Punjabਭਾਜਪਾ ਦੇ ਕੌਮੀ ਕਿਸਾਨ ਆਗੂ ਗਰੇਵਾਲ 19 ਨੂੰ ਕਿਸਾਨ ਆਗੂ ਡੱਲੇਵਾਲ ਨੂੰ ਮਿਲਣ ਜਾਣਗੇ !admin18/12/202418/12/2024 by admin18/12/202418/12/20240127 ਭਾਜਪਾ ਦੇ ਕੌਮੀ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਹ 19 ਦਸੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਜਾਣਗੇ। ਉਨ੍ਹਾਂ ਨੇ
Articlesਕੁਦਰਤੀ ਖੇਤੀ ਬਰਾਬਰ ਝਾੜ ਦੇ ਨਾਲ ਸਿਹਤ ਦੇ ਖਤਰਿਆਂ ਨੂੰ ਘਟਾ ਦੇਵੇਗੀ !admin18/12/202418/12/2024 by admin18/12/202418/12/20240118 25 ਨਵੰਬਰ, 2024 ਨੂੰ, ਭਾਰਤ ਸਰਕਾਰ ਨੇ ਇੱਕ ਕਰੋੜ ਕਿਸਾਨਾਂ ਵਿੱਚ ਰਸਾਇਣਕ ਖਾਦਾਂ ‘ਤੇ ਨਿਰਭਰਤਾ ਘਟਾਉਣ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਕੁਦਰਤੀ
Punjabਸੀਵਰੇਜ ਸਮਸਿਆ ਨੂੰ ਲੈ ਕੇ ਸਰਕਾਰ ਖਿਲਾਫ ਧਰਨਾ ਲਗਾਤਾਰ ਜਾਰੀadmin18/12/2024 by admin18/12/20240102 ਮਾਨਸਾ – ਮਾਨਸਾ ਸ਼ਹਿਰ ਅੰਦਰ ਸੀਵਰੇਜ ਦੇ ਪਾਣੀ ਦੀ ਸਮਸਿਆ ਨੇ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ। ਇਸੇ ਸਮਸਿਆ ਦੇ ਹੱਲ ਲਈ ਬੀਤੇ ਕਈ ਦਿਨਾਂ
Articlesਜਦੋਂ ਮੇਰੀ ਥਾਂ ਮੈਡਮ ਜੁਆਇਨ ਕਰ ਗਈ !admin18/12/202418/12/2024 by admin18/12/202418/12/2024097 ਇਹ ਗੱਲ 1984 ਦੀ ਹੈ । ਉਦੋਂ ਅਧਿਆਪਕਾਂ ਦੀ ਨਿਯੁਕਤੀ ਛੇ ਮਹੀਨੇ ਦੇ ਆਧਾਰ ਉੱਪਰ ਜਿਲ੍ਹਾ ਪੱਧਰ ਉੱਪਰ ਜਿਲ੍ਹਾ ਸਿੱਖਿਆ ਅਫਸਰ ਵਲੋਂ ਨਿਰੋਲ ਮੈਰਿਟ ਦੇ
Articles“ਐ ਪੰਜਾਬ ਕਰਾਂ ਕੀ ਸਿਫਤ ਤੇਰੀ”admin18/12/202418/12/2024 by admin18/12/202418/12/20240130 ਪੰਜਾਬ ਦੀ ਰੂਹ -ਏ-ਰਵਾਂ ਲਾਲਾ ਧਨੀ ਰਾਮ ਚਾਤ੍ਰਿਕ 4 ਅਕਤੂਬਰ 1876 ਤੋਂ 18 ਦਸੰਬਰ 1954 ਤੱਕ ਸ਼ਰੀਰ ਕਰਕੇ ਤਾਂ ਨਹੀਂ ਅਤੇ ਰਚਨਾਵਾਂ ਕਰਕੇ ਅੱਜ ਵੀ
