Punjab1158 ਫ਼ਰੰਟ ਨੇ ਵੱਲੋਂ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਦਾ ਘਿਰਾਓadmin16/01/202516/01/2025 by admin16/01/202516/01/20250113 ਐੱਸ.ਏ.ਐੱਸ. ਨਗਰ – ਅੱਜ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਮੋਹਾਲੀ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਫ਼ਰੰਟ ਦੇ ਆਗੂ
Punjabਚੇਤਨਾ ਵਰਕਸ਼ਾਪ ਜਥੇਬੰਦੀ ਦੀ ਮਜ਼ਬੂਤੀ ਲਈ ਅਤਿ ਜ਼ਰੂਰੀ: ਹਰਨੇਕ ਸਿੰਘ ਮਹਿਮਾadmin16/01/202516/01/2025 by admin16/01/202516/01/20250116 ਬਰਨਾਲਾ – ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਚੇਤਨਾ ਵਰਕਸ਼ਾਪ ਕੁਲਵੰਤ ਸਿੰਘ ਮਾਨ ਦੀ ਪ੍ਰਧਾਨਗੀ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ
Punjabਕੰਪਿਊਟਰ ਅਧਿਆਪਕਾਂ ਨੇ ਆਪਣੇ ਖੂਨ ਨਾਲ ਚਿੱਠੀਆਂ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਵਾਏ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇadmin16/01/202516/01/2025 by admin16/01/202516/01/20250146 ਸੰਗਰੂਰ – ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਕੰਪਿਊਟਰ ਅਧਿਆਪਕਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਗਵੰਤ ਸਿੰਘ ਮਾਨ ਸਰਕਾਰ
Punjabਜਗਰਾਉਂ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ: ਮਿਲੇਗਾ ਪੀਣਯੋਗ ਸ਼ੁੱਧ ਪਾਣੀadmin16/01/2025 by admin16/01/20250121 ਜਗਰਾਉਂ – ਜਗਰਾਉਂ ਸ਼ਹਿਰ ਦੇ ਪਾਣੀ ਵਿੱਚ ਹੈਵੀ ਮੈਟਲ ਆ ਗਿਆ ਹੈ ਅਤੇ ਇਸ ਸਬੰਧੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਵੀ ਸੂਚਿਤ ਕੀਤਾ ਗਿਆ ਹੈ ਕਿ
Indiaਭਾਗੀਦਾਰ ‘ਜਲੀਕੱਟੂ’ ਦੌਰਾਨ ਇੱਕ ਬਲਦ ਨੂੰ ਕਾਬੂ ਕਰਦੇ ਹੋਏ !admin16/01/202516/01/2025 by admin16/01/202516/01/20250107 ਮਦੁਰਾਈ – ਬੁੱਧਵਾਰ ਨੂੰ ਮਦੁਰਾਈ ਵਿੱਚ ਪੋਂਗਲ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ‘ਜਲੀਕੱਟੂ’ ਦੌਰਾਨ ਭਾਗੀਦਾਰ ਇੱਕ ਬਲਦ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ।
Articlesਭਾਰਤੀ ਰੇਲਵੇ ਨੇ ਇੱਕ ਪੂਰੀ ਰੇਲਗੱਡੀ ਤੇ ਰੇਲਵੇ ਸਟੇਸ਼ਨ ਔਰਤਾਂ ਨੂੰ ਸਮਰਪਿਤ ਕਰ ਦਿੱਤਾ !admin15/01/202515/01/2025 by admin15/01/202515/01/20250129 20ਵੀਂ ਸਦੀ ਤੋਂ ਬਾਅਦ ਔਰਤਾਂ ਦਾ ਸਸ਼ਕਤੀਕਰਨ ਸ਼ਾਇਦ ਸਭ ਤੋਂ ਪਰਿਭਾਸ਼ਿਤ ਅੰਦੋਲਨ ਹੈ। ਅਸੀਂ ਉਨ੍ਹਾਂ ਔਰਤਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸੁਣਦੇ ਹਾਂ ਜਿਨ੍ਹਾਂ ਨੇ ਪੁਰਸ਼-ਪ੍ਰਧਾਨ ਭੂਮਿਕਾਵਾਂ
BollywoodArticlesPollywoodਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !admin15/01/202515/01/2025 by admin15/01/202515/01/20250403 ਭਾਰਤੀ ਫਿਲਮ ਸੈਂਸਰ ਬੋਰਡ ਵਲੋਂ ਫੁੱਲ ਕਲੀਅਰੈਂਸ ਮਿਲਣ ਤੋਂ ਬਾਅਦ ਦਿਲਜੀਤ ਦੋਸਾਂਝ ਖੁਸ਼ ਹੈ ਅਤੇ ਆਪਣੀ ਫਿਲਮ ‘ਪੰਜਾਬ 95’ ਦੀ ਸ਼ੁੱਭ-ਰਿਲੀਜ਼ ਡੇਟ ਲਈ ਬਹੁਤ ਉਤਸਕ
ArticlesTechnologyਇੰਟਰਨੈੱਟ ਦੀ ਆਦਤ ਇੱਕ ਅਣਐਲਾਨੀ ਮਹਾਂਮਾਰੀ ਦਾ ਰੂਪ ਲੈ ਰਹੀ ਹੈ admin15/01/202515/01/2025 by admin15/01/202515/01/20250158 ਇੰਟਰਨੈੱਟ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ। ਇਹ ਜਾਣਕਾਰੀ, ਮਨੋਰੰਜਨ ਅਤੇ ਗਿਆਨ ਦਾ ਬੇਅੰਤ ਸਰੋਤ ਬਣ ਕੇ ਸਾਡੀ ਜ਼ਿੰਦਗੀ ਨੂੰ ਆਸਾਨ ਅਤੇ ਸੁਵਿਧਾਜਨਕ ਬਣਾ ਰਿਹਾ
Articlesਭਾਰਤ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਗੁਣਵੱਤਾ ਵਿੱਚ ਗਿਰਾਵਟ !admin15/01/202515/01/2025 by admin15/01/202515/01/20250144 ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਗਿਰਾਵਟ ਅਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਜਿੱਥੇ ਵੱਡੇ ਖ਼ਤਰੇ ਦੇ ਸੰਕੇਤ ਹਨ, ਉੱਥੇ ਇਹ ਪੀਣ ਵਾਲੇ
LiteraturePunjabਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !admin15/01/202515/01/2025 by admin15/01/202515/01/20250244 ਅੰਮ੍ਰਿਤਸਰ – ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਉੱਘੇ ਕਵੀ ਪਦਮਸ੍ਰੀ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਤਿ-ਆਧੁਨਿਕ ਸੁਰਜੀਤ ਪਾਤਰ ਸੈਂਟਰ