ArticlesIndiaਪ੍ਰਧਾਨ ਮੰਤਰੀ ਵਲੋਂ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦਾ ਨਿੱਘਾ ਸਵਾਗਤ ਕੀਤਾ !admin22/04/202522/04/2025 by admin22/04/202522/04/20250132 ਚਾਰ ਦਿਨਾਂ ਭਾਰਤ ਯਾਤਰਾ ’ਤੇ ਪਰਵਾਰ ਸਮੇਤ ਦਿੱਲੀ ਪੁੱਜੇ ਅਮਰੀਕੀ ਉਪ-ਰਾਸ਼ਟਰਪਤੀ ਸੋਮਵਾਰ, 21 ਅਪ੍ਰੈਲ ਨੂੰ ਸਵੇਰੇ 9.30 ਵਜੇ ਪਾਲਮ ਏਅਰਬੇਸ ਪਹੁੰਚੇ ਜਿਥੇ ਉਨ੍ਹਾਂ ਦਾ ਸਵਾਗਤ
Sportਅਮੈਰਿਕਨ ਸਿੱਖ ਸੰਗਤ ਵੱਲੋਂ 7ਵਾਂ ਵਾਲੀਬਾਲ ਸੂਟਿੰਗ ਟੂਰਨਾਮੈਂਟ ਕਰਵਾਇਆadmin22/04/202522/04/2025 by admin22/04/202522/04/20250227 ਫਰਿਜ਼ਨੋ, ਕੈਲਿਫੋਰਨੀਆ, (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) – ਅਮੈਰਿਕਨ ਸਿੱਖ ਸੰਗਤ ਵੱਲੋਂ ਗਲੇਸ਼ੀਅਰ ਮਿੱਡਲ ਸਕੂਲ ਵਿਖੇ 19 ਅਤੇ 20 ਅਪ੍ਰੈਲ ਨੂੰ ਕਰਵਾਇਆ ਗਿਆ 7ਵਾਂ ਵਾਲੀਬਾਲ ਸੂਟਿੰਗ
Literatureਲੇਖਕ ਅਸ਼ੋਕ ਬਾਂਸਲ ਮਾਨਸਾ ਦੇ ਸਨਮਾਨ ਹਿਤ ਸਮਾਗਮ ਦਾ ਅਯੋਜਨadmin22/04/202522/04/2025 by admin22/04/202522/04/20250155 ਪੰਜਾਬੀ ਗੀਤ ਸੰਗੀਤ ਦੇ, ਖ਼ਾਸਕਰ ਗੀਤਕਾਰਾਂ ਨਾਲ ਡਾਢਾ ਮੋਹ ਰੱਖਣ ਵਾਲੇ, ਪੰਜਾਬੀਅਤ ਨੂੰ ਪਰਣਾਏ ਹੋਏ ਅਸ਼ੋਕ ਬਾਂਸਲ ਮਾਨਸਾ ਅਜਕੱਲ ਆਪਣੀ ਕਨੇਡਾ-ਅਮੈਰਿਕਾ ਫੇਰੀ ਤੇ ਹਨ। ਉਹ
Punjabਸੰਯੁਕਤ ਕਿਸਾਨ ਮੋਰਚੇ ਵਲੋਂ ਟਰੰਪ, ਮੋਦੀ ਅਤੇ ਵੈਂਸ ਦੇ ਪੁਤਲੇ ਸਾੜਨ ਦਾ ਫੈਸਲਾ !admin22/04/202522/04/2025 by admin22/04/202522/04/20250154 ਚੰਡੀਗੜ੍ਹ/ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਦੀ ਕੱਲ੍ਹ ਨਵੀਂ ਦਿੱਲੀ ਵਿਖੇ ਜਨਰਲ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਾਟਕ ਤੋਂ ਹਨਨ ਮੁੱਲਾ, ਦਰਸ਼ਨ
ArticlesInternationalReligionਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਪੂਰਾ ਜੀਵਨ ਸਾਦਗੀ ਤੇ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਸੀ ! admin22/04/202523/04/2025 by admin22/04/202523/04/20250203 ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ, ਕਾਸਾ ਸੈਂਟਾ ਮਾਰਟਾ ਵਿਖੇ ਦੇਹਾਂਤ ਹੋ ਗਿਆ
