IndiaPunjab20 ਜਨਵਰੀ 2025 ਨੂੰ ਸੰਸਦ ਮੈਂਬਰ ਦੀ ਰਿਹਾਇਸ਼/ਦਫ਼ਤਰਾਂ ਅੱਗੇ ਕਿਸਾਨ ਧਰਨਾ ਦੇਣ ਦਾ ਐਲਾਨ admin17/01/202517/01/2025 by admin17/01/202517/01/20250131 ਚੰਡੀਗੜ੍ਹ – ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਵਫਦ ਮੁੱਖ ਮੰਤਰੀਆਂ ਨੂੰ ਖੇਤੀਬਾੜੀ ਮਾਰਕੀਟਿੰਗ ‘ਤੇ ਸੰਘੀ ਵਿਰੋਧੀ ਰਾਸ਼ਟਰੀ ਨੀਤੀ ਢਾਂਚੇ (ਐਨਪੀਐਫਏਐਮ) ਨੂੰ ਰੱਦ ਕਰਨ ਲਈ ਵਿਧਾਨ ਸਭਾ
Punjab‘ਆਪ’ ਪ੍ਰਧਾਨ ਵੱਲੋਂ ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕ ਵਿਰੋਧੀ ਪੱਤਰ ‘ਤੇ ਰੋਕ ਲਗਾਉਣ ਦਾ ਭਰੋਸਾadmin17/01/202517/01/2025 by admin17/01/202517/01/20250126 ਸੁਨਾਮ ਊਧਮ ਸਿੰਘ ਵਾਲਾ – ਪੀਟੀਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਰਿਵਿਜ਼ਨ ਦੇ ਨਾਮ ਹੇਠ ਕਟੌਤੀ ਅਤੇ ਰਿਕਵਰੀ ਕਰਨ ਦਾ ਫੈਸਲਾ ਰੱਦ ਕਰਨ
ArticlesIndiaਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਅਤੇ ਕਾਂਗਰਸ ਆਹਮੋ-ਸਾਹਮਣੇ ਕਿਉਂ ?admin17/01/202517/01/2025 by admin17/01/202517/01/20250117 ਦਿੱਲੀ ਵਿੱਚ 5 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਤਿੰਨੋਂ ਵੱਡੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰਾਂ ਦਾ ਫੈਸਲਾ ਕਰ ਲਿਆ ਹੈ। ‘ਆਪ’ ਅਤੇ ਕਾਂਗਰਸ ਨੇ ਦਿੱਲੀ ਦੀਆਂ
ArticlesSportਸਫਲਤਾ ਇੱਕ ਜਨਤਕ ਜਸ਼ਨ ਹੈ ਅਤੇ ਅਸਫਲਤਾ ਇੱਕ ਨਿੱਜੀ ਬਿਪਤਾ ਹੈ !admin16/01/202516/01/2025 by admin16/01/202516/01/20250192 ਨਤੀਜਿਆਂ ‘ਤੇ ਜ਼ੋਰ ਹੌਲੀ-ਹੌਲੀ ਸਿੱਖਣ ਅਤੇ ਸੁਧਾਰ ਦੀ ਮਹੱਤਤਾ ਨੂੰ ਘਟਾਉਂਦਾ ਹੈ, ਜਿਸ ਨਾਲ ਸਫਲਤਾ ਅਸਥਿਰ ਹੋ ਜਾਂਦੀ ਹੈ। ਰਿਸ਼ਭ ਪੰਤ ਵਰਗੇ ਕ੍ਰਿਕਟਰ, ਜਿਨ੍ਹਾਂ ਦੀ
BollywoodArticlesਬਾਲੀਵੁੱਡ ਹੀਰੋ ਸੈਫ ਅਲੀ ਖਾਨ ਚਾਕੂ ਹਮਲੇ ਵਿੱਚ ਗੰਭੀਰ ਜ਼ਖਮੀਂ !admin16/01/202516/01/2025 by admin16/01/202516/01/20250179 ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਜ਼ਖਮੀ ਹੋ ਗਏ ਹਨ। ਰਿਪੋਰਟਾਂ ਅਨੁਸਾਰ, ਇੱਕ ਲੁਟੇਰੇ ਨੇ ਕਥਿਤ ਤੌਰ ‘ਤੇ ਉਸਦੇ ਬਾਂਦਰਾ ਘਰ ਵਿੱਚ ਦਾਖਲ ਹੋਣ ਤੋਂ ਬਾਅਦ
Sportਜੋਕੋਵਿਚ ਵਲੋਂ ਸਭ ਤੋਂ ਵੱਧ ਗਰੈਂਡਸਲੈਮ ਖੇਡਣ ਦਾ ਰਿਕਾਰਡ !admin16/01/202516/01/2025 by admin16/01/202516/01/20250123 ਮੈਲਬੌਰਨ – ਨੋਵਾਕ ਜੋਕੋਵਿਚ ਨੇ ਇੱਥੇ ਆਸਟ੍ਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਦਾ ਮੈਚ ਖੇਡ ਕੇ ਗਰੈਂਡਸਲੈਮ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਮੈਚ ਖੇਡਣ
India7 ਹੋਰ ਭਾਰਤੀ ਹਵਾਈ ਅੱਡਿਆਂ ’ਤੇ ਹੋਵੇਗੀ ਇਮੀਗਰੇਸ਼ਨ ਮਨਜ਼ੂਰੀ !admin16/01/202516/01/2025 by admin16/01/202516/01/20250124 ਨਵੀਂ ਦਿੱਲੀ – ਪਹਿਲਾਂ ਤੋਂ ਪੜਤਾਲ ਕਰਵਾ ਚੁੱਕੇ ਭਾਰਤੀ ਨਾਗਰਿਕਾਂ ਤੇ ਪਰਵਾਸੀ ਭਾਰਤੀ ਨਾਗਰਿਕ (ਓਸੀਆਈ) ਕਾਰਡਧਾਰਕਾਂ ਲਈ ਤੇਜ਼ੀ ਨਾਲ ਇਮੀਗਰੇਸ਼ਨ ਪ੍ਰਕਿਰਿਆ 16 ਜਨਵਰੀ ਤੋਂ ਮੁੰਬਈ,
Punjabਬੂਟੀਕ ਤੇ ਹੈਰੀਟੇਜ ਹੋਟਲ ‘ਰਨ-ਬਾਸ’ ਲੋਕਾਂ ਨੂੰ ਸਮਰਪਿਤadmin16/01/2025 by admin16/01/20250109 ਪਟਿਆਲਾ – ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਹੀ ਸ਼ਹਿਰ ਦੇ ਕਿਲਾ ਮੁਬਾਰਕ ਵਿੱਚ ਬੂਟੀਕ ਤੇ ਹੈਰੀਟੇਜ ਹੋਟਲ ਰਨ-ਬਾਸ ਪੈਲੇਸ ਲੋਕਾਂ ਨੂੰ ਸਮਰਪਿਤ ਕੀਤਾ। ਇਸ ਦੌਰਾਨ
IndiaPunjabਕਿਸਾਨ ਆਗੂ ਡੱਲੇਵਾਲ ਦੀ ਹਮਾਇਤ ’ਚ 111 ਕਿਸਾਨਾਂ ਵੱਲੋਂ ਮਰਨ ਵਰਤ ਸ਼ੁਰੂ !admin16/01/202516/01/2025 by admin16/01/202516/01/20250131 ਪਟਿਆਲਾ – ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹਾਲਤ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਚੁੱਪ ਵੱਟਣ ਤੋਂ ਖਫ਼ਾ 111 ਹੋਰ
Articlesਆਖਿਰ ਪਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਦਾ ਕਾਰਣ ਕੀ ਹੈ ?admin16/01/202516/01/2025 by admin16/01/202516/01/20250113 ਅੰਕੜਿਆਂ ਦੇ ਅਨੁਸਾਰ, ਰੋਜ਼ੀ-ਰੋਟੀ ਦੀ ਭਾਲ ਵਿੱਚ ਸਥਾਨਕ ਅਤੇ ਖੇਤਰੀ ਸੀਮਾਵਾਂ ਪਾਰ ਕਰਨ ਵਾਲੇ ਲੋਕਾਂ ਨੂੰ ਆਪਣੇ ਮੇਜ਼ਬਾਨ ਸਮਾਜ ਵਿੱਚ ਸਥਾਈ ਬਾਹਰੀ ਮੰਨੇ ਜਾਣ ਦਾ