Indiaਲਖੀਮਪੁਰ ਖੀਰੀ ਮਾਮਲੇ ‘ਚ ਪੀਐੱਮ ਮੋਦੀ ਹਨ ਚੁੱਪBunty07/10/2021 by Bunty07/10/20210325 ਨਵੀਂ ਦਿੱਲੀ – ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਲਖੀਮਪੁਰ ਖੀਰੀ ਵਿਚ ਕਿਸਾਨਾਂ ਨਾਲ ਮਿਲਣ ਜਾ ਰਹੇ ਹਨ। ਇਸ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ਕਰ
Indiaਪਟਾਕਾ ਕੰਪਨੀਆਂ ਨੂੰ ਸੁਪਰੀਮ ਕੋਰਟ ਦੀ ਝਾੜBunty07/10/2021 by Bunty07/10/202101103 ਨਵੀਂ ਦਿੱਲੀ – ਪਟਾਕਿਆਂ ਦੇ ਇਸਤੇਮਾਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਜਸ਼ਨ ਮਨਾਉਣ ਦੇ ਖ਼ਿਲਾਫ਼ ਨਹੀਂ ਹਾਂ ਪਰ
Indiaਅਸਤੀਫ਼ਾ ਨਹੀਂ ਦੇਣਗੇ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ!Bunty07/10/2021 by Bunty07/10/20210624 ਲਖੀਮਪੁਰ – ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਨੂੰ ਲੈ ਕੇ ਬੀਜੇਪੀ ਸੰਸਦ ਮੈਂਬਰ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਨਾਂ ਕਾਫੀ ਚਰਚਾ ਵਿਚ
Indiaਸੀਐੱਮ ਕੇਜਰੀਵਾਲ ਦਾ ਪੰਜਾਬ ਦੇ ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨਾBunty07/10/2021 by Bunty07/10/20210514 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ
Internationalਪਾਕਿਸਤਾਨ ਦੇ ਸੂਚਨਾ ਮੰਤਰੀ ਬੋਲੇ – ਦੋਸ਼ੀ ਪਾਏ ਜਾਣ ਤਕ ਨਹੀਂ ਹੋਵੇਗੀ ਮੰਤਰੀਆਂ ਖ਼ਿਲਾਫ਼ ਕਾਰਵਾਈBunty07/10/2021 by Bunty07/10/20210474 ਇਸਲਾਮਾਬਾਦ – ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਦੀਆਂ ਵਿੱਤੀ ਜਾਇੰਦਾਦਾਂ ਨੂੰ ਉਜਾਗਰ ਕਰਨ ਵਾਲੇ ਪੈਂਡੋਰਾ ਪੇਪਰਜ਼ ਨੂੰ ਲੈ ਕੇ ਪਾਕਿਸਤਾਨ ਵਿਚ ਤੁਫਾਨ ਮਚਿਆ ਹੋਇਆ ਹੈ।
Indiaਸੱਤ ਮਹੀਨਿਆਂ ‘ਚ ਸਰਗਰਮ ਮਾਮਲੇ ਸਭ ਤੋਂ ਘੱਟ 2.46 ਲੱਖBunty07/10/2021 by Bunty07/10/202101169 ਨਵੀਂ ਦਿੱਲੀ – ਦੇਸ਼ ‘ਚ ਕਰੀਬ ਸੱਤ ਮਹੀਨਿਆਂ ‘ਚ ਪਹਿਲੀ ਵਾਰ ਸਰਗਰਮ ਮਾਮਲੇ ਸਭ ਤੋਂ ਘੱਟ 2,46,687 ਪੱਧਰ ‘ਤੇ ਆ ਗਏ ਹਨ, ਜਿਹੜੇ ਕੁੱਲ ਮਾਮਲਿਆਂ
Sportਟੀ20 ਵਿਸ਼ਵ ਕੱਪ 2021 ਦੇ ਵਾਰਮਅਪ ਮੈਚਾਂ ਦੇ ਸ਼ਡਿਊਲ ਦਾ ਐਲਾਨBunty07/10/2021 by Bunty07/10/20210292 ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (IPL) ਦਾ 14ਵਾਂ ਐਡੀਸ਼ਨ ਆਪਣੇ ਸਿਖਰ ‘ਤੇ ਹੈ ਤੇ ਇਸ ਤੋਂ ਠੀਕ ਬਾਅਦ ਕ੍ਰਿਕਟ ਦੇ ਫੈਨਜ਼ ਨੂੰ ਇਕ ਹੋਰ
Internationalਦਿੱਗਜ ਸਿੱਖ ਪੁਲਿਸ ਅਧਿਕਾਰੀ ਦੇ ਨਾਂ ’ਤੇ ਰੱਖਿਆ ਗਿਆ ਹਿਊਸਟਨ ਦੇ ਡਾਕ ਘਰ ਦਾ ਨਾਂBunty07/10/2021 by Bunty07/10/20210219 ਅਮਰੀਕੀ – ਭਾਰਤੀ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਨੂੰ ਹੁਣ ਜਾ ਕੇ ਸੱਚੀ ਸ਼ਰਧਾਂਜ਼ਲੀ ਦਿੱਤੀ ਗਈ ਹੈ। 2019 ’ਚ ਅਮਰੀਕੀ ਸੂਬਾ ਟੇਕਸਾਸ ’ਚ ਡਿਊਟੀ ਦੌਰਾਨ ਸੰਦੀਪ
Punjabਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੇ ਦਰਦ ‘ਤੇ ਕਾਂਗਰਸ ਦਾ ਮਲ੍ਹਮBunty07/10/2021 by Bunty07/10/20210468 ਚੰਡੀਗੜ੍ਹ – ਪੰਜਾਬ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਚਾਰ ਕਿਸਾਨਾਂ ਤੇ ਪੱਤਰਕਾਰ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੋਵਾਂ ਮੁੱਖ
Punjabਹਰਸਿਮਰਤ ਕੌਰ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾBunty07/10/2021 by Bunty07/10/20210439 ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੁੱਧਵਾਰ ਨੂੰ ਸਵੇਰੇ ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ।