Australia & New ZealandBreaking NewsLatest NewsSportਹੀਲੀ ਵੀ ਰੋਹਿਤ ਸ਼ਰਮਾ ਵਾਂਗ ਤਿੰਨੋਂ ਫਾਰਮੈਟਸ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦੀadmin16/09/202116/09/2021 by admin16/09/202116/09/20210716 ਬ੍ਰਿਸਬੇਨ – ਆਸਟ੍ਰੇਲੀਅਨ ਦੀ ਚੌਟੀ ਦੀ ਮਹਿਲਾ ਕ੍ਰਿਕਟਰ ਏਲਿਸਾ ਹੀਲੀ ਨੇ ਕਿਹਾ ਕਿ ਉਹ ਰੋਹਿਤ ਸ਼ਰਮਾ ਤੋਂ ਪ੍ਰੇਰਣਾ ਲੈ ਕੇ ਇਸ ਭਾਰਤੀ ਸਟਾਰ ਸਲਾਮੀ ਬੱਲੇਬਾਜ਼
Breaking NewsInternationalLatest Newsਕਿਮ ਜੋਂਗ ਨੇ ਕਰੂਜ਼ ਮਿਸਾਈਲ ਦਾਗ ਕੇ ਮਚਾਈ ਖਲਬਲੀ! ਹਥਿਆਰਾਂ ਦੀ ਦੌੜ ਤੇਜ਼ ਹੋਣ ਦਾ ਖ਼ਤਰਾBunty15/09/202116/09/2021 by Bunty15/09/202116/09/20210314 ਸਿਓਲ – ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਅਮਰੀਕਾ ਨਾਲ ਵਧਦੇ ਤਣਾਅ ਦੇ ਵਿਚਕਾਰ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ।
BollywoodBreaking NewsLatest Newsਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ’ਤੇ ਇਨਕਮ ਟੈਕਸ ਦਾ ਛਾਪਾBunty15/09/202116/09/2021 by Bunty15/09/202116/09/20210570 ਮੁੰਬਈ – ਇਨਕਮ ਟੈਕਸ ਵਿਭਾਗ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ‘ਤੇ ਛਾਪੇਮਾਰੀ ਕੀਤੀ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਇਸ ਸਮੇਂ ਸੋਨੂੰ ਦੇ
Breaking NewsIndiaLatest NewsNewsਕੋਰੋਨਾ ਨਾਲ ਅਨਾਥ ਹੋਏ ਬੱਚਿਆਂ ਨੂੰ ਹੁਣ ਹਰ ਮਹੀਨੇ 4000 ਰੁਪਏ ਦੇਣ ਦੀ ਯੋਜਨਾ ਬਣਾ ਰਹੀ ਕੇਂਦਰ ਸਰਕਾਰBunty15/09/2021 by Bunty15/09/20210288 ਨਵੀਂ ਦਿੱਲੀ – ਕੇਂਦਰ ਸਰਕਾਰ ਕੋਰੋਨਾ ਕਾਰਨ ਮਾਂ-ਬਾਪ ਨੂੰ ਗੁਆਉਣ ਵਾਲੇ ਬੱਚਿਆਂ ਦੇ ਮਹੀਨਾਵਾਰ ਵਜੀਫੇ ਨੂੰ 2000 ਤੋਂ ਵਧਾ ਕੇ 4000 ਰੁਪਏ ਕਰਨ ਦੀ ਯੋਜਨਾ
Breaking NewsIndiaLatest NewsNewsਹੁਣ ਮਿਜ਼ੋਰਮ ਤੇ ਪੁੱਡੂਚੇਰੀ ’ਚ ਵਧਣ ਲੱਗੇ ਕੇਸBunty15/09/2021 by Bunty15/09/20210506 ਨਵੀਂ ਦਿੱਲੀ – ਕੇਰਲ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਆ ਰਹੀ ਹੈ ਤਾਂ ਪੂਰਬ-ਉੱਤਰ ਦੇ ਸੂਬੇ ਮਿਜ਼ੋਰਮ ਤੇ ਪੁੱਡੂਚੇਰੀ ’ਚ ਮਾਮਲੇ ਵੱਧਣ ਲੱਗੇ
Breaking NewsInternationalLatest NewsNewsਅਮਰੀਕੀ ਰਾਜਦੂਤ ਨੇ ਕਿਹਾ, ਉੱਤਰੀ ਕੋਰੀਆ ਨਾਲ ਕੋਈ ਦੁਸ਼ਮਣੀ ਨਹੀਂBunty15/09/2021 by Bunty15/09/20210226 ਟੋਕੀਓ – ਉੱਤਰੀ ਕੋਰੀਆ ਪ੍ਰਤੀ ਅਮਰੀਕਾ ਦੁਸ਼ਮਣੀ ਨਹੀਂ ਰੱਖਦਾ ਹੈ। ਅਮਰੀਕਾ ਨੂੰ ਉਮੀਦ ਹੈ ਕਿ ਉੱਤਰੀ ਕੋਰੀਆ ਆਪਣੇ ਪਰਮਾਣੂ ਹਥਿਆਰ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ’ਤੇ
Breaking NewsLatest NewsNewsSportਆਈਪੀਐੱਲ ਦੀਆਂ ਦੋ ਨਵੀਆਂ ਟੀਮਾਂ ਦੀ ਬੋਲੀ 17 ਅਕਤੂਬਰ ਨੂੰBunty15/09/2021 by Bunty15/09/20210475 ਮੁੰਬਈ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 17 ਅਕਤੂਬਰ ਨੂੰ ਆਈਪੀਐੱਲ ਦੀਆਂ ਦੋ ਨਵੀਂ ਟੀਮਾਂ ਲਈ ਈ-ਬੋਲੀ ਲਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਟੀਮਾਂ
Breaking NewsIndiaLatest NewsNewsਮਹਾਰਾਸ਼ਟਰ ਦੇ ਅਮਰਾਵਤੀ ’ਚ ਵੱਡਾ ਹਾਦਸਾ, ਵਰਧਾ ਨਦੀ ’ਚ ਕਿਸ਼ਤੀ ਡੁੱਬਣ ਨਾਲ 11 ਜਣਿਆਂ ਦੀ ਮੌਤBunty15/09/2021 by Bunty15/09/20210645 ਅਮਰਵਤੀ – ਮਹਾਰਾਸ਼ਟਰ ਦੇ ਅਮਰਾਵਤੀ ’ਚ ਮੰਗਲਵਾਰ ਸਵੇਰੇ ਦਰਦਨਾਕ ਹਾਦਸੇ ’ਚ 11 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਜ਼ਿਲ੍ਹੇ ਦੇ ਬੇਨੋਦਾ ਸ਼ਹੀਦ ਥਾਣਾ ਤਹਿਤ
BollywoodBreaking NewsLatest NewsNewsਕੰਗਨਾ 20 ਨੂੰ ਪੇਸ਼ ਨਾ ਹੋਈ ਤਾਂ ਕੋਰਟ ਜਾਰੀ ਕਰੇਗਾ ਵਾਰੰਟBunty15/09/2021 by Bunty15/09/20210646 ਮੁੰਬਈ – ਗੀਤਕਾਰ ਜਾਵੇਦ ਅਖ਼ਤਰ ਮਾਣਹਾਨੀ ਮਾਮਲੇ ’ਚ ਮੈਟਰੋਪੋਲੀਟਨ ਮਜਿਸਟ੍ਰੇਟ ਆਰਆਰ ਖ਼ਾਨ ਨੇ ਮੰਗਲਵਾਰ ਨੂੰ ਨਿੱਜੀ ਪੇਸ਼ੀ ਤੋਂ ਛੋਟ ਸਬੰਧੀ ਕੰਗਨਾ ਰਨੌਤ ਦੀ ਅਰਜ਼ੀ ਨੂੁੰ
Breaking NewsIndiaLatest NewsNewsਇਕਬਾਲ ਸਿੰਘ ਲਾਲਪੁਰਾ ਬੋਲੇ, ਮੋਦੀ ਸਰਕਾਰ ’ਚ ਘੱਟ ਗਿਣਤੀਆਂ ਸੌ ਫ਼ੀਸਦੀ ਸੁਰੱਖਿਅਤBunty15/09/2021 by Bunty15/09/20210317 ਨਵੀਂ ਦਿੱਲੀ – ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