Sportਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਹੋਵੇਗਾ, ਚੰਗੀ ਬੱਲੇਬਾਜ਼ੀ ਜ਼ਰੂਰੀ : ਅਸ਼ਵਿਨBunty03/11/2024 by Bunty03/11/20240113 ਮੁੰਬਈ – ਸੀਨੀਅਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਮੰਨਿਆ ਕਿ ਵਾਰੀ-ਵਾਰੀ ਪਿੱਚ ‘ਤੇ ਭਾਰਤੀ ਬੱਲੇਬਾਜ਼ਾਂ ਲਈ 150 ਦੇ ਕਰੀਬ ਦਾ ਟੀਚਾ ਆਸਾਨ ਨਹੀਂ ਹੋਵੇਗਾ। ਵਾਨਖੇੜੇ
Bollywoodਮੈਨੂੰ ਸੋਸ਼ਲ ਮੀਡੀਆ ਨਾਲ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਬਾਰੇ ਕੌਣ ਕੀ ਸੋਚਦਾ ਹੈ : ਅਨੰਨਿਆ ਪਾਂਡੇBunty03/11/2024 by Bunty03/11/20240107 ਅਨੰਨਿਆ ਪਾਂਡੇ ਦੀ ਪਿਛਲੀ ਫਿਲਮ ਇਸ ਸਾਲ ਪ੍ਰਦਰਸ਼ਿਤ ਰੋਮਾਂਟਿਕ ਡਰਾਮਾ ਆਧਾਰਤ ‘ਗਹਿਰਾਈਆਂ’ ਸੀ। ਇਸ ਫਿਲਮ ਵਿੱਚ ਉਹ ਦੀਪਿਕਾ ਪਾਦੁਕੋਣ, ਸਿਧਾਂਤ ਚਤੁਰਵੇਦੀ, ਰਜਤ ਕਪੂਰ ਤੇ ਨਸੀਰੂਦੀਨ
Indiaਗ੍ਰਹਿ ਮੰਤਰੀ ਸ਼ਾਹ ਤੇ ਕੈਨੇਡਾ ਦੇ ਦੋਸ਼ਾਂ ਨੂੰ ਭਾਰਤ ਨੇ ਦੱਸਿਆ ਬੇਬੁਨਿਆਦ, ਲਾਈ ਫਟਕਾਰBunty03/11/2024 by Bunty03/11/20240120 ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਇਕ ਕੈਨੇਡੀਅਨ ਮੰਤਰੀ ਦੀ ਟਿੱਪਣੀ ‘ਤੇ ਸਖਤ
Indiaਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਦੀ ਪਟੀਸ਼ਨ ਤੇ 4 ਨਵੰਬਰ ਨੂੰ ਸੁਣਵਾਈBunty03/11/2024 by Bunty03/11/20240117 ਨਵੀਂ ਦਿੱਲੀ – ਸੁਪਰੀਮ ਕੋਰਟ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਉਸ ਪਟੀਸ਼ਨ ‘ਤੇ ਸੁਣਵਾਈ
Indiaਨਵੰਬਰ ’ਚ ਗਰਮ ਰਹੇਗਾ ਮੌਸਮ, ਸਰਦੀਆਂ ਦਾ ਕੋਈ ਸੰਕੇਤ ਨਹੀਂ : ਮੌਸਮ ਵਿਭਾਗBunty03/11/2024 by Bunty03/11/20240133 ਨਵੀਂ ਦਿੱਲੀ – ਵਿਸ਼ਵ ਸਿਹਤ ਮੰਤਰਾਲੇ ਮੁਤਾਬਕ ਭਾਰਤ ’ਚ 1901 ਤੋਂ ਬਾਅਦ ਇਸ ਸਾਲ ਅਕਤੂਬਰ ਦਾ ਸੱਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ ਅਤੇ ਔਸਤ
