Australia & New Zealandਵਿਕਟੋਰੀਆ ਦੀ ਪਹਿਲੀ ਨਸਲਵਾਦ ਵਿਰੋਧੀ ਪੰਜ ਸਾਲਾ ਯੋਜਨਾ !admin28/11/202429/11/2024 by admin28/11/202429/11/20240298 ਮੈਲਬੌਰਨ – ਤੁਸੀਂ ਜੋ ਵੀ ਹੋ, ਤੁਸੀਂ ਜਿਸ ਵਿੱਚ ਵੀ ਵਿਸ਼ਵਾਸ ਕਰਦੇ ਹੋ, ਤੁਸੀਂ ਜਿੱਥੇ ਵੀ ਹੋ, ਤੁਸੀਂ ਸਾਡੇ ਰਾਜ ਵਿੱਚ ਨਫ਼ਰਤ ਤੋਂ ਮੁਕਤ ਸੁਰੱਖਿਅਤ
IndiaSportਕ੍ਰਿਕਟਰ ਤੇ ਪਾਰਲੀਮੈਂਟ ਮੈਂਬਰ ਯੂਸਫ਼ ਪਠਾਨ ਆਪਣੇ ਪਰਿਵਾਰ ਨਾਲ ਤਾਜ ਮਹੱਲ ਵਿਖੇ !admin27/11/202427/11/2024 by admin27/11/202427/11/20240133 ਆਗਰਾ – ਕ੍ਰਿਕਟਰ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਪਾਰਲੀਮੈਂਟ ਮੈਂਬਰ ਯੂਸਫ਼ ਪਠਾਨ ਨੇ ਆਗਰਾ ਵਿੱਚ ਤਾਜ ਮਹੱਲ ਦੀ ਆਪਣੀ ਫੇਰੀ ਦੌਰਾਨ ਆਪਣੇ ਪਰਿਵਾਰ ਨਾਲ ਨਜ਼ਰ
Bollywoodਫ਼ਿਲਮ ਜਗਤ ਵਿੱਚ ਕੈਰੀਅਰ ਬਣਾਉਣ ਲਈ ਪ੍ਰੇਰਨਾ ਸਾਬਤ ਹੋਈ ਸਾਰਾ ਅਲੀ ਖਾਨBunty27/11/202427/11/2024 by Bunty27/11/202427/11/20240160 ਸਾਰਾ ਅਲੀ ਖਾਨ (ਜਨਮ 12 ਅਗਸਤ 1995) ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਹਿੰਦੀ ਫਿਮਲਾਂ ਵਿੱਚ ਕੰਮ ਕਰਦੀ ਹੈ। ਉਹ ਪਟੌਦੀ ਪਰਿਵਾਰ ਦੀ ਮੈਂਬਰ ਅਤੇ
Indiaਮਲਿਕਾਰਜੁਨ ਖੜਗੇ ਨੇ EVM ਤੇ ਚੁੱਕੇ ਸਵਾਲ, ਬੈਲੇਟ ਪੇਪਰ ਨਾਲ ਚੋਣਾਂ ਦੀ ਕੀਤੀ ਮੰਗBunty27/11/2024 by Bunty27/11/20240103 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਕਿਹਾ ਕਿ ਕਮਜ਼ੋਰ ਤਬਕਿਆਂ ਦਾ ਵੋਟ ਫਿਜ਼ੂਲ ਹੋ ਰਿਹਾ ਹੈ ਅਤੇ ਅਜਿਹੇ ‘ਚ ਬੈਲਟ ਪੇਪਰ
Indiaਆਤਿਸ਼ੀ ਦਾ ਕੇਂਦਰ ਸਰਕਾਰ ਤੇ ਦੋਸ਼, ਦਿੱਲੀ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨਾਲ ਛੇੜਛਾੜBunty27/11/2024 by Bunty27/11/20240117 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਆਮ ਆਦਮੀ ਪਾਰਟੀ (ਆਪ) ਦੇ ਸਮਰਥਕਾਂ ਦੇ ਨਾਂ ਵੋਟਰ
Sportਸੰਵਿਧਾਨ ਨੂੰ ਬਚਾਉਣਾ ਸਾਰਿਆਂ ਦਾ ਕਰਤੱਵ : ਵਿਨੇਸ਼ ਫੋਗਾਟBunty27/11/2024 by Bunty27/11/20240113 ਜੀਂਦ -ਪਹਿਲਵਾਨ ਅਤੇ ਹਰਿਆਣਾ ‘ਚ ਜੀਂਦ ਜ਼ਿਲ੍ਹੇ ਦੇ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਕਿਹਾ ਕਿ ਸੰਵਿਧਾਨ ਨੂੰ ਬਚਾਉਣਾ ਅਤੇ
Indiaਅੱਤਵਾਦ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਮੋਦੀ ਸਰਕਾਰ ਦੀ ਨੀਤੀ ਦੀ ਦੁਨੀਆ ਨੇ ਕੀਤੀ ਸ਼ਲਾਘਾ : ਅਮਿਤ ਸ਼ਾਹBunty27/11/2024 by Bunty27/11/20240107 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੰਬਈ ਅੱਤਵਾਦੀ ਹਮਲੇ ‘ਜਾਨ ਗੁਆਉਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ
IndiaSC, ST, ਪੱਛੜੀਆਂ ਸ਼੍ਰੇਣੀਆਂ ਦੇ ਸਾਹਮਣੇ ਖੜੀ ਕੰਧ ਮਜ਼ਬੂਤ ਕਰ ਰਹੇ ਮੋਦੀ ਤੇ RSS: ਰਾਹੁਲBunty27/11/2024 by Bunty27/11/20240189 ਨਵੀਂ ਦਿੱਲੀ – ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Indiaਮੁੰਬਈ ਹਮਲੇ ਦੀ ਬਰਸੀ ਮੌਕੇ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟBunty27/11/2024 by Bunty27/11/20240186 ਮੁੰਬਈ – ਮੁੰਬਈ ਵਿਚ ਹੋਏ ਅਤਿਵਾਦੀ ਹਮਲੇ ਦੀ ਬਰਸੀ ਮੌਕੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ, ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਸ਼ਹੀਦਾਂ
Indiaਏਕਨਾਥ ਸ਼ਿੰਦੇ ਨੇ ਅਸਤੀਫਾ ਦਿੱਤਾ, ਰਾਜਪਾਲ ਨੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਨ ਲਈ ਕਿਹਾBunty27/11/2024 by Bunty27/11/20240167 ਮੁੰਬਈ – ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੰਗਲਵਾਰ ਸਵੇਰੇ ਇੱਥੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