Punjabਚੰਨੀ ਨੇ ਮਹਿਜ਼ 25 ਕਿਲੋਮੀਟਰ ਲਈ ਕੀਤਾ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲBunty08/10/2021 by Bunty08/10/20210919 ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ। ਉਨ੍ਹਾਂ ਨੇ ਦਿੱਲੀ ਲਈ
Internationalਟੈਕਸਾਸ ਦੇ ਸਕੂਲ ‘ਚ ਅੰਨ੍ਹੇਵਾਹ ਗੋਲ਼ੀਬਾਰੀ, ਕਈ ਲੋਕ ਜ਼ਖ਼ਮੀBunty08/10/2021 by Bunty08/10/20210912 ਵਾਸ਼ਿੰਗਟਨ – ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ ‘ਚ ਅੰਨ੍ਹੇਵਾਹ ਗੋਲ਼ੀਬਾਰੀ ‘ਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਅਲਗਿਟਨ ‘ਚ ਸਥਿਤ ਟਿਮਬਰਵਿਊ ਹਾਈ ਸਕੂਲ ‘ਚ
Australia & New Zealandਆਸਟ੍ਰੇਲੀਆ 80 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਨਵੰਬਰ ਵਿੱਚ ਪੂਰਾ ਕਰੇਗਾ!admin07/10/2021 by admin07/10/20210269 ਕੈਨਬਰਾ – ਆਸਟ੍ਰੇਲੀਆ ਦੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਨੇ ਇਕ ਵੱਡਾ ਮੀਲ ਦਾ ਪੱਥਰ ਸਥਾਪਿਤ ਕਰਦਿਆਂ 16 ਸਾਲ ਤੋਂ ਵੱਧ ਉਮਰ ਦੇ 80.98 ਫੀਸਦੀ ਪ੍ਰਤੀਸ਼ਤ
Punjabਨਵਜੋਤ ਸਿੰਘ ਸਿੱਧੂ ਨੂੰ ਝੁਕਣਾ ਕਿਉਂ ਪਿਆ ?admin07/10/202107/10/2021 by admin07/10/202107/10/20210323 ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕਾਰਜਕਾਰੀ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਤੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੂੰ ਲਗਾਉਣ ਦੇ ਵਿਰੋਧ ’ਚ ਨਵਜੋਤ ਸਿੰਘ ਸਿੱਧੂ
Punjabਚਰਚਾ ਵਿੱਚ ਹੈ ਕੈਪਟਨ ਅਮਰਿੰਦਰ ਸਿੰਘ ਦਾ ਅਚਾਨਕ ਦਿੱਲੀ ਦੌਰਾ !admin07/10/202107/10/2021 by admin07/10/202107/10/20210306 ਨਵੀਂ ਦਿੱਲੀ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ। ਦਿੱਲੀ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਅਤੇ ਪੰਜਾਬ ਦੀ ਸਰਹੱਦੀ ਸਥਿਤੀ ਬਾਰੇ
Punjabਜਥੇਦਾਰ ਸੇਵਾ ਸਿੰਘ ਸੇਖਵਾਂ ਨਹੀਂ ਰਹੇBunty07/10/2021 by Bunty07/10/20210553 ਚੰਡੀਗੜ੍ਹ – ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਲੰਮਾ ਸਮਾਂ ਜੁੜੇ ਰਹੇ ਜਥੇਦਾਰ ਸੇਵਾ ਸਿੰਘ ਜੋ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਗਏ
Bollywood‘ਮੇਰੇ ਬੇਟੇ ਦੇ ਕੋਲ ਡਰੱਗ ਨਹੀਂ ਸੀ … ਦੋਸ਼ਾਂ ਦਾ ਫ਼ੈਸਲਾ ਅਦਾਲਤ ਕਰੇਗੀ’Bunty07/10/202107/10/2021 by Bunty07/10/202107/10/202101206 ਨਵੀਂ ਦਿੱਲੀ – ਡਰੱਗ ਮਾਮਲੇ ਵਿਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਕ ਨਾਂ ਜੋ ਸਭ ਤੋਂ ਜ਼ਿਆਦਾ ਚਰਚਾ ਵਿਚ ਆਇਆ
Punjabਐੱਸਜੀਪੀਸੀ ਮੈਂਬਰ ਤੇ ਉਸ ਦੇ ਭਰਾ ‘ਤੇ ਸਰਕਾਰੀ ਜ਼ਮੀਨ ‘ਤੇ ਕਬਜ਼ੇ ਦੇ ਦੋਸ਼Bunty07/10/2021 by Bunty07/10/20210772 ਜ਼ੀਰਕਪੁਰ – ਅੱਜ ਕਾਮਨ ਲੈਂਡ ਪੋ੍ਟੈਕਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਸਰਪ੍ਰਸਤ ਅਵਤਾਰ ਸਿੰਘ ਨਗਲਾ ਨੇ ਇਕ ਪ੍ਰਰੈੱਸ ਕਾਨਫ਼ਰੰਸ ਦੌਰਾਨ ਸਿਆਸੀ ਰਸੂਖਦਾਰਾਂ ਵੱਲੋਂ ਹਲਕਾ ਡੇਰਾਬੱਸੀ ‘ਚ
Indiaਪ੍ਰਿਅੰਕਾ ਗਾਂਧੀ ਦਾ ਦੋਸ਼- ਨਾ ਵਕੀਲਾਂ ਨਾਲ ਮਿਲਣ ਦਿੱਤਾ ਜਾ ਰਿਹੈ ਤੇ ਨਾ ਦਿਖਾਈ ਜਾ ਰਹੀ FIR ਦੀ ਕਾਪੀBunty07/10/2021 by Bunty07/10/20210271 ਨਵੀਂ ਦਿੱਲੀ – ਲਖੀਮਪੁਰ ਖੀਰੀ ਕਾਂਡ ਤੋਂ ਬਾਅਦ ਪੀੜਤ ਪਰਿਵਾਰਾਂ ਨਾਲ ਮਿਲਣ ਦੀ ਜ਼ਿੱਦ ‘ਤੇ ਅੜੀ ਪ੍ਰਿਅੰਕਾ ਗਾਂਧੀ ਨੇ ਆਪਣੀ ਹਿਰਾਸਤ ਨੂੰ ਲੈ ਕੇ ਗੰਭੀਰ
Internationalਅੱਤਵਾਦ ਖ਼ਿਲਾਫ਼ ਲੜਾਈ ’ਚ ਅਮਰੀਕਾ ਦਾ ਅਹਿਮ ਭਾਈਵਾਲ ਹੈ ਭਾਰਤ : ਮੂਸBunty07/10/2021 by Bunty07/10/20210652 ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਡਿਪਲੋਮੈਟ ਜਾਰਜ ਮੂਸ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦ ਦੇ ਮਾਮਲੇ ਵਿਚ ਭਾਰਤ ਉਨ੍ਹਾਂ ਦੇ ਦੇਸ਼ ਤੋਂ ਕਿਤੇ ਜ਼ਿਆਦਾ ਪੀੜਤ