Punjabਜ਼ਿਮਨੀ ਚੋਣਾਂ ਵਿੱਚ ‘ਆਪ’ ਦੀ ਸ਼ਾਨਦਾਰ ਜਿੱਤ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸਮੁਖੀ ਨੀਤੀਆਂ ਪ੍ਰਤੀ ਜ਼ਬਰਦਸਤ ਫਤਵਾ: ਮੁੱਖ ਮੰਤਰੀBunty25/11/2024 by Bunty25/11/2024085 ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਕਿਹਾ ਕਿ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਨਤੀਜਾ ਸੂਬਾ
Punjabਕਮਾਂਡ ਹਸਪਤਾਲ ਨੇ ਆਧੁਨਿਕ ਚਮੜੀ ਰੋਗ ਇਲਾਜ ਪ੍ਰਣਾਲੀ ‘ਤੇ ਨੈਸ਼ਨਲ ਡਰਮਾਟੋਲੋਜੀ ਸੀਐਮਈ ਪ੍ਰੋਗਰਾਮ ਆਯੋਜਿਤBunty25/11/2024 by Bunty25/11/2024097 ਚੰਡੀਗੜ੍ਹ ਕਮਾਂਡ ਹਸਪਤਾਲ ਚੰਡੀਮੰਦਰ ਵਿਖੇ ਅੱਜ ਨੈਸ਼ਨਲ ਡਰਮਾਟੋਲੋਜੀ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ (ਸੀਐਮਈ) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜੋ “ਡਰਮਾਟੋਥੈਰੇਪੂਟਿਕ ਐਡਵਾਂਸਸ” ਦੇ ਥੀਮ ‘ਤੇ ਅਧਾਰਤ ਸੀ।
Articlesਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਨਵੰਬਰ 25 !admin25/11/202425/11/2024 by admin25/11/202425/11/20240124 ਔਰਤਾਂ ਵਿਰੁੱਧ ਹਿੰਸਾ ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਦੇ ਹਰ ਪਹਿਲੂ ਵਿੱਚ ਫੈਲਦੀ ਜਾ ਰਹੀ ਹੈ। ਕੰਮ ਵਾਲ਼ੀ ਥਾਂ ‘ਤੇ ਛੇੜਖਾਨੀ, ਔਰਤਾਂ ਦੀ ਤਸਕਰੀ, ਜਿਣਸੀ
BollywoodIndiaਫੈਮਿਨਾ ਮਿਸ ਇੰਡੀਆ 2024 ਸਰਵਾਈਕਲ ਕੈਂਸਰ ਦੀ ਰੋਕਥਾਮ ਬਾਰੇ ਮੁਹਿੰਮ ਦੌਰਾਨ !admin24/11/202424/11/2024 by admin24/11/202424/11/20240166 ਮੁੰਬਈ – ਫੈਮਿਨਾ ਮਿਸ ਇੰਡੀਆ 2024 ਨਿਕਿਤਾ ਪੋਰਵਾਲ ਮੁੰਬਈ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਅਤੇ ਐਚਪੀਵੀ ਟੀਕਾਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਪ੍ਰੋਗਰਾਮ ਦੌਰਾਨ
ArticlesReligionਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ !admin25/11/202425/11/2024 by admin25/11/202425/11/20240169 ਇਸ ਸਾਲ ਨਵੰਬਰ ਦੇ ਅੱਧ ਵਿੱਚ ਭਾਰਤ ਅਤੇ ਦੁਨੀਆ ਭਰ ਵਿੱਚ ਗੁਰੁ ਨਾਨਕ ਦੇਵ ਜੀ ਦਾ ਬਹੁਤ ਪਿਆਰ ਅਤੇ ਸ਼ਰਧਾ ਨਾਲ ਗੁਰਪੁਰਬ ਦਿਵਸ ਮਨਾਇਆ। ਇਹ
Articlesਪ੍ਰਦੂਸ਼ਣ ਮੌਸਮਾਂ ਨੂੰ ਨਿਗਲਣ ਲੱਗਾ !admin24/11/2024 by admin24/11/20240174 ਜਿੱਥੇ ਅਸੀਂ ਝੀਲ ਦੀਆਂ ਡੂੰਘਾਈਆਂ ਵਿੱਚੋਂ ਝਾਤੀ ਮਾਰਦੇ ਸੀ/ਸੂਰਜ ਦੀ ਸੋਨੇ ਨਾਲ ਢੱਕੀ ਭਾਫ਼ ਦੀਆਂ ਛੱਲੀਆਂ, ਉੱਥੇ ਹੁਣ ਇੱਕ ਸੰਘਣੀ ਨੀਲੀ ਧੁੰਦ ਛਾਈ ਹੋਈ ਹੈ…
LiteratureArticlesਡਾਚੀ ਵਾਲਿਆ ਮੋੜ ਮੁਹਾਰ ਵੇ !admin24/11/202424/11/2024 by admin24/11/202424/11/20240253 ਬੰਦੇ ਵਿਚਲੇ ਗੁਣ ਉਸ ਦੀ ਹਰ ਥਾਂ ਤੇ ਕਦਰ ਕਰਵਾਉਂਦੇ ਹਨ। ਪੰਜਾਹ ਸਾਲ ਪਹਿਲੇ ਜੇ ਇਸ ਕਦਰ ਔਰਤ ਸਮਾਜ ਦੇ ਵੱਖ ਵੱਖ ਪਹਿਲੂਆਂ ਤੇ ਆਪਣੀ
LiteraturePunjab ਖ਼ਾਲਸਾ ਕਾਲਜ ਦਾ 9ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ !admin24/11/202424/11/2024 by admin24/11/202424/11/20240268 ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ 5 ਰੋਜ਼ਾ ‘9ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਅੱਜ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਅੱਜ ਮੇਲੇ
Punjabਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜੀ.ਐਮ.ਆਈ. ਗੌਲਫ ਚੈਂਪੀਅਨਸ਼ਿਪ ਦਾ ਲੋਗੋ ਜਾਰੀBunty24/11/2024 by Bunty24/11/20240125 ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਜੀ.ਐਮ.ਆਈ. ਗੌਲਫ ਚੈਂਪੀਅਨਸ਼ਿਪ ਦੇ ਅਧਿਕਾਰਤ ਲੋਗੋ ਦਾ ਉਦਘਾਟਨ ਕੀਤਾ। ਚੰਡੀਗੜ੍ਹ ਵਿੱਚ ਕਰਵਾਏ ਇੱਕ ਵਿਸ਼ੇਸ਼ ਸਨਮਾਨ ਸਮਾਰੋਹ
Punjabਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੂਬੇ ਵਿੱਚ 21ਵੀਂ ਪਸ਼ੂਧਨ ਗਣਨਾ ਦਾ ਆਗ਼ਾਜ਼Bunty24/11/2024 by Bunty24/11/20240199 ਸ੍ਰੀ ਮੁਕਤਸਰ ਸਾਹਿਬ – ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਸੂਬੇ