Health & FitnessArticlesਮੋਟਾਪਾ ਵੱਧਾ ਰਿਹਾ ਹੈ ਬਿਮਾਰੀਆਂadmin14/02/2021 by admin14/02/20210579 ਮੋਟਾਪਾ ਯਾਨਿ ਓੋਵਰਵੇਟ ਦੀ ਵੱਧ ਰਹੀ ਸਮੱਸਿਆ ਖਤਰਨਾਕ ਬਿਮਾਰੀਆਂ ਦੇ ਨਾਲ ਮੌਤ ਦਾ ਦਰਬਾਜਾ ਵੀ ਓਪਨ ਕਰ ਰਹੀ ਹੈ। ਤੰਦਰੁਸਤੀ ਦੇ ਲੈਵਲ ਤੋਂ ਵੱਧ ਵਜ਼ਨ
Articlesਕਰੋਨਾ ਮਹਾਂਮਾਰੀ ਅਮੀਰਾਂ ਲਈ ਵਰਦਾਨ – ਗਰੀਬਾਂ ਲਈ ਬਣੀ ਸਰਾਪadmin14/02/202131/08/2021 by admin14/02/202131/08/20210203 ਗਰੀਬੀ ਅਤੇ ਅਸਮਾਨਤਾ ਖ਼ਤਮ ਕਰਨ ਲਈ ਵਿਸ਼ਵ ਪ੍ਰਸਿੱਧ ਸੰਸਥਾ ਆਕਸਫੈਮ ਦੀ ਇੱਕ ਰਿਪੋਰਟ ਮੁਤਾਬਿਕ ਭਾਰਤ ਦੇ ਅਰਬ-ਖਰਬਪਤੀ ਮੁਕੇਸ਼ ਅੰਬਾਨੀ ਦੀ ਇੱਕ ਸੈਕਿੰਡ ਦੀ ਕਮਾਈ, ਇੱਕ
LiteratureArticlesਪੰਜਾਬੀ ਦੇ ਕੁੱਝ ਠੇਠ ਲਫ਼ਜ਼ ਜੋ ਅਲੋਪ ਹੋ ਗਏ ਹਨadmin14/02/202114/02/2021 by admin14/02/202114/02/20210446 ਪੰਜਾਬੀ ਦੇ ਕੁੱਝ ਲਫ਼ਜ਼ ਜੋ ਪਿੰਡਾਂ ਵਿੱਚ ਠੇਠ ਪੰਜਾਬੀ ਵਿੱਚ ਬੋਲੇ ਜਾਂਦੇ ਸਨ। ਉਹ ਤਕਰੀਬਨ ਤਕਰੀਬਨ ਅਲੋਪ ਹੋ ਗਏ ਹਨ।ਨਵੀਂ ਪੀੜੀ ਇਸ ਤੋ ਬਿਲਕੁਲ ਅਨਜਾਨ
Articlesਸਚ ਸੁਣਾਇਸੀ ਸਚ ਕੀ ਬੇਲਾadmin13/02/202113/02/2021 by admin13/02/202113/02/20210356 ਸੱਚ ਕੀ ਹੈ? ਝੂਠ ਦੀ ਗੈਰ-ਹਾਜਰੀ? ਕੂੜ-ਮੁਕਤ ਬਿਆਨੀਆਂ? ਕੁਫਰਹੀਣ ਸਟੇਟਮੈਂਟ ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ, ਵਿੱਕੀਪੀਡੀਆ
Articlesਮੌਜੂਦਾ ਬਜ਼ਟ 2021-22 ਦੇਸ਼ ਦੇ ਜਨਤਕ ਖੇਤਰ ਅਦਾਰਿਆਂ ਨੂੰ ਵੇਚਣ ਤੁਰਿਆ ਦੇਸ਼ ਦਾ ਹਾਕਮadmin13/02/202131/08/2021 by admin13/02/202131/08/20210443 ਪਿਛਲੇ ਇੱਕ ਸਾਲ ‘ਚ ਆਮ ਆਦਮੀ ਦੀ ਜ਼ਿੰਦਗੀ ਦਾ ਪੱਧਰ ਡਿੱਗ ਗਿਆ ਹੈ। ਦੇਸ਼ ‘ਚ ਮਹਿੰਗਾਈ ‘ਤੇ ਲਗਾਮ ਨਹੀਂ ਰਹੀ। ਵੱਡੀ ਗਿਣਤੀ ‘ਚ ਲੋਕਾਂ ਨੂੰ