Indiaਧੂੰਏਂ ਦੀ ਲਪੇਟ ‘ਚ ਦਿੱਲੀ, AQI 300 ਤੋਂ ਪਾਰ,Bunty03/11/2024 by Bunty03/11/20240117 ਨਵੀਂ ਦਿੱਲੀ -: ਦੀਵਾਲੀ ਤੋਂ ਬਾਅਦ, ਯਾਨੀ 2 ਨਵੰਬਰ ਦੀ ਸਵੇਰ ਨੂੰ, ਦਿੱਲੀ ਵਿਚ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਪਟਾਕੇ ਚਲਾਉਣ ਕਾਰਨ
Indiaਛੱਠ ਪੂਜਾ ਤੋਂ ਪਹਿਲਾਂ ਯਮੁਨਾ ਵਿਚ ਜ਼ਹਿਰੀਲੀ ਝੱਗ ਦੀ ਮੋਟੀ ਪਰਤBunty03/11/2024 by Bunty03/11/20240113 ਨਵੀਂ ਦਿੱਲੀ – ਰਾਜਧਾਨੀ ਦਿੱਲੀ ‘ਚ ਹਵਾ ਪ੍ਰਦੂਸ਼ਣ ਕਾਰਨ ਪਹਿਲਾਂ ਹੀ ਸੰਕਟ ਬਣਿਆ ਹੋਇਆ ਹੈ, ਹੁਣ ਛਠ ਤੋਂ ਪਹਿਲਾਂ ਯਮੁਨਾ ਨਦੀ ਦਾ ਪ੍ਰਦੂਸ਼ਣ ਪੱਧਰ ਵੀ
Internationalਟਰੂਡੋ ਦਾ ਭਾਰਤ ਵਿਰੋਧੀ ਚਿਹਰਾ, ਕੈਨੇਡਾ ਨੇ ਪਹਿਲੀ ਵਾਰ ਭਾਰਤ ਨੂੰ ਕਿਹਾ ‘ਦੁਸ਼ਮਣ ਦੇਸ਼’Bunty03/11/2024 by Bunty03/11/20240101 ਨਵੀਂ ਦਿੱਲੀ – ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਇੱਕ ਅਧਿਕਾਰਤ ਦਸਤਾਵੇਜ਼ ਵਿੱਚ ਪਹਿਲੀ ਵਾਰ ਭਾਰਤ ਨੂੰ ‘ਦੁਸ਼ਮਣ ਦੇਸ਼’ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
Indiaਲੱਭ ਗਿਆ ਅਨਮੋਲ ਬਿਸ਼ਨੋਈ, ਅਮਰੀਕਾ ਦਾ ਅਲਰਟ, ਮੁੰਬਈ ਪੁਲਸ ਨੇ ਕਾਰਵਾਈ ਕੀਤੀ ਸ਼ੁਰੂBunty03/11/2024 by Bunty03/11/2024091 ਮੁੰਬਈ – ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਆਖ਼ਿਰਕਾਰ ਮਿਲ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਮੁੰਬਈ ਪੁਲਸ ਨੂੰ ਅਨਮੋਲ ਬਿਸ਼ਨੋਈ ਦੇ ਉਨ੍ਹਾਂ ਦੇ
Indiaਕਾਂਗਰਸ ਨੇ ਹਿਮਾਚਲ ਚ ਦਿੱਤੀਆਂ ਸਨ 10 ਗਾਰੰਟੀਆਂ, ਸਿਰਫ਼ ਪੰਜ ਹੋਈਆਂ ਲਾਗੂBunty03/11/2024 by Bunty03/11/2024094 ਸ਼ਿਮਲਾ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਚੋਣਾਂ ਜਿੱਤਣ ਲਈ ਬਿਨਾਂ ਸੋਚੇ ਸਮਝੇ ਵਾਅਦੇ ਨਾ ਕਰਨ ਦੀ ਸਲਾਹ ਵੀ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