Internationalਕੈਨੇਡਾ: ਪੀਅਰ ਪੌਲਿਵਰ ਨੇ ਦੀਵਾਲੀ ਜਸ਼ਨ ਤੋਂ ਨਾਂਹ ਕਰ ਕੇ ਸਹੇੜੀ ਭਾਰਤੀ ਭਾਈਚਾਰੇ ਦੀ ਨਾਰਾਜ਼ਗੀBunty02/11/2024 by Bunty02/11/20240109 ਵੈਨਕੂਵਰ – ਕੈਨੇਡੀਅਨ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲਿਵਰ ਵਲੋਂ ਸੰਸਦ ਵਿੱਚ ਮਨਾਏ ਜਾਣ ਵਾਲੇ 24ਵੇਂ ਦੀਵਾਲੀ ਸਮਾਗਮ ਵਿੱਚ ਸ਼ਮੂਲੀਅਤ ਨਾ ਕਰ ਕੇ
India‘ਚੋਣ ਕਮਿਸ਼ਨ ਨੇ ਆਪਣੇ ਆਪ ਨੂੰ ਦਿੱਤੀ ਕਲੀਨ ਚਿੱਟ’Bunty02/11/2024 by Bunty02/11/20240118 ਨਵੀਂ ਦਿੱਲੀ – ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬੇਨਿਯਮੀਆਂ ਦੇ ਦੋਸ਼ ਲਾਉਂਦਿਆਂ ਇੱਕ ਵਾਰ ਫਿਰ ਚੋਣ ਕਮਿਸ਼ਨ ਨੂੰ ਘੇਰਿਆ ਹੈ। ਕਾਂਗਰਸ ਨੇ ਕਿਹਾ
Indiaਭਾਰਤ ਦੇ ਅੰਦਰ ਤੇ ਬਾਹਰ ਦੀਆਂ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ’ਚ: ਮੋਦੀBunty02/11/2024 by Bunty02/11/20240116 ਏਕਤਾ ਨਗਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਅੰਦਰ ਅਤੇ ਬਾਹਰ ਕੁਝ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼
Indiaਕਾਂਗਰਸ ਵੱਲੋਂ ਇੰਦਰਾ ਗਾਂਧੀ ਨੂੰ ਬਰਸੀ ਮੌਕੇ ਨਿੱਘੀਆਂ ਸ਼ਰਧਾਂਜਲੀਆਂBunty02/11/2024 by Bunty02/11/20240108 ਨਵੀਂ ਦਿੱਲੀ – ਕਾਂਗਰਸ ਨੇ ਵੀਰਵਾਰ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪਾਰਟੀ ਆਗੂ ਅਤੇ ਲੋਕ ਸਭਾ
Bollywoodਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇ ਕੇ ਕਿਆਰਾ ਨਿਰਮਾਤਾ-ਨਿਰਦੇਸ਼ਕਾਂ ਦੀ ਮਨਪਸੰਦ ਅਭਿਨੇਤਰੀ ਬਣੀBunty02/11/2024 by Bunty02/11/20240242 ਸਾਲ 2014 ਵਿੱਚ ਫਿਲਮ ’ਫਗਲੀ’ ਨਾਲ ਹਿੰਦੀ ਫਿਲਮਾਂ ਵਿੱਚ ਆਈ ਕਿਆਰਾ ਅਡਵਾਨੀ ਨੂੰ ਪਹਿਲੀ ਵੱਡੀ ਸਫਲਤਾ ਸਾਲ 2016 ਵਿੱਚ ਫਿਲਮ ’ਐੱਮ ਐੱਸ ਧੋਨੀ : ਦਿ
