Indiaਭਾਜਪਾ ਦਾ ਮੁੱਖ ਮੰਤਰੀ ਸਾਨੂੰ ਮਨਜ਼ੂਰ: ਸ਼ਿੰਦੇBunty28/11/2024 by Bunty28/11/2024098 ਮੁੰਬਈ – ਸ਼ਿਵ ਸੈਨਾ ਆਗੂ ਤੇ ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰ ਕੇ ਕਿਹਾ ਹੈ
Sportਆਈਸੀਸੀ ਟੈਸਟ ਰੈਂਕਿੰਗ: ਬੁਮਰਾਹ ਮੁੜ ਸਰਵੋਤਮ ਗੇਂਦਬਾਜ਼ ਬਣਿਆBunty28/11/2024 by Bunty28/11/20240127 ਦੁਬਈ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਵਧੀਆ ਗੇਂਦਬਾਜ਼ੀ ਨਾਲ ਭਾਰਤ ਨੂੰ ਜਿਤਾਉਣ ਤੋਂ ਬਾਅਦ ਆਈਸੀਸੀ ਟੈਸਟ ਰੈਂਕਿੰਗ ਵਿੱਚ ਮੁੜ ਸਿਖਰਲਾ ਸਥਾਨ
Sportਪਹਿਲਵਾਨ ਬਜਰੰਗ ਪੂਨੀਆ ਦਾ ਕਰੀਅਰ ਹੁਣ ਖ਼ਤਮ ! ਨਾਡਾ ਨੇ 4 ਸਾਲ ਦਾ ਲਾਇਆ ਬੈਨBunty28/11/2024 by Bunty28/11/20240118 ਨਵੀਂ ਦਿੱਲੀ – ਨਾਡਾ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਨੇ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਖਿਲਾਫ ਸਖਤ ਕਾਰਵਾਈ ਕੀਤੀ ਹੈ। ਨਾਡਾ ਨੇ ਉਸ ‘ਤੇ 4
Sportਭਾਰਤ 2026 ਵਿਚ ਏਸ਼ੀਅਨ ਰਾਈਫਲ ਪਿਸਟਲ ਕੱਪ ਦੀ ਕਰੇਗਾ ਮੇਜ਼ਬਾਨੀBunty28/11/2024 by Bunty28/11/20240134 ਨਵੀਂ ਦਿੱਲੀ- ਭਾਰਤ 2026 ਵਿਚ ਏਸ਼ੀਅਨ ਰਾਈਫਲ ਅਤੇ ਪਿਸਟਲ ਕੱਪ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇਸ
Bollywood‘ਸਾਡੀ ਜੋੜੀ ਬਣਾ ਦਿਓ, ਯਾਰ’ – ਗਿਆ ਪ੍ਰਗਿਆ ਜੈਸਵਾਲBunty28/11/202429/11/2024 by Bunty28/11/202429/11/20240301 ਮੁੰਬਈ- ਬਾਲੀਵੁੱਡ ਅਦਾਕਾਰਾ ਪ੍ਰਗਿਆ ਜੈਸਵਾਲ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਦਰਅਸਲ, ਅਦਾਕਾਰਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਭਾਰਤ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ
International16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ, ਬਿੱਲ ਪਾਸBunty28/11/2024 by Bunty28/11/20240117 ਮੈਲਬਰਨ – ਆਸਟ੍ਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਬੁੱਧਵਾਰ ਨੂੰ ਇਕ ਬਿੱਲ ਪਾਸ ਕੀਤਾ ਹੈ ਜੋ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ
Internationalਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਸ਼ੁਰੂ, ਘਰਾਂ ਨੂੰ ਪਰਤਣ ਲੱਗੇ ਲੋਕBunty28/11/2024 by Bunty28/11/20240146 ਯੇਰੂਸ਼ਲਮ- ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਬੁੱਧਵਾਰ ਨੂੰ ਸ਼ੁਰੂ ਹੋਈ। ਜੰਗਬੰਦੀ ਸਮਝੌਤੇ ਦੀ ਉਲੰਘਣਾ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਸੀ। ਹਾਲਾਂਕਿ ਇਜ਼ਰਾਈਲ ਨੇ ਕਿਹਾ ਹੈ
Internationalਚੀਨ ਨੇ ਰੱਖਿਆ ਮੰਤਰੀ ਖ਼ਿਲਾਫ਼ ਜਾਂਚ ਕੀਤੀ ਸ਼ੁਰੂBunty28/11/2024 by Bunty28/11/20240118 ਬੀਜਿੰਗ- ਚੀਨ ਨੇ ਆਪਣੇ ਰੱਖਿਆ ਮੰਤਰੀ ਐਡਮਿਰਲ ਡੋਂਗ ਜੂਨ ਨੂੰ ਤਾਜ਼ਾ ਘੁਟਾਲਿਆਂ ਵਿੱਚ ਦੋਸ਼ੀ ਪਾਇਆ ਹੈ। ਹੁਣ ਉਸ ਖ਼ਿਲਾਫ਼ ਭਿ੍ਰਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਚੱਲ
Internationalਖਾਲਿਦਾ ਜ਼ਿਆ ਨੂੰ ਵੱਡੀ ਰਾਹਤ, ਭਿ੍ਰਸ਼ਟਾਚਾਰ ਮਾਮਲੇ ਚ ਬਰੀBunty28/11/2024 by Bunty28/11/20240107 ਢਾਕਾ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੀ.ਐਨ.ਪੀ ਪ੍ਰਧਾਨ ਖਾਲਿਦਾ ਜ਼ਿਆ ਨੂੰ ਬੁੱਧਵਾਰ ਨੂੰ ਹਾਈ ਕੋਰਟ ਨੇ ਭਿ੍ਰਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ।
Internationalਸਿਓਲ ਚ ਬਰਫੀਲੇ ਤੂਫਾਨ ਕਾਰਨ ਸੈਂਕੜੇ ਉਡਾਣਾਂ ਰੱਦBunty28/11/2024 by Bunty28/11/20240104 ਸਿਓਲ – ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਬੁੱਧਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਆਵਾਜਾਈ ਵਿੱਚ ਵਿਘਨ ਪਿਆ। ਨਵੰਬਰ