NewsBreaking NewsLatest NewsSportਸਭ ਤੋਂ ਜ਼ਿਆਦਾ ਆਈਸੀਸੀ ਟੈਸਟ ਰੈਂਕਿੰਗ ‘ਚ ਨੰਬਰ 1 ‘ਤੇ ਰਹਿਣ ਵਾਲੇ ਗੇਂਦਬਾਜ਼ ਨੇ ਲਿਆ ਸੰਨਿਆਸBunty01/09/202101/09/2021 by Bunty01/09/202101/09/20210524 ਨਵੀਂ ਦਿੱਲੀ – ਦੱਖਣੀ ਅਫਰੀਕਾ ਦੇ ਇਕ ਹੋਰ ਤਜਰਬੇਕਾਰ ਕਿ੍ਕਟਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਲਗਾਤਾਰ ਸੱਟ ਨਾਲ ਪਰੇਸ਼ਾਨ ਰਹਿਣ
BollywoodNewsBreaking NewsLatest Newsਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਨੇ ਫਿਰ ਦਿਖਾਇਆ ਆਪਣਾ ਗਲੈਮਰਸ ਅੰਦਾਜ਼Bunty01/09/2021 by Bunty01/09/20210417 ਨਵੀਂ ਦਿੱਲੀ – ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਤੇ ਹਰਮਨ ਪਿਆਰੀ ਅਦਾਕਾਰਾ ਨੁਸਰਤ ਜਹਾਂ ਅੱਜ ਕਲ੍ਹ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ
NewsBreaking NewsIndiaLatest Newsਭਾਰਤੀ ਤੇ ਅਲਜੀਰੀਆਈ ਸਮੁੰਦਰੀ ਫ਼ੌਜ ਨੇ ਕੀਤਾ ਪਹਿਲਾ ਅਭਿਆਸBunty01/09/2021 by Bunty01/09/20210358 ਨਵੀਂ ਦਿੱਲੀ – ਭਾਰਤ ਤੇ ਅਲਜੀਰੀਆ ਦੀਆਂ ਸਮੁੰਦਰੀ ਫ਼ੌਜਾਂ ਨੇ ਅਲਜੀਰੀਆ ਦੇ ਤੱਟੀ ਖੇਤਰ ’ਚ ਪਹਿਲੀ ਵਾਰ ਫ਼ੌਜੀ ਅਭਿਆਸ ਕੀਤਾ। ਇਹ ਅਭਿਆਸ ਦੋਵਾਂ ਦੇਸ਼ਾਂ ਵਿਚਾਲੇ
NewsBreaking NewsLatest NewsPunjabਪ੍ਰਤਾਪ ਸਿੰਘ ਬਾਜਵਾ ਦੇ ਸ਼ਕਤੀ ਪ੍ਰਦਰਸ਼ਨ ਨਾਲ ਸਿਆਸਤ ਗਰਮਾਈBunty01/09/2021 by Bunty01/09/202101340 ਬਟਾਲਾ – ਬਟਾਲਾ ਦੀ ਸਿਆਸਤ ਮੰਗਲਵਾਰ ਨੂੰ ਉਸ ਵੇਲੇ ਗਰਮਾ ਗਈ ਜਦ 4 ਸਾਲਾਂ ਤੋਂ ਸ਼ਾਂਤ ਰਹੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ
NewsBreaking NewsLatest NewsPunjabਕੈਨੇਡਾ ਰਹਿੰਦੀ ਬੇਅੰਤ ਕੌਰ ਦੀਆਂ ਵਧੀਆਂ ਮੁਸ਼ਕਲਾਂBunty01/09/2021 by Bunty01/09/20210346 ਬਰਨਾਲਾ – ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਦੇ ਬਹੁ ਚਰਚਿਤ ਲਵਪ੍ਰੀਤ ਅਤੇ ਬੇਅੰਤ ਕੌਰ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਲਵਪ੍ਰੀਤ ਦੀ ਪੋਸਟਮਾਰਟਮ