Articlesਖਰਬੂਜੇ ਬਨਾਮ ਤੁੰਮੇਂ !admin18/12/202418/12/2024 by admin18/12/202418/12/20240145 ਕੁੱਝ ਦਿਨ ਪਹਿਲਾਂ ਅਸੀਂ ਕੁੱਝ ਫਲ਼ ਫਰੂਟ ਅਤੇ ਸਬਜੀਆਂ ਲੈਣ ਵਾਸਤੇ ਆਪਣੇ ਸੈਨਹੋਜ਼ੇ ਸਿਟੀ (ਕੈਲੇਫੋਰਨੀਆਂ) ਦੇ ਇਕ ਇੰਡੀਅਨ ਸਟੋਰ ‘ਤੇ ਗਏ।ਉੱਥੇ ਹਦਵਾਣੇ ਅਤੇ ਖਰਬੂਜਿਆਂ ਦੇ
Articlesਘਰੇਲੂ ਝਗੜਿਆਂ ਕਾਰਨ ਮਰਦ ਝੂਠੇ ਦਾਜ ਦੇ ਕੇਸਾਂ ਵਿੱਚ ਫਸ ਰਹੇ ਨੇ !admin17/12/202417/12/2024 by admin17/12/202417/12/20240118 ਮਰਦਾਂ ਦੇ ਅਧਿਕਾਰ ਕਾਨੂੰਨੀ ਅਤੇ ਸਮਾਜਿਕ ਅਧਿਕਾਰਾਂ ਦਾ ਹਵਾਲਾ ਦਿੰਦੇ ਹਨ ਜੋ ਖਾਸ ਤੌਰ ‘ਤੇ ਮਰਦਾਂ ਦੁਆਰਾ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਦੇ ਹਨ। ਭਾਰਤ ਵਿੱਚ,
IndiaPunjabਕਿਸਾਨ ਅੰਦੋਲਨ: ਅੱਜ 12 ਤੋਂ 3 ਵਜੇ ਤੱਕ 18 ਜ਼ਿਲ੍ਹਿਆਂ ’ਚ ਕੀਤਾ ਜਾਵੇਗਾ ਰੇਲ ਮਾਰਗ ਜਾਮ !admin18/12/202418/12/2024 by admin18/12/202418/12/20240112 ਪਟਿਆਲਾ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਪਿਛਲੇ 10 ਮਹੀਨਿਆਂ ਤੋਂ ਸ਼ੰਭੂ, ਖਨੌਰੀ ਤੇ ਰਤਨਪੁਰਾ ਰਾਜਸਥਾਨ
LiteraturePunjab ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ (1901-1938 ਈ.’) ਪੁਸਤਕ ਮੈਡਮ ਸੀਮਾ ਗੋਇਲ ਨੂੰ ਭੇਂਟ !admin18/12/2024 by admin18/12/20240167 ਲਹਿਰਾਗਾਗਾ – ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਦੀ ਇਸ ਵਾਰ ਦੀ ਸਾਹਿਤਕ ਮਿਲਣੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ
India“ਵਿਰੋਧੀ ਧਿਰ ਨੂੰ ਜੇਲ੍ਹਾਂ ਵਿੱਚ ਡੱਕ ਕੇ ਸੰਵਿਧਾਨ ਨਾਲ ਛੇੜਛਾੜ ਕਰਨ ਵਾਲੇ ਅੱਜ ਸੰਵਿਧਾਨ ਦੀਆਂ ਗੱਲਾਂ ਕਰ ਰਹੇ ਨੇ”admin17/12/202417/12/2024 by admin17/12/202417/12/20240115 ਨਵੀਂ ਦਿੱਲੀ – ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ਵਿੱਚ ਵੀ ਸੰਵਿਧਾਨ ਦੀ ਚਰਚਾ ਹੋ ਰਹੀ ਹੈ। ਸੰਵਿਧਾਨ ਨੂੰ ਅਪਣਾਉਣ ਦੇ 75 ਸਾਲ ਪੂਰੇ