ArticlesIndiaਸਿੱਖਿਆ, ਸਿਹਤ, ਦਵਾਈ, ਪੁਲਿਸ ਸਟੇਸ਼ਨ ਅਤੇ ਤਹਿਸੀਲ ਦੀ ਅਸਫਲਤਾ ਚਿੰਤਾ ਦਾ ਵਿਸ਼ਾ !admin21/04/202521/04/2025 by admin21/04/202521/04/20250118 ਸਿੱਖਿਆ, ਸਿਹਤ, ਮੈਡੀਕਲ, ਪੁਲਿਸ ਸਟੇਸ਼ਨ ਅਤੇ ਤਹਿਸੀਲ ਵਰਗੇ ਪੰਜ ਅਦਾਰਿਆਂ ਦੀ ਅਸਫਲਤਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਿੱਖਿਆ ਹੁਣ ਗਿਆਨ ਨਹੀਂ ਰਹੀ ਸਗੋਂ ਕੋਚਿੰਗ ਅਤੇ
ArticlesInternationalਟਰੰਪ ਪਨਾਮਾ ਨਹਿਰ ਅਤੇ ਗਰੀਨਲੈਂਡ ਉਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ?admin21/04/2025 by admin21/04/20250156 ਡੋਨਾਲਡ ਟਰੰਪ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪਨਾਮਾ ਨਹਿਰ ਅਤੇ ਗਰੀਨਲੈਂਡ ‘ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪਨਾਮਾ ਨਹਿਰ, ਪਨਾਮਾ ਦੇਸ਼ ਦੇ ਤਕਰੀਬਨ
Punjabਲੁਧਿਆਣਾ ਪੱਛਮੀ ਜ਼ਿਮਨੀ ਚੋਣ: ਵੋਟਰ ਸੂਚੀਆਂ ਸਬੰਧੀ 24 ਤੱਕ ਦਾਇਰ ਕੀਤੇ ਜਾ ਸਕਦੈ ਦਾਅਵੇ ਤੇ ਇਤਰਾਜ਼admin21/04/2025 by admin21/04/20250132 ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ, ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਚੱਲ ਰਹੀ ਹੈ। ਇਸ ਵੋਟਰ ਸੂਚੀ ਦੀ ਅੰਤਿਮ
ArticlesAustralia & New ZealandSport“ਥੈਂਕ ਯੂ ਪੰਜਾਬ” ਬੰਗਲੌਰ ਤੋਂ ਹਾਰਨ ਬਾਅਦ ਰਿੱਕੀ ਪੋਂਟਿੰਗ ਦਾ ਭਾਵੁਕ ਸੰਦੇਸ਼ !admin21/04/202521/04/2025 by admin21/04/202521/04/20250169 ਆਈਪੀਐਲ 2025 ਵਿੱਚ ਪੰਜਾਬ ਕਿੰਗਜ਼ ਨੇ ਚੰਡੀਗੜ੍ਹ ਵਿੱਚ ਆਪਣੇ ਆਖਰੀ ਘਰੇਲੂ ਮੈਚ ਤੋਂ ਬਾਅਦ ਇੱਕ ਖਾਸ ਪਲ ਸਿਰਜਿਆ। ਕੋਚ ਰਿੱਕੀ ਪੋਂਟਿੰਗ ਅਤੇ ਟੀਮ ਪ੍ਰਬੰਧਨ ਨੇ
Indiaਕਰਨੀ ਸੈਨਾ ਦੇ ਵਾਈਸ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆadmin21/04/2025 by admin21/04/20250119 ਝਾਰਖੰਡ ਦੇ ਜਮਸ਼ੇਦਪੁਰ ਵਿੱਚ ਸ਼੍ਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਉਪ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਪਰਾਧੀਆਂ ਨੇ ਉਸਨੂੰ ਗੋਲੀ