾਦੀ ਆਪਣਾ ਆਤੰਕ ਦਿਖਾਉਣ ਲਈ ਹੁਣ ਆਮ ਲੋਕਾਂ ਨੂੰ
Indiaਲਖੀਮਪੁਰ ਹਿੰਸਾ ਦੇ ਮਾਮਲੇ ‘ਚ ਆਸ਼ੀਸ਼ ਪਾਂਡੇ ਤੇ ਲਵਕੁਸ਼ ਗ੍ਰਿਫਤਾਰBunty08/10/2021 by Bunty08/10/20210488 ਲਖਨਊ – ਲਖੀਮਪੁਰ ਖੀਰੀ ਵਿਚ ਐਤਵਾਰ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਲਖੀਮਪੁਰ ਖੀਰੀ ‘ਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਦੇ ਮਾਮਲੇ ਵਿਚ
Internationalਸਾਹਿਤ ਦਾ ਨੋਬਲ ਪੁਰਸਕਾਰ ਨਾਵਲਕਾਰ ਅਬਦੁਲਰਾਜ਼ਾਕ ਗੁਰਨਾਹ ਦੇ ਹੋਇਆ ਨਾਂBunty08/10/2021 by Bunty08/10/20210405 ਸਟਾਕਹੋਮ – 2021 ਦੇ ਸਾਹਿਤ ਦੇ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਪ੍ਰਸਿੱਧ ਨਾਵਲਕਾਰ ਅਬਦੁਲਰਾਜ਼ਾਕ ਗੁਰਨਾਹ ਨੂੰ 2021 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ।
Indiaਸੀਨੀਅਰ ਕਾਂਗਰਸੀ ਵਿਧਾਇਕ ਭਰਤ ਸਿੰਘ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀBunty08/10/2021 by Bunty08/10/202101439 ਜੈਪੁਰ – ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਭਰਤ ਸਿੰਘ ( ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਨੂੰ ਲੈ ਕੇ ਕਾਫੀ ਚਰਚਾ ਹੋ
Bollywoodਡਰੱਗ ਕੇਸ ‘ਚ ਆਰੀਅਨ ਖ਼ਾਨ ਦੇ ਦੋਸਤ ਅਰਬਾਜ਼ ਮਰਚੈਂਟ ਨੇ NCB ‘ਤੇ ਲਾਇਆ ਚੀਜ਼ਾਂ ਨੂੰ ਪਲਾਂਟ ਕਰਨ ਦਾ ਦੋਸ਼Bunty08/10/2021 by Bunty08/10/20210214 ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਦੇ ਨਾਲ ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਨੂੰ ਵੀ ਡਰੱਗ ਮਾਮਲੇ ਵਿਚ
Indiaਦੇਸ਼ ’ਚ 204 ਦਿਨਾਂ ਬਾਅਦ ਕੋਰੋਨਾ ਦੇ ਸਰਗਰਮ ਮਾਮਲੇ ਸਭ ਤੋਂ ਘੱਟBunty08/10/2021 by Bunty08/10/20210217 ਨਵੀਂ ਦਿੱਲੀ – ਦੇਸ਼ ’ਚ 204 ਦਿਨਾਂ ਬਾਅਦ ਪਹਿਲੀ ਵਾਰੀ ਸਰਗਰਮ ਮਾਮਲੇ ਸਭ ਤੋਂ ਘੱਟ 2,44,198 ਦਰਜ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ
Indiaਦਿੱਲੀ ’ਚ ਹਿੰਦੂ ਸੈਨਾ ਨੇ ਅਕਬਰ ਰੋਡ ਦਾ ਨਾਂ ਬਦਲ ਕੇ ਸਮਰਾਟ ਵਿਕਰਮਾਦਿੱਤਿਆ ਮਾਰਗ ਕੀਤਾBunty08/10/2021 by Bunty08/10/20210242 ਨਵੀਂ ਦਿੱਲੀ – ਦਿੱਲੀ ’ਚ ਹਿੰਦੂ ਸੈਨਾ ਨੇ ਅਕਬਰ ਰੋਡ ਦਾ ਨਾਂ ਬਦਲ ਕੇ ਸਮਰਾਟ ਵਿਕਰਮਾਦਿੱਤਿਆ ਮਾਰਕ ਕਰ ਦਿੱਤਾ ਹੈ। ਹਿੰਦੂ ਸੈਨਾ ਨੇ ਦੱਸਿਆ ਕਿ ਸੱਤ
Sportਆਈਸੀਸੀ ਟੀ -20 ਵਿਸ਼ਵ ਕੱਪ 2021 ਤੋਂ ਬਾਅਦ ਇਹ ਵਿਅਕਤੀ ਛੱਡਣਗੇ ਟੀਮ ਇੰਡੀਆ ਦਾ ਸਾਥBunty08/10/202108/10/2021 by Bunty08/10/202108/10/20210279 ਨਵੀਂ ਦਿੱਲੀ – ਭਾਰਤੀ ਟੀਮ ਦੇ ਮੁੱਖ ਤਾਕਤ ਤੇ ਕੰਡੀਸ਼ਨਿੰਗ ਕੋਚ ਨਿਕ ਵੈਬ ਨੇ ਆਈਸੀਸੀ ਟੀ -20 ਵਿਸ਼ਵ ਕੱਪ 2021 ਤੋਂ ਪਹਿਲਾਂ ਇਕ ਵੱਡਾ ਐਲਾਨ
Punjabਸ਼੍ਰੋਮਣੀ ਅਕਾਲੀ ਦਲ ਦਾ 5 ਮੈਂਬਰੀ ਵਫਦ ਅੱਜ ਜਾਵੇਗਾ ਲਖੀਮਪੁਰ ਖੀਰੀBunty08/10/2021 by Bunty08/10/20210459 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦਾ ਉਚ ਪੱਧਰੀ ਵਫਦ ਅੱਜ ਲਖੀਮਪੁਰ ਖੀਰੀ ਲਈ ਰਵਾਨਾ ਹੋਵੇਗਾ ਤੇ ਉਥੇ ਪਹੁੰਚ ਕੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