Articlesਮਕਰ ਸੰਕ੍ਰਾਂਤੀ, ਸੂਰਜ ਦੇਵਤਾ ਨੂੰ ਸਮਰਪਿਤ ਸੱਭਿਆਚਾਰਕ, ਧਾਰਮਿਕ ਅਤੇ ਖੇਤੀਬਾੜੀ ਤਿਉਹਾਰ ਹੈ !admin13/01/202513/01/2025 by admin13/01/202513/01/20250139 ਮਕਰ ਸੰਕ੍ਰਾਂਤੀ ਨਾਲ ਜੁੜੇ ਮਾਘ ਮੇਲੇ ਦਾ ਹਿੰਦੂ ਮਹਾਂਕਾਵਿ ਮਹਾਂਭਾਰਤ ਵਿੱਚ ਜ਼ਿਕਰ ਕੀਤਾ ਗਿਆ ਹੈ। ਕੁੰਭ ਮੇਲਾ ਹਰ ਬਾਰਾਂ ਸਾਲਾਂ ਬਾਅਦ ਮਕਰ ਸੰਕ੍ਰਾਂਤੀ ‘ਤੇ ਲਗਾਇਆ
Articlesਘਟ ਰਹੇ ਵਿਦਿਆਰਥੀ, ਵਧ ਰਹੇ ਸਕੂਲ: ਕੀ ਸਿੱਖਿਆ ਯੋਗ ਨਹੀਂ ?admin13/01/202513/01/2025 by admin13/01/202513/01/20250196 ਸਰਕਾਰੀ ਸਕੂਲਾਂ ਦੀ ਗਿਣਤੀ ਵਧ ਰਹੀ ਹੈ ਪਰ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ। ਹਰਿਆਣਾ ਵਿੱਚ, ਸਾਲ 2023-24 ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲਾ 22.30 ਲੱਖ
Bollywoodਮਲਾਇਕਾ ਅਰੋੜਾ ਅਜੀਓ ਲਕਸ ਵੀਕੈਂਡ ਨਾਈਟ ਦੌਰਾਨ !admin13/01/202513/01/2025 by admin13/01/202513/01/20250181 ਮੁੰਬਈ – ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਮੁੰਬਈ ਵਿੱਚ ਅਜੀਓ ਲਕਸ ਵੀਕੈਂਡ ਨਾਈਟ ਵਿੱਚ ਸ਼ਿਰਕਤ ਕੀਤੀ। ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਨੇ ਮੁੰਬਈ ਵਿੱਚ ਅਜੀਓ ਲਕਸ
CultureArticlesਲੋਹੜੀ: ਆ ਵੀਰਾ ਤੂੰ ਜਾਹ ਵੀਰਾ ਬੰਨੀ ਨੂੰ ਲਿਆ ਵੀਰਾ !admin12/01/202512/01/2025 by admin12/01/202512/01/20250652 ਲੋਹੜੀ ਇੱਕ ਪ੍ਰਸਿੱਧ ਪੰਜਾਬੀ ਤਿਉਹਾਰ ਹੈ ਜੋ ਮੁੱਖ ਤੌਰ ‘ਤੇ ਭਾਰਤ ਵਿੱਚ, ਖਾਸ ਕਰਕੇ ਉੱਤਰੀ ਖੇਤਰਾਂ ਵਿੱਚ, ਹਰ ਸਾਲ 13 ਜਨਵਰੀ ਦੇ ਆਸਪਾਸ ਮਨਾਇਆ ਜਾਂਦਾ
Storyਦੇ ਮਾਈ ਲੋਹੜੀ… (ਕਹਾਣੀ)admin12/01/202512/01/2025 by admin12/01/202512/01/20250187 ਲੋਹੜੀ ਦੇ ਦਿਨ ਕਹਿਰਾਂ ਦੀ ਠੰਢ ਤੋਂ ਲੁਕਣ ਲਈ ਮੈਂ ਬਲਦੀ ਅੱਗ ਦਾ ਸੇਕ ਛੱਡ ਕੇ ਨਿੱਘੀ ਰਜਾਈ ਵਿੱਚ ਆ ਲੁਕਿਆ ਸਾਂ ਤੇ ਬਾਹਰੋਂ ਇੱਕਾ-ਦੁੱਕਾ
Indiaਕੋਈ ਵੀ ਸ਼ਕਤੀ ਭਾਰਤ ਨੂੰ ਵਿਕਸਤ ਦੇਸ਼ ਬਣਨ ਤੋਂ ਨਹੀਂ ਰੋਕ ਸਕਦੀ: ਮੋਦੀadmin13/01/2025 by admin13/01/20250242 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਦੀ ਨੌਜਵਾਨ ਆਬਾਦੀ ਦੀਆਂ ਯੋਗਤਾਵਾਂ ਦੇਸ਼ ਨੂੰ 2024 ਤੱਕ ਵਿਕਸਤ ਬਣਾਉਣ
India‘ਜੇ ਭਾਜਪਾ ਸੱਤਾ ਵਿਚ ਆ ਗਈ ਤਾਂ ਉਹ ਦਿੱਲੀ ਦੀਆਂ ਸਾਰੀਆਂ ਝੁੱਗੀਆਂ ਖ਼ਤਮ ਕਰ ਦੇਵੇਗੀ’admin13/01/202513/01/2025 by admin13/01/202513/01/20250238 ਨਵੀਂ ਦਿੱਲੀ – ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਗਾਮੀ ਅਸੈਂਬਲੀ ਚੋਣਾਂ ਵਿਚ ਜੇ ਭਾਜਪਾ ਸੱਤਾ ਵਿਚ ਆ ਗਈ ਤਾਂ ਉਹ
Punjab7 ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਹੈ: ਜਥੇਦਾਰ ਅਕਾਲ ਤਖ਼ਤadmin12/01/202512/01/2025 by admin12/01/202512/01/20250136 ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਅਤੇ ਜਥੇਬੰਦੀ ਦੀ ਨਵੀਂ ਭਰਤੀ ਦੀ ਪ੍ਰਕਿਰਿਆ 20 ਜਨਵਰੀ ਤੋਂ ਸ਼ੁਰੂ ਕਰਨ
Punjab1 ਮਾਰਚ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ !admin11/01/202511/01/2025 by admin11/01/202511/01/20250218 ਚੰਡੀਗੜ੍ਹ – ਆਖ਼ਰਕਾਰ 55 ਦਿਨਾਂ ਬਾਅਦ ਸ੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਪਾਰਟੀ 20 ਜਨਵਰੀ
Indiaਪ੍ਰਧਾਨ ਮੰਤਰੀ ਮੋਦੀ ਤੋਂ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਨ ਦੀ ਮੰਗadmin13/01/2025 by admin13/01/20250161 ਚੰਡੀਗੜ੍ਹ – ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ 26 ਜਨਵਰੀ 2025 ਨੂੰ 76ਵੇਂ ਗਣਤੰਤਰ ਦਿਵਸ ‘ਤੇ ਦੇਸ਼ ਭਰ ਵਿੱਚ ਜ਼ਿਲ੍ਹਾ/ਸਬ ਡਵੀਜ਼ਨ ਪੱਧਰ ‘ਤੇ ਟਰੈਕਟਰ/ਵਾਹਨ/ਮੋਟਰਸਾਈਕਲ ਮਾਰਚ