Indiaਰਾਜ ਸਾਰੀਆਂ ਨਿੱਜੀ ਜਾਇਦਾਦਾਂ ਨੂੰ ਨਹੀਂ ਕਬਜ਼ਾ ਸਕਦੇ: ਸੁਪਰੀਮ ਕੋਰਟBunty06/11/2024 by Bunty06/11/20240144 ਨਵੀਂ ਦਿੱਲੀ – ਸੁਪਰੀਮ ਕੋਰਟ ਦੇ 9 ਮੈਂਬਰੀ ਬੈਂਚ ਨੇ ਮੰਗਲਵਾਰ ਨੂੰ 7:2 ਦੇ ਬਹੁਮਤ ਨਾਲ ਸੁਣਾਏ ਇਕ ਅਹਿਮ ਫ਼ੈਸਲੇ ਵਿੱਚ ਕਿਹਾ ਹੈ ਕਿ ਰਾਜਾਂ
Bollywoodਸਲਮਾਨ ਖਾਨ ਨੂੰ ਇੱਕ ਹੋਰ ਧਮਕੀ, 5 ਕਰੋੜ ਦੀ ਫ਼ਿਰੌਤੀ ਮੰਗੀBunty06/11/202406/11/2024 by Bunty06/11/202406/11/20240154 ਮੁੰਬਈ – ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਹਾਲ ਹੀ ਵਿਚ ਉਸਨੂੰ ਇੱਕ ਹੋਰ ਧਮਕੀ ਮਿਲੀ ਹੈ। ਜਾਣਕਾਰੀ ਦਿੰਦਿਆਂ
Indiaਸੁਪਰੀਮ ਕੋਰਟ ਨੇ ਯੂਪੀ ਮਦਰੱਸਾ ਕਾਨੂੰਨ ਦੀ ਜਾਇਜ਼ਤਾ ਨੂੰ ਬਰਕਰਾਰ ਰੱਖਿਆBunty06/11/202406/11/2024 by Bunty06/11/202406/11/20240160 ਨਵੀਂ ਦਿੱਲੀ – ਉੱਤਰ ਪ੍ਰਦੇਸ਼ ਦੇ ਮਦਰਸਿਆਂ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 2004 ਦੇ ਉੱਤਰ ਪ੍ਰਦੇਸ਼ ਬੋਰਡ ਦੀ ਸੰਵਿਧਾਨਕ ਵੈਧਤਾ ਨੂੰ
Sportਭਾਰਤ ਨੇ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਰਸਮੀ ਦਾਅਵਾ ਪੇਸ਼ ਕੀਤਾBunty06/11/2024 by Bunty06/11/20240162 ਨਵੀਂ ਦਿੱਲੀ – ਭਾਰਤ ਨੇ 2036 ਦੀਆਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਕੌਮਾਂਤਰੀ ਓਲੰਪਿਕ ਕਮੇਟੀਦੇ ‘ਭਵਿੱਖੀ ਮੇਜ਼ਬਾਨ ਕਮਿਸ਼ਨ’ ਨੂੰ
Indiaਕਿਉਂ ਨਾ ਵਿਕੀਪੀਡੀਆ ਨੂੰ ਵਿਚੋਲੇ ਦੀ ਬਜਾਏ ਪ੍ਰਕਾਸ਼ਕ ਵਜੋਂ ਮੰਨਿਆ ਜਾਵੇ: ਕੇਂਦਰBunty06/11/2024 by Bunty06/11/20240109 ਨਵੀਂ ਦਿੱਲੀ – ਕੇਂਦਰ ਨੇ ਵਿਕੀਪੀਡੀਆ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਪੱਖਪਾਤ ਅਤੇ ਅਸ਼ੁੱਧੀਆਂ ਦੀਆਂ ਕਈ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਖਿਆ ਹੈ ਅਤੇ
Punjabਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਬੇਹੱਦ ਖ਼ਰਾਬBunty06/11/2024 by Bunty06/11/20240140 ਚੰਡੀਗੜ੍ਹ – ਪਾਕਿਸਤਾਨ ਵਿੱਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਹਰਿਆਣਾ ਅਤੇ ਪੰਜਾਬ ਦੀ ਹਵਾ ਨੂੰ ਖਰਾਬ ਕਰ ਦੇਵੇਗਾ। 2 ਦਿਨ ਪਹਿਲਾਂ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ
Punjabਮੁਲਤਾਨੀ ਕਤਲ ਕੇਸ ’ਚ ਸੁਮੇਧ ਸੈਣੀ ਖ਼ਿਲਾਫ਼ ਚਾਰ ਸਾਲ ਬਾਅਦ ਮੁੜ ਸੁਣਵਾਈ 26 ਤੋਂBunty06/11/2024 by Bunty06/11/20240127 ਐਸ.ਏ.ਐਸ. ਨਗਰ – ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਸਾਬਕਾ ਡੀ.ਐੱਸ.ਪੀ.ਕੇਆਈਪੀ ਸਿੰਘ ਨੂੰ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ
Indiaਹਰ ਵਾਰ ਰਾਏਬਰੇਲੀ ਜਾਣ ਤੇ ਖੇਤਰ ਨਾਲ ਹੋਰ ਡੂੰਘਾ ਹੋ ਜਾਂਦੈ ਮੇਰਾ ਰਿਸ਼ਤਾ: ਰਾਹੁਲ ਗਾਂਧੀBunty06/11/202406/11/2024 by Bunty06/11/202406/11/20240143 ਰਾਏਬਰੇਲੀ – ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਦਿਨ ਦੇ ਦੌਰੇ ’ਤੇ ਆਪਣੇ ਸੰਸਦੀ ਖੇਤਰ ਰਾਏਬਰੇਲੀ ਪਹੁੰਚੇ। ਇਸ ਦੌਰਾਨ
Indiaਤਾਂਤਰਿਕ ਦੇ ਕਹਿਣ ’ਤੇ ਪਤਨੀ ਤੇ ਤਿੰਨ ਬੱਚਿਆਂ ਦਾ ਗਲ਼ੀਆਂ ਮਾਰ ਕੇ ਕਤਲBunty06/11/2024 by Bunty06/11/20240178 ਵਾਰਾਣਸੀ – ਵਾਰਾਣਸੀ ਵਿੱਚ ਇੱਕ ਵਿਅਕਤੀ ਨੇ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਘਰ ’ਚ ਪਤਨੀ, 2 ਬੇਟੇ ਅਤੇ 1 ਬੇਟੀ ਦੀ ਗੋਲੀ ਮਾਰ
Sportਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ.ਬੀ.ਐੱਫ ਵਿਸ਼ਵ ਖਿਤਾਬBunty06/11/2024 by Bunty06/11/20240185 ਨਵੀਂ ਦਿੱਲੀ – ਭਾਰਤੀ ਪੇਸ਼ੇਵਰ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਕੇਮੈਨ ਆਈਲੈਂਡਜ਼ ਵਿਚ ਬਿ੍ਰਟੇਨ ਦੇ ਕੋਨੋਰ ਮੈਕਿੰਟੋਸ਼ ਨੂੰ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਮਹਾਸੰਘ (ਡਬਲਯੂ.ਬੀ.ਐੱਫ.) ਦਾ ਸੁਪਰ