NewsBreaking NewsInternationalLatest Newsਤਾਲਿਬਾਨ ਨੇ ਮੰਨਿਆ, ਮੌਜੂਦਾ ਹਾਲਾਤ ‘ਚ ਸੁਰੱਖਿਅਤ ਨਹੀਂ ਅਫ਼ਗਾਨ ਔਰਤਾਂBunty27/08/2021 by Bunty27/08/20210278 ਕਾਬੁਲ – ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਔਰਤਾਂ ‘ਚ ਖ਼ੌਫ਼ ਹੈ। ਤਾਲਿਬਾਨ ਵੀ ਇਸ ਗੱਲ ਨੂੰ ਮੰਨ ਰਿਹਾ ਹੈ। ਉਸ ਨੇ ਇਹ ਸਵੀਕਾਰ
NewsBreaking NewsIndiaLatest Newsਅਮਰੀਕਾ ‘ਚ ਭਾਰਤੀ ਮੂਲ ਦੇ ਸਾਬਕਾ CEO ਮਨੀਸ਼ ਲਛਵਾਨੀ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰBunty27/08/2021 by Bunty27/08/20210983 ਵਾਸ਼ਿੰਗਟਨ – ਅਮਰੀਕਾ ਵਿਚ ਇਕ ਟੈਕਨਾਲੌਜੀ ਕੰਪਨੀ ਦੇ ਸਾਬਕਾ ਭਾਰਤੀ ਮੂਲ ਦੇ ਸੀਈਓ ਮਨੀਸ਼ ਲੱਛਵਾਨੀ ਨੂੰ ਧੋਖਾਧੜੀ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
NewsBreaking NewsInternationalLatest Newsਸਾਰੇ ਯਤਨਾਂ ਤੋਂ ਬਾਅਦ ਵੀ ਨੀਦਰਲੈਂਡ ਦੇ ਲੋਕ ਕਾਬੁਲ ਰਹਿ ਜਾਣਗੇBunty27/08/2021 by Bunty27/08/20210558 ਦਿ ਹੇਗ – ਡੱਚ ਸਰਕਾਰ ਨੇ ਕਿਹਾ ਕਿ ਉਹ ਵੀਰਵਾਰ ਨੂੰ ਕਾਬੁਲ ਤੋਂ ਨਿਕਾਸੀ ਉਡਾਨਾਂ ਨੂੰ ਰੋਕ ਦੇਵੇਗੀ। ਇਸ ਨਤੀਜੇ ਬਹੁਤ ਦੁਖਦ ਹੋਣਗੇ ਇਸ ਗੱਲ
NewsBreaking NewsInternationalLatest Newsਅਮਰੀਕਾ ਨੇ ਕਾਬੁਲ ਏਅਰਪੋਰਟ ਦੇ ਬਾਹਰ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਹਟਣ ਲਈ ਕਿਹਾBunty27/08/2021 by Bunty27/08/20210334 ਵਾਸਿੰਗਟਨ – ਅਮਰੀਕਾ ਨੇ ਅਫ਼ਗ਼ਾਨਿਸਤਾਨ ਏਅਰਪੋਰਟ ਦੇ ਬਾਹਰ ਆਪਣੇ ਨਾਗਰਿਕਾਂ ਨੂੰ ਤੁਰੰਤ ਉੱਥੋਂ ਕਿਤੇ ਸੁਰੱਖਿਅਤ ਸਥਾਨ ’ਤੇ ਚੱਲੇ ਜਾਣ ਨੂੰ ਕਿਹਾ ਹੈ। ਅਮਰੀਕਾ ਨੂੰ ਡਰ
NewsBreaking NewsLatest NewsPunjabਤਖ਼ਤ ਸ੍ਰੀ ਪਟਨਾ ਸਾਹਿਬ ਤੋਂ 15 ਕਿਲੋ ਸੋਨਾ ਤੇ 32 ਕਰੋੜ ਦੀ ਐੱਫਡੀ ਗ਼ਾਇਬBunty27/08/2021 by Bunty27/08/20210264 ਅੰਮ੍ਰਿਤਸਰ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੀ ਚੁਣੀ ਗਈ ਨਵੀਂ ਕਮੇਟੀ ਨੂੰ ਤਖ਼ਤ ਸਾਹਿਬ ਦਾ 15 ਕਿਲੋ ਸੋਨਾ ਅਤੇ 32 ਕਰੋੜ ਦੇ