Bollywoodਮੈਨੂੰ ਪਸੰਦ ਹਨ ਚੈਲੇਂਜਿੰਗ ਰੋਲ : ਹੁਮਾ ਕੁਰੈਸ਼ੀBunty02/11/2024 by Bunty02/11/20240112 ਹੁਮਾ ਕੁਰੈਸ਼ੀ ਨੇ ਇਸ ਸਾਲ ਹਾਲੀਵੁੱਡ ਫਿਲਮ ‘ਆਰਮੀ ਆਫ ਦ ਡੈੱਡ’ ਅਤੇ ਵੈੱਬ ਸੀਰੀਜ਼ ’ਮਹਾਰਾਣੀ’ ਦੇ ਲਈ ਖੂਬ ਪ੍ਰਸ਼ੰਸਾ ਖੱਟੀ ਹੈ। ਅੱਜਕੱਲ੍ਹ ਉਹ ਆਪਣੀ ਹਾਲੀਆ
Indiaਪੂਰਬੀ ਲੱਦਾਖ ’ਚੋਂ ਚੀਨੀ ਫ਼ੌਜੀ ਪਿੱਛੇ ਹਟੇਭਾਰਤੀ ਫ਼ੌਜ ਵੱਲੋਂ ਡੇਮਚੋਕ ’ਚ ਗਸ਼ਤ ਸ਼ੁਰੂBunty02/11/2024 by Bunty02/11/20240108 ਲੱਦਾਖ – ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਚਾਰ ਸਾਲਾਂ ਤੋਂ ਚੱਲ ਰਿਹਾ ਤਣਾਅ ਖ਼ਤਮ ਹੋ ਗਿਆ ਹੈ। ਤਣਾਅ ਘੱਟ ਹੋਣ ਤੋਂ ਬਾਅਦ
Punjabਬੰਦੀਛੋੜ ਦਿਵਸ ’ਤੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥ ਦੇ ਨਾਂ ਦਿੱਤਾ ਸੰਦੇਸ਼Bunty02/11/2024 by Bunty02/11/2024090 ਅੰਮ੍ਰਿਤਸਰ – ਸਰਬਤ ਖ਼ਾਲਸਾ ਦੁਆਰਾ ਨਾਮਜ਼ਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਪੰਥਕ ਏਕਤਾ ਦੀ
Punjabਦਿੱਲੀ ਦੇ ਕਾਲਿੰਦੀ ਕੁੰਜ ਵਿੱਚ ਯਮੁਨਾ ਨਦੀ ’ਚ ਪ੍ਰਦੂਸ਼ਨ ਦਾ ਪੱਧਰ ਇੱਕ ਵਾਰ ਮੁੜ ਵਧਿਆBunty02/11/2024 by Bunty02/11/2024091 ਨਵੀਂ ਦਿੱਲੀ – ਦਿੱਲੀ ਵਾਸੀਆਂ ਦਾ ਸਾਹ ਪਹਿਲਾਂ ਹੀ ਖ਼ਤਰੇ ਵਿੱਚ ਹੈ। ਯਮੁਨਾ ਨਦੀ ਵਿਚ ਜ਼ਹਿਰੀਲੇ ਝੱਗ ਕਾਰਨ ਪ੍ਰਦੂਸ਼ਨ ਦਾ ਪੱਧਰ ਇੱਕ ਵਾਰ ਫਿਰ ਵੱਧ
Punjabਜਾਂਚ ਤੋਂ ਪਤਾ ਚੱਲਦਾ ਹੈ ਕਿ ਮਾਡਿਊਲ ਮੱਧ ਪ੍ਰਦੇਸ਼ ਤੋਂ ਹਥਿਆਰ ਪ੍ਰਾਪਤ ਕਰਕੇ ਵੱਖ-ਵੱਖ ਗੈਂਗਾਂ ਨੂੰ ਲਾਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ: ਡੀਜੀਪੀ ਗੌਰਵ ਯਾਦਵBunty02/11/2024 by Bunty02/11/2024095 ਅੰਮ੍ਰਿਤਸਰ – ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਅਮਰੀਕਾ ਅਧਾਰਤ ਦਿਲਪ੍ਰੀਤ