Storyਬਾਲ ਕਹਾਣੀ – ਮਿਹਨਤ ਦਾ ਫਲadmin13/02/202113/02/2021 by admin13/02/202113/02/20210434 ਇੱਕ ਬੁੱਢੀ ਔਰਤ ਬਜਾਰ ਵੱਲ ਜਾ ਰਹੀ ਸੀ।ਬਜਾਰ ਜਾਣ ਦੇ ਸਾਰੇ ਰਸਤੇ ਬੰਦ ਹੋਏ ਪਏ ਸਨ।ਸਿਰਫ ਇੱਕ ਹੀ ਰਸਤਾ ਖੁੱਲਾ ਸੀ।ਦੂਜੇ ਰਸਤਿਆਂ ਵਿੱਚ ਬਹੁਤ ਸਾਰੇ
Articlesਵੱਡਾ ਘਲੂਘਾਰਾ … ਤੇ 30 ਹਜ਼ਾਰ ਸਿੱਖ ਸ਼ਹੀਦ ਹੋ ਗਏ?admin13/02/202131/08/2021 by admin13/02/202131/08/20210341 ਅਹਿਮਦਸ਼ਾਹ ਅਬਦਾਲੀ ਹਿੰਦੁਸਤਾਨ ਪੁਰ ਪੰਜ ਹਮਲੇ ਕਰ ਚੁਕਾ ਸੀ ਅਤੇ ਛੇਵੇਂ ਹਮਲੇ ਦੀ ਤਿਆਰੀ ਉਹ ਬਹੁਤ ਹੀ ਜ਼ੋਰ-ਸ਼ੋਰ ਨਾਲ ਕਰ ਰਿਹਾ ਸੀ। ਇਤਿਹਾਸਕਾਰ ਮੰਨਦੇ ਹਨ
Articlesਆਪਣੇ ਪਿੰਡਾਂ ਦੀ ਐ !admin13/02/202131/08/2021 by admin13/02/202131/08/202101380 ਦਿੱਲੀ ਵਿਖੇ ਚੰਗੇ ਭਲੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਬਹੁਤ ਹੀ ਦੁੱਖਦਾਈ ਘਟਨਾ ਵਾਪਰੀ ਹੈ। ਕੁਝ ਸ਼ਰਾਰਤੀ ਬੰਦਿਆਂ ਨੇ ਨੌਜਵਾਨਾਂ ਦੇ ਠਾਠਾਂ
Articlesਸ਼ਹੀਦੀ ਸਾਕਾ ਨਨਕਾਣਾ ਸਾਹਿਬadmin13/02/202131/08/2021 by admin13/02/202131/08/202101225 ਅੰਗਰੇਜ਼ੀ ਰਾਜ ਵੇਲੇ ਗੁਰਦੁਆਰਿਆਂ ਤੇ ਮਹੰਤ ਕਾਬਜ਼ ਸਨ ਮਹੰਤ ਕਿੱਥੋਂ ਆਏ? ਇਹ ਕੌਣ ਸਨ? ਇਹ ਗੁਰਦੁਆਰਿਆਂ ਤੇ ਕਦੋਂ ਕਾਬਜ਼ ਹੋਏ? ਪਹਿਲਾਂ ਸਾਨੂੰ ਇਨ੍ਹਾਂ ਦੇ ਪਿਛੋਕੜ
Articlesਜਿੱਤੇਗਾ ਸੰਗਰਾਮ ਅਸਾਡਾ ਦੇਖ ਲਵੀਂ, ਝੰਡੇ ਸਾਡੇ ਏਸ ਤਰਾਂ ਹੀ ਝੁੱਲਣਗੇadmin13/02/202113/02/2021 by admin13/02/202113/02/20210460 ਜਿੱਤੇਗਾ ਸੰਗਰਾਮ ਅਸਾਡਾ ਦੇਖ ਲਵੀਂ, ਝੰਡੇ ਸਾਡੇ ਏਸ ਤਰਾਂ ਹੀ ਝੁੱਲਣਗੇ ਰਾਤਾਂ ਨੂੰ ਉੱਠ ਉੱਠ ਕੇ ਚੀਕਾਂ ਮਾਰੇਂਗਾ, ਤੈਨੂੰ ਸਾਰੀ ਉਮਰ ਨਾ ਇਹ ਦਿਨ ਭੁੱਲਣਗੇ