NewsBreaking NewsLatest NewsPunjabਅੱਠ ਵਿਆਹ ਕਰਨ ਵਾਲੀ ਲੁਟੇਰੀ ਲਾੜੀ ਚੜ੍ਹੀ ਪੁਲਿਸ ਦੇ ਹੱਥੀਂBunty27/08/2021 by Bunty27/08/20210492 ਪਟਿਆਲਾ – ਵੱਖ- ਵੱਖ ਥਾਈਂ ਅੱਠ ਵਿਆਹ ਕਰਵਾ ਕੇ ਲੁੱਟਾਂ ਕਰਨ ਵਾਲੀ ਲਾੜੀ ਨੂੰ ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਲਾੜੀ
NewsBreaking NewsLatest NewsPunjabਨੌਜਵਾਨਾਂ ਨੇ ਕੀਤਾ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ਦਾ ਵਿਰੋਧ, ਕਿਸਾਨਾਂ ਖ਼ਿਲਾਫ਼ ਬੋਲਣਾ ਅਦਾਕਾਰ ਨੂੰ ਪਿਆ ਮਹਿੰਗਾBunty27/08/2021 by Bunty27/08/202101133 ਲੁਧਿਆਣਾ – ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ‘ਬੈੱਲਬਾਟਮ’ ਖ਼ਿਲਾਫ਼ ਨੌਜਵਾਨਾਂ ਵੱਲੋਂ ਪਵੇਲੀਅਨ ਮਾਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਾਜ਼ਰ ਜੱਸੀ ਗਿੱਲ, ਜੱਸ
NewsBreaking NewsLatest NewsPunjabਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 3 ਸਤੰਬਰ ਨੂੰ, ਕੈਪਟਨ ਨੇ ਇਕ ਤੀਰ ਨਾਲ ਲਾਏ ਕਈ ਨਿਸ਼ਾਨੇBunty27/08/2021 by Bunty27/08/20210262 ਚੰਡੀਗੜ੍ਹ – ਇਕ ਦਿਨਾ ਮੌਨਸੂਨ ਸੈਸ਼ਨ ਬੁਲਾ ਕੇ ਕੈਪਟਨ ਸਰਕਾਰ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਹਨ। ਪੰਜਾਬ ਵਜ਼ਾਰਤ ਨੇ ਤਿੰਨ ਸਤੰਬਰ ਨੂੰ ਇਕ
NewsBreaking NewsLatest NewsPunjabਕੈਨੇਡਾ ’ਚ ਹਾਦਸੇ ਦਾ ਸ਼ਿਕਾਰ ਹੋਈ ਜਸਪ੍ਰੀਤ ਦੇ ਪਰਿਵਾਰ ਦੇ ਇਸ ਭਾਜਪਾ ਆਗੂ ਨੇ ਫੜ੍ਹੀ ਬਾਂਹBunty27/08/2021 by Bunty27/08/20210836 ਨਾਭਾ – ਪਿੰਡ ਮਟੋਰੜਾ ਤੋਂ ਪਿਛਲੇ ਮਹੀਨੇ ਕੈਨੇਡਾ ਪੜ੍ਹਨ ਗਈ 21 ਸਾਲਾ ਜਸਪ੍ਰੀਤ ਕੌਰ ਜੋ ਸੜਕ ਹਾਦਸੇ ’ਚ ਗੰਭੀਰ ਜਖ਼ਮੀ ਹੋ ਗਈ ਹੈ, ਦੇ ਪਰਿਵਾਰ
NewsBreaking NewsIndiaLatest Newsਸਿੱਖ ਭਾਈਚਾਰੇ ਨੇ PM ਮੋਦੀ ਨੂੰ ਅਫ਼ਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਉਣ ਵਿਚ ਮਦਦ ਲਈ ਕੀਤਾ ਧੰਨਵਾਦBunty27/08/2021 by Bunty27/08/20210479 ਦਿੱਲੀ – ਭੋਪਾਲ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕੀਤਾ। ਉਨ੍ਹਾਂ