ArticlesAustralia & New Zealandਆਸਟ੍ਰੇਲੀਆ ਦਾ ਸਭ ਤੋਂ ਸਖ਼ਤ ਜ਼ਮਾਨਤ ਕਾਨੂੰਨ ਸੰਸਦ ਵਿੱਚ ਪਾਸ !admin21/03/202521/03/2025 by admin21/03/202521/03/20250173 ਵਿਕਟੋਰੀਆ ਦੀ ਸਰਕਾਰ ਦੇਸ਼ ਵਿੱਚ ਸਭ ਤੋਂ ਸਖ਼ਤ ਜ਼ਮਾਨਤ ਕਾਨੂੰਨ ਪੇਸ਼ ਕਰ ਰਹੀ ਹੈ, ਜਿਸ ਦਾ ਪਹਿਲਾ ਪੜਾਅ ਅੱਜ ਸਵੇਰੇ ਸੰਸਦ ਨੇ ਪਾਸ ਕਰ ਦਿੱਤਾ।
ArticlesIndiaPunjab‘ਕਲੀਨ ਸਵੀਪ’ ਯੋਜਨਾ ਦੇ ਤਹਿਤ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾਇਆ ਗਿਆ !admin21/03/202521/03/2025 by admin21/03/202521/03/20250274 ਖਨੌਰੀ ਸਰਹੱਦ ਤੋਂ ਕਿਸਾਨਾਂ ਨੂੰ ਹਟਾਉਣ ਦੀ ਯੋਜਨਾ ‘ਕਲੀਨ ਸਵੀਪ’ ਦੇ ਤਹਿਤ ਬਣਾਈ ਗਈ ਸੀ। ਖਨੌਰੀ ਸਰਹੱਦ ਤੋਂ ਕਿਸਾਨਾਂ ਨੂੰ ਹਟਾਉਣ ਦੀ ਕਾਰਵਾਈ ਬੁੱਧਵਾਰ ਰਾਤ
Punjabਨਰਿੰਦਰ ਕੌਰ ਭਰਾਜ ਨੇ 33.85 ਲੱਖ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ !admin21/03/2025 by admin21/03/20250133 ਸੰਗਰੂਰ, (ਦਲਜੀਤ ਕੌਰ) – ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਰਕਾਰੀ ਰਣਬੀਰ ਕਾਲਜ ਵਿਖੇ 33.85 ਲੱਖ ਰੁਪਏ ਦੀ ਲਾਗਤ ਨਾਲ ਅਪਰੋਚ ਰੋਡ ਦੇ ਅਪਗਰੇਡੇਸ਼ਨ ਅਤੇ ਕਾਲਜ
Punjabਪੰਜਾਬ ਸਰਕਾਰ ਲੋਕਾਂ ਨੂੰ ਕਿਸਾਨ-ਵਪਾਰੀ ਅਤੇ ਸ਼ਹਿਰੀ-ਪੇਂਡੂ ਦੀ ਲੜਾਈ ਵਿੱਚ ਉਲਝਾ ਰਹੀ ਹੈ: ਬਾਦਲadmin21/03/202521/03/2025 by admin21/03/202521/03/20250312 ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਕਿਸਾਨਾਂ ਨੂੰ ਜਬਰੀ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਹਟਾਇਆ ਗਿਆ। ਇਨ੍ਹਾਂ ਹੀ ਨਹੀਂ 700 ਦੇ ਕਰੀਬ ਕਿਸਾਨਾਂ ਨੂੰ ਡਿਟੇਨ ਵੀ
Punjab“ਮੋਦੀ ਮਾਨ ਦੀ ਕਿਸਾਨ-ਦੁਸ਼ਮਣ ਜੋੜੀ ਮੁਰਦਾਬਾਦ”, “ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ” ਦੇ ਗੂੰਜੇ ਨਾਅਰੇadmin21/03/2025 by admin21/03/20250342 ਚੰਡੀਗੜ੍ਹ, (ਦਲਜੀਤ ਕੌਰ) – ਬੀਤੇ ਦਿਨ ਮੋਦੀ ਅਤੇ ਮਾਨ ਦੀ ਗਿਣੀਮਿਥੀ ਸਾਜ਼ਸ਼ ਤਹਿਤ ਸ਼ੰਭੂ, ਖਨੌਰੀ ਮੋਰਚਿਆਂ ਦੇ ਮੁੱਖ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਵਾਪਸੀ
Punjabਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਰ ਵਧਾਉਣ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼admin21/03/2025 by admin21/03/20250156 ਸੰਗਰੂਰ, (ਦਲਜੀਤ ਕੌਰ) – ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਦਾਖਲਾ ਦਰ ਨੂੰ ਵਧਾਉਣ ਲਈ ਵਿਸ਼ੇ਼ਸ ਮੁਹਿੰਮ ਦਾ ਆਗਾਜ਼ ਕੀਤਾ ਗਿਆ
Punjabਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੂੰ ਪੱਤਰਕਾਰਾਂ ਦੇ ਸੁਆਲਾਂ ਦਾ ਲਾਈਵ ਅਨੁਭਵadmin21/03/2025 by admin21/03/20250160 ਜਲੰਧਰ, (ਪਰਮਿੰਦਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਜਨ-ਸੰਚਾਰ ਅਤੇ ਪੱਤਰਕਾਰੀ ਵਿਭਾਗ ਦੇ ਅਧਿਆਪਕ ਪ੍ਰੋਫੈਸਰ ਨਿਧੀ ਸ਼ਰਮਾ ਵੱਲੋਂ ਕਾਲਜ ਵਿਖੇ ਇਸੇ ਵਿਸ਼ੇ ਦਾ
Punjabਕਾਮਰਸ ਵਿਭਾਗ ਵੱਲੋਂ ‘ਐਲੂਮਨੀ ਮੀਟ’ ਕਰਵਾਈ ਗਈ !admin21/03/2025 by admin21/03/20250199 ਅੰਮ੍ਰਿਤਸਰ – ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ‘ਐਲੂਮਨੀ ਮੀਟ’ ਕਰਵਾਈ ਗਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਅਗਵਾਈ ਹੇਠ ਕਰਵਾਏ ਉਕਤ
Australia & New ZealandHornsby Shire to celebrate diversity with Taste of the World cultural festivaladmin22/03/2025 by admin22/03/20250354 Hornsby Shire Council is excited to welcome back the vibrant Taste of the World event, celebrating the brilliant cultural diversity of its community with a
ArticlesInternationalਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਦੋ ਫੈਸਲੇ ਉਸਦੇ ਗਲੇ ਦੀ ਹੱਡੀ ਬਣ ਗਏ !admin21/03/202521/03/2025 by admin21/03/202521/03/20250303 ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਸ ਸਮੇਂ ਦੋ ਮੋਰਚਿਆਂ ਵਿੱਚ ਉਲਝੇ ਹੋਏ ਹਨ। ਪਹਿਲਾ ਮੋਰਚਾ ਗਾਜ਼ਾ ਹੈ, ਜਿੱਥੇ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਇੱਕਪਾਸੜ ਜੰਗਬੰਦੀ