NewsBreaking NewsInternationalLatest Newsਪਾਕਿਸਤਾਨ ਦੇ ਅੱਤਵਾਦ ਰੋਕੂ ਅਧਿਕਾਰੀਆਂ ਦਾ ਦਾਅਵਾBunty01/09/2021 by Bunty01/09/20210708 ਕਰਾਚੀ – ਪਾਕਿਸਤਾਨ ਦੇ ਅੱਤਵਾਦ ਰੋਕੂ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਲੋਚਿਸਤਾਨ ਸੂਬੇ ’ਚ ਅੱਤਵਾਦੀ ਸੰਗਠਨ ਆਈਐੱਸ ਦੇ 11 ਅੱਤਵਾਦੀ ਢੇਰ ਕਰ ਦਿੱਤੇ ਹਨ।
NewsAustralia & New ZealandBreaking NewsLatest Newsਆਸਟਰੇਲੀਆ ‘ਚ ਸੰਸਾਰ ਜੰਗ ਨੂੰ ਸਮਰਪਿਤ ਸਿੱਖ ਫ਼ੌਜੀਆਂ ਦੇ ਲੱਗਣਗੇ ਬੁੱਤBunty01/09/202101/09/2021 by Bunty01/09/202101/09/20210622 ਮੈਲਬੌਰਨ – ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਬਹਾਦਰ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਇੱਕ ਯਾਦਗਾਰ ਬਨਾਉਣ
NewsBreaking NewsInternationalLatest Newsਅਫ਼ਗਾਨਿਸਤਾਨ ‘ਚੋਂ ਨਿਕਲ ਨਹੀਂ ਸਕੇ ਅਮਰੀਕੀ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀBunty01/09/2021 by Bunty01/09/20210600 ਕਾਬੁਲ – ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਅਮਰੀਕੀ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀ, ਇਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸਟਾਫ ਦੇਸ਼ ਤੋਂ ਨਿਕਲ ਨਹੀਂ ਸਕੇ। ਅਮਰੀਕਾ ‘ਚ
NewsBreaking NewsLatest NewsPunjabਹਲਕਾ ਵਿਧਾਇਕ ਤੇ ਕਾਂਗਰਸੀ ਆਗੂਆਂ ਤੋਂ ਦੁਖੀ ਹੋ ਕੇ FB ‘ਤੇ ਲਾਈਵ ਹੋ ਕੇ ਜ਼ਹਿਰ ਪੀਣ ਵਾਲੇ ਧਰਮਵੀਰ ਧੰਮਾ ਦੀ ਮੌਤBunty01/09/2021 by Bunty01/09/20210413 ਲਾਂਬੜਾ – ਲਾਂਬੜਾ ਦੇ ਕਾਂਗਰਸੀ ਵਰਕਰ ਧਰਮਵੀਰ ਧੰਮਾ ਦੀ ਮੰਗਲਵਾਰ ਸਵੇਰੇ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਦਰਅਸਲ ਧੰਮਾ ਨੇ ਸੋਮਵਾਰ ਸਵੇਰੇ ਫੇਸਬੁੱਕ
NewsBreaking NewsLatest NewsPunjabਬਿਜਲੀ ਤੋਂ ਬਾਅਦ ਹੁਣ ਸੂਬੇ ’ਤੇ ਮੰਡਰਾਉਣ ਲੱਗਾ ਕੋਲੇ ਦਾ ਸੰਕਟBunty01/09/2021 by Bunty01/09/20210420 ਪਟਿਆਲਾ – ਬਿਜਲੀ ਸੰਕਟ ਤੋਂ ਬਾਅਦ ਹੁਣ ਪੰਜਾਬ ’ਤੇ ਕੋਲੇ ਦੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਸੂਬੇ ਨੂੰ ਬਾਹਰੋਂ ਮਿਲਣ ਵਾਲੇ ਕੋਲੇ ਦੀ ਸਪਲਾਈ