Australia & New ZealandBreaking NewsLatest Newsਸਿਡਨੀ ‘ਚ ਕੋਵਿਡ ਪਾਬੰਦੀਆਂ ‘ਚ ਢਿੱਲ ਦੇਣ ਦੀ ਤਿਆਰੀadmin27/08/202127/08/2021 by admin27/08/202127/08/20210516 ਸਿਡਨੀ – ਆਸਟ੍ਰੇਲੀਆ ਵਿਚ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਨਿਊ ਸਾਊਥ ਵੇਲਜ਼ ਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ
Australia & New ZealandBreaking NewsLatest Newsਨਿਊ ਸਾਊਥ ਵੇਲਜ਼ ਦੇ ਵਿੱਚ ਦਿਨੋ-ਦਿਨ ਵਧਦੇ ਜਾ ਰਹੇ ਨੇ ਕੋਵਿਡ-19 ਕੇਸadmin27/08/202127/08/2021 by admin27/08/202127/08/20210542 ਸਿਡਨੀ – ਨਿਊ ਸਾਊਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 1029 ਨਵੇਂ ਮਿਲੇ ਹਨ ਜੋ 24 ਘੰਟਿਆਂ ਦੀ ਮਿਆਦ ਦੇ ਅੰਦਰ
ArticlesPollywoodਪੰਜਾਬੀ ਫ਼ਿਲਮ ‘ਉੱਚਾ ਪਿੰਡ’ ਦੀ ਕਮਾਈ ਦਾ 5% ਹਿੱਸਾ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਹੋਵੇਗਾ’ –ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂadmin26/08/202126/08/2021 by admin26/08/202126/08/20210287 3 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਦੀ ਨਿਰਮਾਤਾ ਜੋੜੀ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬੀਤੇ ਦਿਨੀ ਫ਼ਿਲਮ ਦੇ
Articles ਟੋਕੀਓ ਪੈਰਾਲੰਪਿਕਸ ਵਿੱਚ ਸੁਧਾਰ ਕਾਲਜ ਦੀ ਦਾਅਵੇਦਾਰੀ : ਪੈਰਾਅਥਲੀਟ ਸੰਦੀਪ ਚੌਧਰੀadmin26/08/2021 by admin26/08/20210222 ਸੁਧਾਰ ਕਾਲਜ ਨੂੰ ਕੁੱਲ ਦੁਨੀਆਂ ਵਿੱਚ ਖੇਡਾਂ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਤੋਂ ਇਲਾਵਾ ਇਸ ਕਾਲਜ ਨੇ ਭਾਰਤ ਨੂੰ
Articlesਸਕਾਰਾਤਮਕ ਨਜ਼ਰੀਆadmin26/08/2021 by admin26/08/20210418 ਤੁਸੀਂ ਕੀ ਹੋ ਅਤੇ ਭਵਿੱਖ ਵਿੱਚ ਤੁਸੀਂ ਕੀ ਹੋਵੋਂਗੇ, ਇਹ ਤੁਹਾਡੇ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ। ਕੋਈ ਚਿੱਕੜ ਵਿੱਚ ਉੱਗੇ ਕਲਮ ਉੱਪਰ ਧਿਆਨ ਕੇਂਦਰਿਤ ਕਰੇਗਾ
BollywoodBreaking NewsLatest News‘ਮਰਦ ਕੋ ਦਰਦ ਨਹੀ ਹੋਤਾ . . . !admin26/08/2021 by admin26/08/20210484 ਮੁੰਬਈ – ਕੁਝ ਦਿਨਾਂ ਦੇ ਬਾਅਦ ਇਹ ਦੱਸਿਆ ਕਿ ਅਭਿਸ਼ੇਕ ਬੱਚਨ ਦੇ ਹੱਥ ‘ਚ ਸੱਟ ਲੱਗੀ ਅਤੇ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਇਲਾਜ ਚੱਲ ਰਿਹਾ
NewsBreaking NewsIndiaLatest Newsਅਸਥਾਨਾ ਮਾਮਲੇ ‘ਚ ਹਾਈ ਕੋਰਟ ਦੋ ਹਫਤਿਆਂ ‘ਚ ਪਟੀਸ਼ਨ ਨਿਪਟਾਏ : ਸੁਪਰੀਮ ਕੋਰਟBunty26/08/2021 by Bunty26/08/20210589 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਉਹ ਰਾਕੇਸ਼ ਅਸਥਾਨਾ ਦੀ ਦਿੱਲੀ ਪੁਲਿਸ ਕਮਿਸ਼ਨਰ ਅਹੁਦੇ ‘ਤੇ ਨਿਯੁਕਤੀ ਨੂੰ ਚੁਣੌਤੀ
NewsBreaking NewsLatest NewsPunjabਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਡਾਇਰੈਕਟ ਫਲਾਈਟ 3 ਸਤੰਬਰ ਤੋਂBunty26/08/202126/08/2021 by Bunty26/08/202126/08/202101424 ਅੰਮ੍ਰਿਤਸਰ – ਏਅਰ ਇੰਡੀਆ ਨੇ ਅੰਮ੍ਰਿਤਸਰ-ਬਰਮਿੰਘਮ ਫਲਾਈਟ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਕੋਰੋਨਾ ਕਾਰਨ ਇਹ ਫਲਾਈਟ ਕਾਫੀ ਸਮੇਂ ਤੋਂ ਬੰਦ ਸੀ। ਬ੍ਰਿਟੇਨ ਵੱਲੋਂ
NewsBreaking NewsIndiaLatest Newsਟੀਕਾਕਰਨ ਦੀ ਤੇਜ਼ ਰਫ਼ਤਾਰ, ਸਿਰਫ਼ 19 ਦਿਨ ’ਚ ਲਗਾਈ ਗਈ 10 ਕਰੋੜ ਡੋਜ਼ : ਸਿਹਤ ਮੰਤਰੀBunty26/08/2021 by Bunty26/08/20210461 ਨਵੀਂ ਦਿੱਲੀ – ਭਾਰਤ ’ਚ ਤੇਜ਼ੀ ਨਾਲ ਕੋਰੋਨਾ ਖ਼ਿਲਾਫ਼ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਸ਼ੁਰੂ ’ਚ ਦੇਸ਼ ’ਚ ਘੱਟ ਰਫ਼ਤਾਰ ਨਾਲ ਟੀਕੇ ਲੱਗੇ ਸਨ ਪਰ
NewsBreaking NewsIndiaLatest Newsਦਾਗੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਜਾਂਚ ’ਚ ਦੇਰੀ ’ਤੇ ਸੁਪਰੀਮ ਕੋਰਟ ਖ਼ਫਾBunty26/08/2021 by Bunty26/08/20210318 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸਾਬਕਾ ਤੇ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਖ਼ਿਲਾਫ਼ ਦਰਜ ਸੀਬੀਆਈ ਤੇ ਈਡੀ ਦੇ ਮਾਮਲਿਆਂ ਦੀ ਜਾਂਚ ਅਤੇ ਟਰਾਇਲ