India

ਦਿੱਲੀ ’ਚ ਹਿੰਦੂ ਸੈਨਾ ਨੇ ਅਕਬਰ ਰੋਡ ਦਾ ਨਾਂ ਬਦਲ ਕੇ ਸਮਰਾਟ ਵਿਕਰਮਾਦਿੱਤਿਆ ਮਾਰਗ ਕੀਤਾ

ਨਵੀਂ ਦਿੱਲੀ – ਦਿੱਲੀ ’ਚ ਹਿੰਦੂ ਸੈਨਾ ਨੇ ਅਕਬਰ ਰੋਡ ਦਾ ਨਾਂ ਬਦਲ ਕੇ ਸਮਰਾਟ ਵਿਕਰਮਾਦਿੱਤਿਆ ਮਾਰਕ ਕਰ ਦਿੱਤਾ ਹੈ। ਹਿੰਦੂ ਸੈਨਾ ਨੇ ਦੱਸਿਆ ਕਿ ਸੱਤ ਅਕਤੂਬਰ ਅੱਜ ਦੇ ਹੀ ਦਿਨ ਮੁਗਲ ਜੇਹਾਦੀ ਅਕਬਰ ਨੂੰ ਸਮਰਾਟ ‘ਵਿਕਰਮਾਦਿੱਤਿਆ ਹੇਮੂ’ ਨੇ ਹਮਰਾ ਕੇ ਦਿੱਲੀ ਦੇ ਤਖ਼ਤ ’ਤੇ ਕਬਜ਼ਾ ਕੀਤਾ ਸੀ। ਪ੍ਰਿਥਵੀਰਾਜ ਚੌਹਾਨ ਤੋਂ 350 ਸਾਲ ਬਅਦ ਇਕ ਵਾਰ ਫਿਰ ਕੋਈ ਹਿੰਦੂ ਸਮਰਾਟ ਬਣਿਆ ਸੀ। ਜ਼ਿਕਰਯੋਗ ਹੈ ਕਿ ਅਕਬਰ ਰੋਡ ਦੇ ਨਾਂ ਨੂੰ ਬਦਲਣ ਦੀ ਮੰਗ ਲਗਾਤਾਰ ਹਿੰਦੂ ਸੈਨਾ ਕਰਦੀ ਰਹੀ ਹੈ।

Related posts

ਦਿੱਲੀ ਦੇ ਬਜ਼ੁਰਗ ਕਰਨਗੇ ਅਯੁੱਧਿਆ ‘ਚ ਰਾਮ ਲੱਲਾ ਦੇ ਮੁਫ਼ਤ ਦਰਸ਼ਨ,

Bunty

ਅਮਰਨਾਥ ਯਾਤਰਾ ਨੂੰ ਸੁਰੱਖਿਅਤ ਬਣਾਉਣ ਦੀ ਮੁਹਿੰਮ, 171 ਦਿਨ, 70 ਮੁਕਾਬਲੇ, 118 ਅੱਤਵਾਦੀ ਮਾਰੇ

Bunty

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

Bunty