Punjabਸੰਧਵਾਂ ਵੱਲੋਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲBunty04/11/2024 by Bunty04/11/20240147 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਆਉਣ ਵਾਲੇ ਕਣਕ ਦੇ ਬਿਜਾਈ ਸੀਜਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ
Storyਥਾਣੇਦਾਰ ਦਾ ਦਬਕਾ !admin04/11/202404/11/2024 by admin04/11/202404/11/20240240 ਪੁਰਾਣੀ ਗੱਲ ਹੈ ਕਿ ਸੰਗਰੂਰ ਦੀ ਇੱਕ ਅਦਾਲਤ ਵਿੱਚ ਸ਼ਿੰਦੇ ਛੁਰੀ ਮਾਰ ਨਾਮਕ ਇੱਕ ਬਦਮਾਸ਼ ਦੇ ਖਿਲਾਫ ਚੋਰੀ ਦਾ ਕੇਸ ਚੱਲ ਰਿਹਾ ਸੀ ਜਿਸ ਦੀ
BollywoodPollywoodਦੀਆ ਕੁਮਾਰੀ ਵਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਵਾਗਤ !admin04/11/2024 by admin04/11/20240397 ਜੈਪੁਰ – ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਐਤਵਾਰ ਨੂੰ ਜੈਪੁਰ ਦੇ ਸਿਟੀ ਪੈਲੇਸ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਵਾਗਤ ਕੀਤਾ। ਇਸੇ
Bollywoodਸੋਨਾਲੀ ਬੇਂਦਰੇ ਨੇ ਕਈ ਹਿੰਦੀ ਅਤੇ ਤੇਲੁਗੂ ਫਿਲਮਾਂ ਵਿੱਚ ਕੰਮ ਕੀਤਾBunty04/11/2024 by Bunty04/11/20240174 ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ ਜਿਸਨੇ ਕਈ ਹਿੰਦੀ ਅਤੇ ਤੇਲੁਗੂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਬਿਨਾਂ ਉਸਨੇ ਕਈ ਤਮਿਲ਼, ਮਰਾਠੀ,ਕੰਨੜ ਫਿਲਮਾਂ
Punjab40 ਸਾਲ ਬੀਤ ਜਾਣ ਦੇ ਬਾਵਜੂਦ ਪੀੜਤਾਂ ਨੂੰ ਨਹੀ ਮਿਲਿਆ ਇਨਸਾਫ਼: ਕੇਕੇਯੂ admin04/11/2024 by admin04/11/20240202 ਚੰਡੀਗੜ੍ਹ – ਕਿਰਤੀ ਕਿਸਾਨ ਯੂਨੀਅਨ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਵਿਰੁੱਧ
Internationalਭਾਰਤ ਤੇ ਚੀਨ ਨੇ ਫੌਜਾਂ ਨੂੰ ਪਿੱਛੇ ਹਟਾਉਣ ਦੀ ਦਿਸ਼ਾਂ ’ਚ ਕੁਝ ਤਰੱਕੀ ਕੀਤੀ : ਜੈਸ਼ੰਕਰBunty04/11/2024 by Bunty04/11/20240256 ਬਿ੍ਰਸਬੇਨ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਤੇ ਚੀਨ ਨੇ ਫੌਜਾਂ ਨੂੰ ਵਾਪਸ ਬੁਲਾਉਣ ਵਿਚ ’ਕੁਝ ਪ੍ਰਗਤੀ’ ਕੀਤੀ ਹੈ। ਉਨ੍ਹਾਂ
India2029-30 ਤੱਕ ਰੱਖਿਆ ਨਿਰਯਾਤ 50,000 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ: ਰਾਜਨਾਥBunty04/11/2024 by Bunty04/11/20240156 ਕਾਨਪੁਰ – ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਜਤਾਇਆ ਕਿ ਦੇਸ਼ 2029-30 ਤੱਕ 50,000 ਕਰੋੜ ਰੁਪਏ ਤੋਂ ਵੱਧ ਦਾ ਰੱਖਿਆ ਨਿਰਯਾਤ ਦਾ ਟੀਚਾ ਹਾਸਲ
India’84 ਸਿੱਖ ਨਸਲਕੁਸ਼ੀ ਪੀੜਤਾਂ ਤੋਂ ਸੁਪਰੀਮ ਕੋਰਟ ਨੂੰ ਮੰਗਣੀ ਚਾਹੀਦੀ ਹੈ ਮੁਆਫੀ: ਫੂਲਕਾBunty04/11/2024 by Bunty04/11/20240107 ਨਵੀਂ ਦਿੱਲੀ – 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਮੰਗ ਕੀਤੀ
Indiaਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਸੁਨੇਹਾ ਭੇਜਣ ਦੇ ਦੋਸ਼ ਹੇਠ ਲੜਕੀ ਗਿ੍ਰਫ਼ਤਾਰBunty04/11/2024 by Bunty04/11/20240110 ਮੁੰਬਈ – ਮੁੰਬਈ ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਸੁਨੇਹਾ ਭੇਜਣ ਦੇ ਦੋਸ਼ ਹੇਠ ਇਕ ਲੜਕੀ
Indiaਵਿਜੇ ਬਾਂਸਲ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੂੰ ਤਿੰਨ ਨੁਕਾਤੀ ਮੰਗ ਪੱਤਰ ਸੌਂਪਿਆBunty04/11/2024 by Bunty04/11/20240103 ਪਿੰਜੌਰ – ਹਾਲ ਹੀ ਵਿਚ ਆਲ ਇੰਡੀਆ ਅਗਰਵਾਲ ਕਾਨਫਰੰਸ ਦੇ ਕੌਮੀ ਸੰਗਠਨ ਮੰਤਰੀ ਅਤੇ ਹਿਮਾਚਲ ਦੇ ਇੰਚਾਰਜ ਵਿਜੇ ਬਾਂਸਲ ਐਡਵੋਕੇਟ ਪੰਚਕੂਲਾ ਦੇ ਵਿਧਾਇਕ ਅਤੇ ਸਾਬਕਾ