Punjabਸੁਖਬੀਰ ਬਾਦਲ ਬਾਅਦ ਦੁਪਹਿਰ ਅੰਮ੍ਰਿਤਸਰ ਹਲਕਾ ਸੈਂਟਰਲ ਤੇ ਦੱਖਣੀ ਦਾ ਕਰਨਗੇ ਦੌਰਾBunty07/10/2021 by Bunty07/10/20210449 ਫਤਾਹਪੁਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਵਿਖੇ ਵਿਧਾਨ ਸਭਾ ਹਲਕਾ ਸੈਂਟਰ
Punjabਮੁੱਖ ਮੰਤਰੀ ਨੇ ਦੇਰ ਰਾਤ ਤਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂBunty07/10/2021 by Bunty07/10/20210991 ਮੋਰਿੰਡਾ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੇਰ ਰਾਤ ਤਕ ਮੋਰਿੰਡਾ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਇਸ ਸਬੰਧੀ ਜਾਣਕਾਰੀ
Punjabਕੈਪਟਨ ਨੇ ਸਾਢੇ ਚਾਰ ਸਾਲ ’ਚ ਬਹੁਤ ਕੰਮ ਕੀਤਾ, ਵੱਡੇ ਕੱਦ ਦਾ ਬੰਦਾ ਜਾਂਦਾ ਹੈ ਤਾਂ ਅਸਰ ਪਵੇਗਾ : ਬ੍ਰਹਮ ਮੋਹਿੰਦਰਾBunty07/10/2021 by Bunty07/10/202101169 ਪਟਿਆਲਾ – ਕਾਂਗਰਸ ਸਰਕਾਰ ਵੀ ਦੂਸਰੀ ਵਾਰ ਕੈਬਨਿਟ ਮੰਤਰੀ ਬਨਣ ਤੋਂ ਬਾਅਦ ਪਹਿਲੀ ਵਾਰ ਪਟਿਆਲਾ ਪੁੱਜੇ ਬ੍ਰਹਮ ਮੋਹਿੰਦਰਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
Internationalਡੇਵਿਡ ਮੈਕਮਿਲਨ ਤੇ ਬੈਂਜਾਮਿਨ ਲਿਸਟ ਨੂੰ ਮਿਲਿਆ ਕੈਮਿਸਟਰੀ ਦਾ ਨੋਬਲ ਪੁਰਸਕਾਰBunty07/10/2021 by Bunty07/10/20210387 ਵਾਸ਼ਿੰਗਟਨ – ਰਸਾਇਣ ਵਿਗਿਆਨ ਲਈ 2021 ਦਾ ਨੋਬਲ ਪੁਰਸਕਾਰ ਬੁੱਧਵਾਰ ਨੂੰ ਐਲਾਨਿਆ ਗਿਆ ਹੈ। ਸਾਲ 2021 ਦਾ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਡੇਵਿਡ ਮੈਕਮਿਲਨ ਅਤੇ
Indiaਸਰਕਾਰੀ ਜ਼ਮੀਨ ਨੂੰ ਸੁਰੱਖਿਅਤ ਵਣ ਐਲਾਨ ਸਕਦੀ ਹੈ ਸੂਬਾ ਸਰਕਾਰ : ਸੁਪਰੀਮ ਕੋਰਟBunty07/10/2021 by Bunty07/10/202101678 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੂੰ ਕਿਸੇ ਵੀ ਭੂਮੀ ਨੂੰ ਸੁਰੱਖਿਅਤ ਵਣ ਐਲਾਨ ਕਰਨ ਦਾ ਅਧਿਕਾਰ ਹੈ। ਜੇਕਰ
Internationalਫਰਾਂਸ ਦੇ ਚਰਚ ’ਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ’ਤੇ ਪੋਪ ਨੇ ਪ੍ਰਗਟਾਈ ਸ਼ਰਮਿੰਦਗੀBunty07/10/2021 by Bunty07/10/20210455 ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਫਰਾਂਸ ’ਚ ਚਰਚ ਦੇ ਅੰਦਰ ਵੱਡੇ ਪੱਧਰ ’ਤੇ ਬਾਲ ਜਿਨਸ਼ੀ ਸੋਸ਼ਣ ਦੀਆਂ ਘਟਨਾਵਾਂ ’ਤੇ ਬੁੱਧਵਾਰ ਨੂੰ ਦੁੱਖ ਪ੍ਰਗਟ ਕੀਤਾ।
Articlesਜਰੂਰੀ ਹੈ ਬੱਚਿਆਂ ਦਾ ਵੀ ਸਤਿਕਾਰ ਕਰਨਾ admin06/10/2021 by admin06/10/20210185 ਹਰ ਇਨਸਾਨ ਜੋ ਇਸ ਸੰਸਾਰ ਵਿੱਚ ਆਇਆ ਹੈ, ਉਸਦੀ ਦਿਲੀ ਇੱਛਾ ਹੁੰਦੀ ਹੈ ਕਿ ਹਰ ਕੋਈ ਉਸਨੂੰ ਪਿਆਰ ਕਰੇ ਹਰ ਕੋਈ ਉਸਨੂੰ ਸਤਿਕਾਰ ਦੇਵੇ। ਹਮਦਰਦੀ,
ArticlesReligionਬੰਦੀ ਛੋੜ ਦਿਵਸ ਦਾ ਇਤਹਾਸadmin06/10/202106/10/2021 by admin06/10/202106/10/20210512 ਬੰਦੀ ਛੋੜ ਦਿਵਸ, ਮੁੱਕਤੀ ਦਾ ਦਿਵਸ ਅੱਸੂ ਮਹੀਨੇ ਵਿੱਚ ਮਨਾਇਆਂ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ। ਇਤਿਹਾਸਕਾਰਾਂ ਮੁਤਾਬਕ ਇਹ ਤਿਉਹਾਰ ਦਾ ਸੰਬੰਧ ਉਸ ਸਮੇ
ArticlesPollywoodਖ਼ੁਦ ਦਾ ਮਿਊਜ਼ਿਕ ਲੇਬਲ ਲਾਂਚ ਕਰ ਰਿਹਾ ਯੁਵਰਾਜ ਤੁੰਗadmin06/10/2021 by admin06/10/20210330 ਪੇਂਡੂ ਅਤੇ ਅਰਧ-ਸ਼ਹਿਰੀ ਸਥਾਨਾਂ ਦੀ ਕਾਬਲ ਪ੍ਰਤੀਭਾਵਾਂ ਨੂੰ ਇੱਕ ਰੰਗ ਮੰਚ ਦੇਣ ਲਈ- ਗਾਇਨ, ਲਿਖਾਈ, ਅਦਾਕਾਰੀ, ਮਾਡਲਿੰਗ, ਸੰਗੀਤ ਅਤੇ ਵਾਜਾ ਯੰਤਰਾਂ ਦੀ ਰਚਨਾ ਕਰਨ ਲਈ-
Punjabਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ !admin06/10/2021 by admin06/10/20210463 ਚਮੋਲੀ – ਹੇਮਕੁੰਟ ਸਾਹਿਬ ਤੋਂ ਪਰਤਦਿਆਂ ਰਾਤ ਨੂੰ ਰਸਤਾ ਭਟਕ ਗਏ ਚਾਰ ਬਜ਼ੁਰਗ ਯਾਤਰੀਆਂ ਨੂੰ ਪੁਲਿਸ ਤੇ ਸੂਬਾ ਆਫਤ ਬਚਾਅ ਦਸਤੇ ਦੇ ਜਵਾਨਾਂ ਨੇ ਘਾਂਘਰੀਆ